LyricFind Logo
LyricFind Logo
Profile image icon
Lyric cover art

Dholla

Apple Music logo
Deezer logo
Spotify logo
Lyrics
ਛੱਲਾ ਮੈਂਡਾ ਜੀ ਢੋਲਾ
ਕਦੇਂ ਰੱਬ ਤੂੰ ਵੀ ਡਰਿਆ ਕਰੋ
ਛੱਲਾ ਮੈਂਡਾ ਜੀ ਢੋਲਾ
ਕਦੇਂ ਰੱਬ ਤੂੰ ਵੀ ਡਰਿਆ ਕਰੋ
ਬੇਕਦਰੀ ਤੋਂ ਬਹੁਤ ਕਰ ਦੇ
ਕਦੇਂ ਕਦਰ ਵੀ ਕਰਿਆ ਕਰੋ
ਬੇਕਦਰੀ ਤੋਂ ਬੋਧ ਕਰ ਦੇ
ਕਦੇਂ ਕਦਰ ਵੀ ਕਰਿਆ ਕਰੋ
ਛੱਲਾ ਮੈਂਡਾ ਜੀ ਢੋਲਾ
ਬਨੇਰੇ ਪੱਕੇ ਵੀ ਚੋਂ ਦੇ ਨੇ
ਛੱਲਾ ਮੈਂਡਾ ਜੀ ਢੋਲਾ
ਬਨੇਰੇ ਪੱਕੇ ਵੀ ਚੋਂ ਦੇ ਨੇ
ਧੋਖੇਬਾਜ ਹੱਸਦੇ ਬਣੇ
ਸੱਚੇ ਪਿਆਰ ਵਾਲੇ ਰੋਂਦੇ ਨੇ
ਹੋ ਧੋਖੇਬਾਜ ਹੱਸਦੇ ਬਣੇ
ਸੱਚੇ ਪਿਆਰ ਵਾਲੇ ਰੋਂਦੇ ਨੇ

ਛੱਲਾ ਮੈਂਡਾ ਜੀ ਢੋਲਾ
ਸਾਡੀ ਗੱਲ ਫਜ਼ੂਲ ਨਾ ਹੋਵੇ
ਛੱਲਾ ਮੈਂਡਾ ਜੀ ਢੋਲਾ
ਸਾਡੀ ਗੱਲ ਫਜ਼ੂਲ ਨਾ ਹੋਵੇ
ਓ ਅਗਲੇ ਜਨਮ ‘ਚ ਰੱਬਾ
ਸਾਨੂੰ ਪਿਆਰ ਕਬੂਲ ਨਾ ਹੋਵੇ
ਓ ਅਗਲੇ ਜਨਮ ‘ਚ ਰੱਬਾ
ਸਾਨੂੰ ਪਿਆਰ ਕਬੂਲ ਨਾ ਹੋਵੇ

ਛੱਲਾ ਮੈਂਡਾ ਜੀ ਢੋਲਾ
ਕੱਲੇ ਕੱਲੇ ਜੇ ਹੋ ਗਏ ਆ
ਛੱਲਾ ਮੈਂਡਾ ਜੀ ਢੋਲਾ
ਕੱਲੇ ਕੱਲੇ ਜੇ ਹੋ ਗਏ ਆ
ਤੇਰੇਆਂ ਫਿਕਰਾਂ ਵਿਚ ਮਾਹੀਆ
ਝੱਲੇ ਜੇ ਹੋ ਗਏ ਆ
ਹੋ ਤੇਰੇਆਂ ਫਿਕਰਾਂ ਵਿਚ ਮੈਨੂੰ
ਝੱਲੇ ਜੇ ਹੋ ਗਏ ਆ

ਛੱਲਾ ਮੈਂਡਾ ਜੀ ਢੋਲਾ
ਤੇਰਾ ਪਿਆਰ ਬਿਰੰਗਾ ਏ
ਛੱਲਾ ਮੈਂਡਾ ਜੀ ਢੋਲਾ
ਤੇਰਾ ਪਿਆਰ ਬਿਰੰਗਾ ਏ
ਰਈਸ ਵੇ ਤੂੰ ਸ਼ਾਇਰ ਚੰਗਾ ਏ
ਨਾ ਸਾਨੂੰ ਨਾ ਚੰਗਾ ਏ
ਰਈਸ ਵੇ ਤੂੰ ਸ਼ਾਇਰ ਚੰਗਾ ਏ
ਨਾ ਸਾਨੂੰ ਨਾ ਚੰਗਾ ਏ

WRITERS

KUNAL

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other