LyricFind Logo
LyricFind Logo
Profile image icon
Lyric cover art

Billo Hai

Apple Music logo
Deezer logo
Spotify logo
Lyrics
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ

ਹੋ ਪੂਰੀ ਫਸਾਉਣਾ ਦੀ ਪੱਟੀ
ਕਿਦਾਂ ਜਾਵੇ ਦੇਖੋ ਟੱਪੀ
ਨਾਲੇ ਸ਼ਾਟ Tequila ਚਕਦੀ
ਹੋ ਅੱਜ ਚੁਪ ਨੀ ਮੈਂ ਬਹਿਣਾ
ਓਹਦਾ ਨਂਬਰ ਮੈਂ ਲੈਣਾ
ਜਿਹੜੀ ਘੱਗਰੇ ‘ਚ hot ਲਗਦੀ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ

Jean'ਆ ਦਾ ਫੈਸ਼ਨ ਛਡਕੇ
ਸੋਹਣੀ ਪੌਂਦੀ ਘੱਗਰਾ
ਹੀਰੇ ਨਾ ਮੋਤੀ ਓਹਦਾ
ਗਹਿਣਾ ਓਹਦਾ ਨਖਰਾ
ਵਖਰਾ ਹੀ ਨਚਦੀ ਏ ਟੱਪ ਟੱਪ ਕੇ
ਟੱਪਦੇ ਤੂੰ ਰਿਹਨਾ ਮੁੰਡਿਆਂ ਤੋਂ ਬਚ ਬਚ ਕੇ
ਨੀ ਅੱਖ ਰਖਦੇ ਤੇਰੇ ਤੇ ਅੱਖ ਤੇਰੀ ਏ ਮੇਰੇ ਤੇ
ਕ੍ਯਾ ਹੇਲੋ ਹੀ ਛਡੋ ਜੀ ਸਿਧਾ ਮਿਲ ਲੋ ਫੇਰਰੇ ਤੇ
ਸਿਧਾ ਵਿਆਹ ਕਰਨਾ ਭਾਭੀ ਮਿਤਰਾਂ ਦੀ ਬਨੌਣੀ
ਗਾਣਾ DJ ਤੇ ਲਵਾਕੇ ਨਚਨਾ

ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾ..
ਬਿੱਲੋ ਨੀ ਤੇਰਾ ਲਾਲ ਘੱਗਰਾ
ਬਿੱਲੋ ਨੀ ਤੇਰਾ ਲਾਲ ਘੱਗਰਾ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ

ਹੋ ਜਦੋਂ ਨਾਲ ਮੇਰੇ ਨਚੀ
ਸਾਰੇ ਮੁੰਡਿਆਂ ਦੀ ਮਚੀ
ਓਹਦਾ ਘੁਤਕੇ ਮੈਂ ਹੱਥ ਫੜ੍ਹਿਆ
ਓਹਨੂ ਦੇਕੇ red rose
ਕਰ ਦਿੱਤਾ propose
ਮੈਨੂੰ ਇਸ਼ਕ ਦਾ ਰੰਗ ਛੱਡਿਆ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੁੜੀ ਨਚਦੀ ਕਮਾਲ
ਘੱਗਰੇ ਦਾ ਬੁਰਾ ਹਾਲ
Katrina ਵਰਗੀ ਚਾਲ
ਬਿੱਲੋ ਹੈ, ਬਿੱਲੋ ਹੈ
ਕੂਦੀ ਨਚਦੀ ਕਮਾਲ
ਘੱਗੜੇ ਦਾ ਬੁਰਾ ਹਾਲ
ਕੇਟ੍ਰਾਇਨਾ ਵਰਗੀ ਚਾਲ
ਬਿੱਲੋ ਹਾਏ, ਬਿੱਲੋ ਹਾਏ
ਕੂਦੀ ਨਚਦੀ ਕਮਾਲ
ਘੱਗੜੇ ਦਾ ਬੁਰਾ ਹਾਲ
ਕੇਟ੍ਰਾਇਨਾ ਵਰਗੀ ਚਾਲ
ਬਿੱਲੋ ਹਾਏ, ਬਿੱਲੋ ਹਾਏ

WRITERS

Big Dhillon, Herbie Sahara, Manj Musik, Nindy Kaur

PUBLISHERS

Lyrics © TUNECORE INC

Share icon and text

Share


See A Problem With Something?

Lyrics

Other