LyricFind Logo
LyricFind Logo
Profile image icon
Lyric cover art

Great Gang

Apple Music logo
Deezer logo
Spotify logo
Lyrics
ਗੱਡੀ ਮੇਰੀ ਚਲਦੀ ਆ top gear ਤੇ
ਲੱਥੀਆਂ ਨਾ ਪਾਵਾਂ ਮੈਂ ਕਦੇ wear ਵੇ
ਜਿੰਨਾ ਮਾੜਾ ਆਹ ਲੋਕੀ ਦੱਸੀ ਜਾਂਦੇ ਆ
ਓਨਾ ਮਾੜਾ ਨਹੀਓ ਬਿੱਲੋ ਜੱਟ ਦਾ flair ਵੇ
ਬਸ ਥੋੜੀ ਜਿਹੀ ਬੋਲੀ ਆ slang ਯਾਰ ਦੀ
ਟੌਰ ਵੇਖ ਹੁੰਦੀਆਂ ਨੇ ਨਾਰਾਂ hang ਯਾਰ ਦੀ
ਸੜਕਾਂ ਤੇ ਅੱਗ ਲਾਉਂਦੀ mustang ਯਾਰ ਦੀ
ਓ ਖਰੇ ਖਰੇ ਖਰੇ ਖਰੇ ਸਾਰੇ ਬੰਦੇ ਆ
ਜਿਨੇ ਵੀ ਬੰਦੇ ਆ in gang ਯਾਰ ਦੀ
ਜਿਨੇ ਵੀ ਬੰਦੇ ਆ in gang ਯਾਰ ਦੀ

ਹੋ ਜੱਟਾਂ ਦੇ ਤਾਂ ਹੁੰਦੇ ਠਾਠ ਬਾਠ ਗੋਰੀਏ
ਵੇਖ ਅਲੜਾਂ ਦੇ short ਹੁੰਦੇ heart ਗੋਰੀਏ
ਵੇਖ ਅਲੜਾਂ ਦੇ short ਹੁੰਦੇ heart ਗੋਰੀਏ
ਹੋ ਜੱਟਾਂ ਦੇ ਤਾਂ ਹੁੰਦੇ ਠਾਠ ਬਾਠ ਗੋਰੀਏ
ਵੇਖ ਅਲੜਾਂ ਦੇ short ਹੁੰਦੇ heart ਗੋਰੀਏ
ਕਹਿਣ ਦੀ ਨੀ ਲੋੜ ਵੇਖਦੀਆਂ ਸਭ ਨੂੰ
ਜੱਟਾਂ ਦੀ ਤਾਂ ਵੱਖਰੀ ਏ ਬਾਤ ਗੋਰੀਏ
ਤਾਈਂਓ ਤਾਂ ਕਰਾਉਂਦੇ bang bang ਯਾਰ ਨੀ
ਟੌਰ ਵੇਖ ਹੁੰਦੀਆਂ ਨੇ ਨਾਰਾਂ hang ਯਾਰ ਦੀ
ਸੜਕਾਂ ਤੇ ਅੱਗ ਲਾਉਂਦੀ mustang ਯਾਰ ਦੇ
ਓ ਖਰੇ ਖਰੇ ਖਰੇ ਖਰੇ ਸਾਰੇ ਬੰਦੇ ਆ
ਜਿਨੇ ਵੀ ਬੰਦੇ ਆ in gang ਯਾਰ ਦੀ
ਜਿਨੇ ਵੀ ਬੰਦੇ ਆ in gang ਯਾਰ ਦੀ

ਹੋ ਤੇਰੀ range ਨਾਲੋਂ ਬਾਹਰ ਗੱਬਰੂ
ਰੱਖਦਾ ਏ ਨਾਲ ਬਸ ਯਾਰ ਗੱਬਰੂ
ਮਾੜੇ time ਜੇੜੇ ਸੀ ਖਲੋਤੇ ਨਾਲ ਨੀ
ਓਹਨਾ ਨੂੰ ਹੀ ਕਰੇ ਬਸ ਪਿਆਰ ਗੱਬਰੂ
ਓਹਨਾ ਨੂੰ ਹੀ ਕਰੇ ਬਸ ਪਿਆਰ ਗੱਬਰੂ
ਹੋ ਤੇਰੀ range ਨਾਲੋਂ ਬਾਹਰ ਗੱਬਰੂ
ਰੱਖਦਾ ਏ ਨਾਲ ਬਸ ਯਾਰ ਗੱਬਰੂ
ਮਾੜੇ time ਜੇੜੇ ਸੀ ਖਲੋਤੇ ਨਾਲ ਨੀ
ਓਹਨਾ ਨੂੰ ਹੀ ਕਰੇ ਬਸ ਪਿਆਰ ਗੱਬਰੂ
ਹਰ ਇਕ ਨਾਲ ਹੁੰਦਾ ਨਾ frank ਯਾਰ ਨੀ
ਟੌਰ ਵੇਖ ਹੁੰਦੀਆਂ ਨੇ ਨਾਰਾਂ hang ਯਾਰ ਦੀ
ਸੜਕਾਂ ਤੇ ਅੱਗ ਲਾਉਂਦੀ mustang ਯਾਰ ਦੀ
ਓ ਖਰੇ ਖਰੇ ਖਰੇ ਖਰੇ ਸਾਰੇ ਬੰਦੇ ਆ
ਜਿਨੇ ਵੀ ਬੰਦੇ ਆ in gang ਯਾਰ ਦੀ
ਜਿਨੇ ਵੀ ਬੰਦੇ ਆ in gang ਯਾਰ ਦੀ

ਹੋ ਤਿੱਖੇ ਤਿੱਖੇ ਰੱਖੇ mustache ਜੱਟੀਏ
ਕਰਦੇ ਹਾਂ ਜੱਟ ਪੂਰੀ ਐਸ਼ ਜੱਟੀਏ
ਹੋ ਫੇਰ ਕਿੱਥੋਂ ਸੌਖਾ ਦੱਬ ਜੂਗਾ ਜੱਟ ਨੀ
ਜਦ ਜੇਬਾਂ ਵਿਚ ਰੱਖੇ ਹੋਏ ਆ cash ਜੱਟੀਏ
ਯਾਰੀਆਂ ਤੇ ਆਉਂਦੀ ਪਹਿਲੀ rank ਯਾਰ ਦੀ
ਤੌਰ ਵੇਖ ਹੁੰਦੀਆਂ ਨੇ ਨਾਰਾਂ hang ਯਾਰ ਦੀ
ਸੜਕਾਂ ਤੇ ਅੱਗ ਲਾਉਂਦੀ mustang ਯਾਰ ਦੀ
ਓ ਖਰੇ ਖਰੇ ਖਰੇ ਖਰੇ ਸਾਰੇ ਬੰਦੇ ਆ
ਜਿਨੇ ਵੀ ਬੰਦੇ ਆ in gang ਯਾਰ ਦੀ
ਜਿਨੇ ਵੀ ਬੰਦੇ ਆ in gang ਯਾਰ ਦੀ

WRITERS

CHAMPION, Kaur Narinder

PUBLISHERS

Lyrics © Sentric Music

Share icon and text

Share


See A Problem With Something?

Lyrics

Other