ਉਹ ਅਖ ਪੂਰੀ ਯੁੱਧ ਦਾ ਮੈਦਾਨ ਜੱਟ ਦੀ
ਰੀਸ ਕਿੱਥੇ ਹੁੰਦੀ ਆ ਤੂਫ਼ਾਨ ਜੱਟ ਦੀ
ਉਹ ਅਖ ਪੂਰੀ ਯੁੱਧ ਦਾ ਮੈਦਾਨ ਜੱਟ ਦੀ
ਰੀਸ ਕਿੱਥੇ ਹੁੰਦੀ ਆ ਤੂਫ਼ਾਨ ਜੱਟ ਦੀ
Himalaya ਦੇ ਲੂਣ ਜਿਹੀ ਜੁਬਾਨ ਜੱਟ ਦੀ
ਬਣਕੇ ਕਿਸੇ ਨੂੰ ਖੰਡ ਮਿੱਲ ਨੀਂ ਮਿਲੇ
ਉਹ ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ
ਉਹ ਜ਼ਿੰਦਗੀ ਜਿਓੰਦਾ ਜੱਟ ਬਾਜ਼ ਵਰਗੀ
ਕਾਬਲ ਦੇ chholyan ਦੀ ਸਾਨੂੰ ਲੋਡ ਨੀਂ
ਰੀਸ ਨੀਂ ਪੰਜਾਬ ਦੇ ਅਨਾਜ ਵਰਗੀ
ਉਹ ਪੈਸਿਆਂ ਲਈ ਝੂਠੀਆਂ ਨੀਂ ਪਾਈਆਂ ਜੱਫੀਆਂ
ਨੀਤਾਂ ਵਿਚ ਲੈਕੇ ਕਦੇ ਢਿੱਲ ਨੀਂ ਮਿਲੇ
ਉਹ ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ
ਉਹ ਖ਼ਾਨਦਾਨ ਦੱਸਦੀ ਐ ਟੌਰ ਜੱਟ ਦੀ
ਬੰਦੇ ਮਾਰ ਅਖ ਬਾਰਾ ਬੋਰ ਜੱਟ ਦੀ
ਬੇਬੇ ਜਮਾ ਸਾਊ ਬਾਪੂ full ਸ਼ੌਂਕੀ ਐ
ਦੇਵਾ ਕੀ detail ਐ ਤੋਂ ਹੋਰ ਜੱਟ ਦੀ
ਉਹ ਵੀ ਕਾਂਡ ਬੋਲਦੇ ਆ ਨਾਮ ਜੱਟ ਦੇ
ਜਿੰਨ੍ਹਾਂ ਦੇ ਰਸੀਦਾਂ ਭਾਵੇਂ bill ਨੀਂ ਮਿਲੇ
ਉਹ ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ
ਉਹ ਸਾਡੇ ਡਰੋ ਰੱਖੇ gunman ਕਈਆਂ ਦੇ
ਕਹਿ ਕਹਿ ਕੇ ਕੱਢੇ ਆ ਮੈਂ ਵਹਿਮ ਕਈਆਂ ਦੇ
ਗੱਬਰੂ ਨੇ ਫੜੀ ਕੀ ਨੰਬਜ਼ ਸਮੇਂ ਦੀ
ਸਣੇ ਘੜੀਆਂ ਹਾਲਾਏ ਪਏ ਆ time ਕਈਆਂ ਦੇ
ਉਹ ਮੁੜਕੇ ਨਾ ਸੁਣੀ ਗਾਣਾ jang dhillon ਦਾ
ਸ਼ਬਦਾਂ ਦੇ ਕੱਢੇ ਜੇ ਕੱਢਿਲ ਨੀਂ ਮਿਲੇ
ਉਹ ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ
ਕਈਆਂ ਬੰਦਿਆਂ ਨੂੰ ਅੱਸੀ ਦਿਲੋਂ ਨੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨੀਂ ਮਿਲੇ