ਹੋ ਫਿੱਕੇ ਸੂਟ ਉੱਤੇ ਬੂਟੀ ਆ ਕਮਾਲ ਜੱਟੀਏ
ਹੱਥੀਂ ਫੜੀ ਫਿਰੇ ਰੇਸ਼ਮੀ ਰੁਮਾਲ ਜੱਟੀਏ
ਹੱਥੀਂ ਫੜੀ ਫਿਰੇ ਰੇਸ਼ਮੀ ਰੁਮਾਲ ਜੱਟੀਏ
ਹੋ ਫਿੱਕੇ ਸੂਟ ਉੱਤੇ ਬੂਟੀ ਆ ਕਮਾਲ ਜੱਟੀਏ
ਹੱਥੀਂ ਫੜੀ ਫਿਰੇ ਰੇਸ਼ਮੀ ਰੁਮਾਲ ਜੱਟੀਏ
ਤੈਨੂੰ ਹਿੱਕ ਵਾਲੇ ਜੋਰ ਤੇ ਵਿਆਹ ਕੇ ਖੜੂ ਮੈਂ
ਉਡੀਕ ਲੈ ਤੂੰ ਇਕ ਦੋ ਕੁ ਸਾਲ ਜੱਟੀਏ
ਹੋ ਬਾਕੀ ਕਦੋਂ ਕਿੱਥੇ ਮਿਲੇ ਨੀ ਤੂੰ ਡੇਟਾਂ ਸਾਂਭ ਲੈ
ਪਰਸ ਚ ਜੱਟੀਏ ਬਰੇਟਾ ਸਾਂਭ ਲੈ
ਓ safety ਲਈ ਜੱਟੀਏ ਬਰੇਟਾ ਸਾਂਭ ਲੈ
ਹੋ ਤੇਰੇ ਨਾਮ ਕਰ ਦਿਤੀ ਜਿੰਦ ਕੱਲੀ ਕੈਰੀ ਨੀ
ਸਾਡੇ ਦਿਲ ਦੀ ਆ ਵੈਰੀ ਤੇਰੀ ਅੱਖ ਜ਼ਹਿਰੀ ਨੀ
ਮੋਢੇ ਤੱਕ ਆਵੇ ਤੈਨੂੰ ਹੀਲ ਦੀ ਕੀ ਲੋੜ
ਦੱਸ ਛਲੇ ਗੱਲ ਆਮ ਨੀ ਤੂੰ ਅਸਲੇ ਦਾ ਬੋਰ ਦੱਸ
ਹੋ ਬਾਕੀ ਸੰਧੂ ਦਾ ਤੂੰ ਪੱਕਾ biodata ਸਾਂਭ ਲੈ
ਪਰਸ ਚ ਜੱਟੀਏ ਬਰੇਟਾ ਸਾਂਭ ਲੈ
ਓ safety ਲਈ ਜੱਟੀਏ ਬਰੇਟਾ ਸਾਂਭ ਲੈ
ਹੋ ਕਾਟੋਂ ਰਹਿੰਦੀ ਫੁੱਲਾਂ ਤੇ ਕੌੜੀ ਗੱਲ ਬੁੱਲਾਂ ਤੇ
ਨੀ ਜ਼ਿੰਦਗੀ ਅਸੂਲਾਂ ਤੇ ਜਿਉਣੀ ਜੱਟ ਜਾਣਦੇ
ਸਤ੍ਹੇ ਦਿਨ ਵੀਕ ਚ ਨੀ ਸ਼ਨੀਵਾਰ ਸ਼ੀਕ ਚ ਨੀ
ਬਾਰਬੀਕਿਊ ਲਾ ਕੇ ਮੌਜਾਂ ਜੱਟ ਮਾਣਦੇ
ਹੋ ਗੱਲ ਕੱਲੀ ਕੱਲੀ ਵੇਲੇ ਨਾਲੋ ਅਗੇਤਾ ਸਾਂਭ ਲੈ
ਪਰਸ ਚ ਜੱਟੀਏ ਬਰੇਟਾ ਸਾਂਭ ਲੈ
ਓ safety ਲਈ ਜੱਟੀਏ ਬਰੇਟਾ ਸਾਂਭ ਲੈ
ਹੋ ਤੂੰ ਹੀ ਜੱਚੀ ਦਿਲ ਨੂੰ ਨਾਂ ਹੋਰ ਕੋਈ ਤੱਕਦਾ ਨੀ
ਇਸ਼ਕੇ ਚ ਮਾਸ ਮੈਂ ਖਵਾ ਦੂੰ ਤੈਨੂੰ ਪੱਟ ਦਾ
ਹੋ ਤੂੰ ਹੀ ਜੱਚੀ ਦਿਲ ਨੂੰ ਨਾਂ ਹੋਰ ਕੋਈ ਤੱਕਦਾ ਨੀ
ਇਸ਼ਕੇ ਚ ਮਾਸ ਮੈਂ ਖਵਾ ਦੂੰ ਤੈਨੂੰ ਪੱਟ ਦਾ
ਹੋ ਬੋਰ ਬਿੱਲੋ 38 ਵਾਲਾ ਚੱਲੇ ਤੇਰੇ ਸ਼ਹਿਰ ਚ ਨੀ
ਨੰਬਰ 84 ਵਾਲਾ ਚੱਲਦਾ ਐ ਜੱਟ ਦਾ
ਹੋ ਬਾਕੀ ਕਰੀ ਨਾ delete ਨੀ ਤੂੰ ਚੈਟਾਂ ਸਾਂਭ ਲੈ
ਪਰਸ ਚ ਜੱਟੀਏ ਬਰੇਟਾ ਸਾਂਭ ਲੈ
ਓ safety ਲਈ ਜੱਟੀਏ ਬਰੇਟਾ ਸਾਂਭ ਲੈ