LyricFind Logo
LyricFind Logo
Profile image icon
Lyric cover art

Khande Di Dhaar

Apple Music logo
Deezer logo
Spotify logo
Lyrics
ਓ ਤੇਗਾਂ ਚਲਾਤੀਆਂ ਸੀ ਜੰਗ 'ਚ
ਲਹੂ ਵਾਲੇ ਰੰਗ ਗਏ ਸੀ ਰੰਗ 'ਚ
ਤੇਗਾਂ ਚਲਾਤੀਆਂ ਸੀ ਜੰਗ 'ਚ
ਲਹੂ ਵਾਲੇ ਰੰਗ ਗਏ ਸੀ ਰੰਗ 'ਚ
ਕੀਤੀ ਖੰਡੇ ਦੀ ਤੇਜ਼ ਅਸੀਂ ਧਾਰ ਹੋਈਏ ਜੀ
ਸਾਨੂੰ ਗੁਰੂਆਂ ਤੋਂ
ਗੁਰੂਆਂ ਤੋਂ ਮਿਲੀ ਦਸਤਾਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਗੁਰੂਆਂ ਤੋਂ ਮਿਲੀ ਦਸਤਾਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਸਾਨੂੰ ਗੁਰੂਆਂ ਤੋਂ

ਓ ਲੜੇ ਬਾਬਾ ਦੀਪ ਸਿੰਘ ਸੀਸ ਤਲੀ ਧਰ ਕੇ
ਹੁੰਦਾ ਜੋ ਸ਼ਹੀਦ, ਮਰਦਾ ਨਹੀਂ ਕਦੇ ਮਰ ਕੇ
ਲੂ ਕੰਡੇ ਆਉਂਦੇ ਫਿਰ ਬਾਹਰ ਨੂੰ
ਜਦੋਂ ਸੁਣੀਦਾ ਏ ਚੰਡੀ ਵਾਲੀ ਵਾਰ ਨੂੰ
ਓ ਦੁਨੀਆਂ 'ਤੇ ਖਾਲਸੇ ਦਾ ਰਾਜ
ਜਿਹੜੇ ਬਾਹਾਂ 'ਤੇ ਬਿਠਾ ਲੈਂਦੇ ਬਾਜ਼
ਓ ਪਾਈਂ ਅਸੀਂ ਵਖਤਾਂ ਨੂੰ ਮਾਰ ਹੋਈ ਐ ਨੀ
ਸਾਨੂੰ ਗੁਰੂਆਂ ਤੋਂ
ਗੁਰੂਆਂ ਤੋਂ ਮਿਲੀ ਦਸਤਾਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਗੁਰੂਆਂ ਤੋਂ ਮਿਲੀ ਦਸਤਾਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਸਾਨੂੰ ਗੁਰੂਆਂ ਤੋਂ

ਨਿਸ਼ਾਨ ਚੜਦੀ ਕਲਾ ਦਾ
ਸਿਰ ਕਲਗੀ ਸਜਾਈ
ਅਬਦਾਲੀ ਦੀਆਂ ਫੌਜਾਂ ਨੂੰ ਸੀ ਧੂੜ ਚਟਾਈ
ਓ ਜੁਬਾੜੇ ਨੂੰ ਹੱਥ ਜਿਹਨੇ ਪਾ ਲਿਆ ਸੀ ਸ਼ੇਰ ਦੇ
ਸਦਕੇ ਮੈਂ ਜਾਵਾਂ ਸਿੰਘ ਨਲੂਏ ਦਲੇਰ ਦੇ
ਛੱਡਣ ਜੈਕਾਰੇ ਫੌਜਾਂ ਬੋਲੇ, ਬੋਲੇ ਸੋ ਨਿਹਾਲ
ਸਿੱਖੀ ਪ੍ਰਚੰਡ, ਭਾਵੇਂ ਜਗਤ ਕਮਾਲ
ਦੇ ਕੇ ਸ਼ਹੀਦੀਆਂ ਤਿਆਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਗੁਰੂਆਂ ਤੋਂ ਮਿਲੀ ਦਸਤਾਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਗੁਰੂਆਂ ਤੋਂ ਮਿਲੀ ਦਸਤਾਰ ਹੋਈ ਐ ਜੀ
ਸਾਨੂੰ ਗੁਰੂਆਂ ਤੋਂ
ਸਾਨੂੰ ਗੁਰੂਆਂ ਤੋਂ

WRITERS

Himmat Sandhu, Mxrci, Misaal

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist