LyricFind Logo
LyricFind Logo
Profile image icon
Lyric cover art

Sardaari

Apple Music logo
Deezer logo
Spotify logo
Lyrics
ਬੁੱਰਾਹ ,ਜੇ ਮਾਂ ਦਾ ਦੁੱਧ ਪੀਤਾ ਹੈ ਤਾ ਆਹ ਸੁਨ
ਆਹ DesiFrenzy
Himmat Sandhu

ਅੱਜ ਝਗੜੇ ਆਲੀ ਦਾ ਲੈਣਾ ਕਬਜ਼ਾ
ਕੱਢ ਲਵੋ ਸੰਦੂਕਾਂ 'ਚੋਂ ਗੰਡਾਸੀਆਂ
ਰੌਂਦਾਂ ਨਾਲ ਜੇਬਾਂ ਜੱਟੋ ਤੁੰਨ ਲਵੋ
ਰਫ਼ਲਾਂ ਆ ਚਿਰਾਂ ਤੋਂ ਪਿਆਸੀਆਂ

ਵੈਰ 'ਚ ਲਿਹਾਜ਼ ਕਾਹਦਾ
ਵੈਰ 'ਚ ਲਿਹਾਜ਼ ਕਾਹਦਾ
ਓ ਵੈਰ 'ਚ ਲਿਹਾਜ਼ ਕਾਹਦਾ ਰੱਖਣਾ
ਖੜ੍ਹ ਵੈਰੀ ਮੂਹਰੇ ਬੜ੍ਹਕ ਜਾਣ ਮਾਰੀ

ਰੱਖੀ ਨਾ ਜੇ ਤੜ ਅਸੀਂ
ਓ ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ
ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ
ਰੱਖੀ ਨਾ ਜੇ ਤੜ ਅਸੀਂ

ਓ ਰੀਝਾਂ ਨਾਲ ਸਾਂਭਿਆ ਹੋਇਆ circle ਸੋਹਣੀਏ
ਨੀ ਮਿੰਟਾਂ 'ਚ ਮਚਾ ਦਿੰਦੇ ਹਲਚਲ ਸੋਹਣੀਏ
ਚੂਕਦੇ ਆਉਂਦੇ ਆ ਜੇ ਕੋਈ ਹੋਜੇ ਗੱਲ ਸੋਹਣੀਏ
ਨੀ ਅੱਖ ਕਿਹੜਾ ਕੱਢ ਜੂਗਾ ਸਾਡੇ ਵੱਲ ਸੋਹਣੀਏ

ਓ ਵੈਰੀ ਦੀ ਸੰਘੀ ਨੂੰ ਦਬਣ ਜ਼ੋਰ ਨਾਲ
ਜੰਮਿਆ ਨੀ ਕੋਈ ਜੋਸ਼ ਡੋਲ ਵੇ
ਮਾਰ ਧੌਲ ਪੰਜ ਫੁੱਟ ਪਰ੍ਹੇ ਸੁੱਟਦਾ
ਜਦੋਂ ਚਾਹੇ ਜਿੱਥੇ ਚਾਹੇ ਪੇਚਾ ਪਾ ਲਵੇ

ਕੱਲੇ ਨਾਲ ਕੱਲਾ ਆ ਕੇ ਕੱਲੇ ਨਾਲ ਕੱਲਾ ਆ ਕੇ
ਓ ਕੱਲੇ ਨਾਲ ਕੱਲਾ ਆ ਕੇ ਵੇਖ ਲਵੇ
ਕੀਹਦੇ ਹੱਥ ਵਿੱਚ ਵੱਜਦੀ ਆ ਤਾੜੀ

ਰੱਖੀ ਨਾ ਜੇ ਤੜ ਅਸੀਂ ਓ ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ ਰੱਖੀ ਨਾ ਜੇ ਤੜ ਅਸੀਂ

ਓ ਪਾਉਣੇ ਆਂ ਕਬੱਡੀ ਹਰ ਵਾਰੀ ਵੇਹਰ-ਵੇਹਰ ਕੇ
ਤੇ ਕਹਿੰਦੇ ਜੱਬ ਪਾ ਲਿਆ ਆ ਸੂਤਾ ਨਾਗ ਛੇੜ ਕੇ
ਓ ਧੱਕੇ ਆਲਾ ਜਾਵੇ ਥੱਕ ਗੇੜ੍ਹ-ਗੇੜ੍ਹ ਕੇ
ਤੇ ਮੁੜਦਾ ਆ ਜੱਟ ਵੀ ਮੁੱਛਾਂ 'ਤੇ ਹੱਥ ਫੇਰ ਕੇ

ਓ ਲੈ ਕੇ 31 ਚੁੱਕਣ ਅਸਲਾ
ਮਿੱਥ ਕੇ ਨਿਸ਼ਾਨੇ ਫਿਰਾਂ ਠੋਕਦਾ
ਤੁਸੀਂ ਬਚਦੀ ਬਚਾਇਓ ਜਾਨ ਆਪਣੀ
ਸਾਨੂੰ ਭੋਰਾ ਖੌਫ਼ ਨਾ ਕੋਈ ਮੌਤ ਦਾ

ਓ ਸਾਡੇ ਕੋਲੋਂ ਸਿੱਖ ਕੇ ਓ
ਸਾਡੇ ਕੋਲੋਂ ਸਿੱਖ ਕੇ ਓ
ਸਾਡੇ ਕੋਲੋਂ ਸਿੱਖ ਕੇ ਦਿਖਾਉਂਦੇ ਨੇ
ਸਾਨੂੰ ਹੀ ਓ ਮਾਰ ਕੇ ਉਡਾਰੀ

ਰੱਖੀ ਨਾ ਜੇ ਤੜ ਅਸੀਂ
ਓ ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ
ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ
ਰੱਖੀ ਨਾ ਜੇ ਤੜ ਅਸੀਂ

ਓ ਤੜਕੇ ਸਰੀਰ ਚੰਦਨ ਦੰਡ ਮਾਰ-ਮਾਰ ਕੇ
ਤੇ ਕਰੀਦੇ ਮੁਕਾਮ ਫਤਿਹ ਦਿਲ ਵਿੱਚ ਧਾਰ ਕੇ
ਦੱਬ ਜਾਂਦੇ ਲੱਤ ਜਿਹਦੇ ਪਿੰਨੀ ਕੋਲੋਂ ਭਾਲ ਕੇ
ਨੀ ਅਸੀਂ ਨਾ ਸ਼ਿਕਾਰੀ ਰੱਖੇ ਪਿੰਜਰੇ 'ਚ ਤਾੜ੍ਹ ਕੇ

ਲੋਇਆ ਦੀਆਂ ਬੁਕਲਾਂ ਨਾ ਢੱਕਦੇ
ਸਾਡੇ ਪਿੰਡੇ 'ਤੇ 84 ਦੇ ਨਿਸ਼ਾਨ ਆ
ਸਿਰਾਂ 'ਤੇ ਸਜਾਈਆਂ ਸੀਸ ਵਾਰ ਕੇ
ਕੁਰਬਾਨੀ ਸਾਡੀ ਕੌਮ ਦੀ ਪਛਾਣ ਆ

ਕਿੱਥੇ ਸਾਡਾ ਨਾਮ ਲੈਣਾ ਹੋਇਆ
ਸਾਡਾ ਨਾਮ ਲੈਣਾ ਹੋਇਆ
ਜੇ ਕਿੱਥੇ ਸਾਡਾ ਨਾਮ ਲੈਣਾ ਹੋਇਆ ਦੱਸ ਦਿਓ
ਜਿਹੜਾ ਕਾਹਲੋਂ-ਕਾਹਲੋਂ top ਦਾ ਲਿਖਾਰੀ

ਰੱਖੀ ਨਾ ਜੇ ਤੜ ਅਸੀਂ
ਓ ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ
ਰੱਖੀ ਨਾ ਜੇ ਤੜ ਅਸੀਂ ਜੱਟੀਏ
ਦੱਸ ਕਿੱਦਾਂ ਹੋਊ ਸਰਦਾਰੀ
ਰੱਖੀ ਨਾ ਜੇ ਤੜ ਅਸੀਂ

WRITERS

JATINDER SINGH KAHLON, NARINDER BATTH, SATPAL SINGH

PUBLISHERS

Lyrics © Songtrust Ave

Share icon and text

Share


See A Problem With Something?

Lyrics

Other

LyricIQ Analysis

Top Emotion

Anger

Sentiment
Thumbsup IconThumbsup Icon
Theme

None

From This Artist