LyricFind Logo
LyricFind Logo
Profile image icon
Lyric cover art

Yaar Hathyaar

Apple Music logo
Deezer logo
Spotify logo
Lyrics
ਓ ਯਾਰ ਹਥਿਆਰ ਦੋਵੇ ਸ਼ਾਂਤ ਸ਼ਾਂਤ ਜੋਡ਼ੇ ਏ
ਰੂੰ ਰੰਗੇ ਹੁਸਕੇਯ ਤੇ ਫ਼ੀਮ ਰੰਗੇ ਘੋਡੇ ਏ
ਜੱਟਾਂ ਨੇ ਮੁਹਾਲੀ ਚ ਪ੍ਵਾਯਾਨ ਫੁੱਲ ਖੁੱਟੀਆਂ
ਕੁੜਤੇ ਪਜਾਮੇ ਨਾ ਫੇਰਗਮੋ ਜੁੱਟੀਯਾਂ
ਤੌਰ ਟੱਪੇ ਵਾਲੇ ਕੱਦੀ ਦੇ ਬਾਮਬ ਗੋਰੀਏ
ਨੀ ਵੈਰੀ ਵੇਖ ਵੇਖ ਮਾਰਦੇ ਆ ਲੈਂਬ ਗੋਰੀਏ
ਨੀ ਗੱਡੀ Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ
Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ

ਓ ਫੋਟੋਆਂ ਖਚੌਂਦੇ ਲੋਕ ਗੱਡੀ ਰੋਕ ਰੋਕ ਕੇ
ਜਿੰਨਾ ਨਾਲ ਬੈਠਦੇ ਆ ਖੜੀ ਦਾ ਵੀ ਠੋਕ ਕੇ
ਓ ਅਠੋ ਅੱਠ ਰਾਕੀਦਾ ਸ਼ਰੀਰ ਜਮਾ ਨੋਕ ਤੇ
ਕੋਲੇ ਦੇ ਏਂਜਿਨ ਕਿਤੋ ਮੱਘਦੇ ਕਮ ਤੇ
ਖਈਏ ਨਗਣੀ ਚ ਪਾਕੇ ਗੁਲਕੰਦ ਗੋਰੀਏ
ਨੀ ਹੁੰਦਾ ਮਾਲ ਵੀ pure ਸਿੱਕਾ ਬੰਦ ਗੋਰੀਏ
ਨੀ ਗੱਡੀ Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ
Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ
ਓ ਯਾਰੀਆਂ ਚ ਕਦੇ ਵੀ ਨੀ ਹੱਥ ਘੁੱਟਦੇ
ਨੀ ਲੌਂਗੋਵਾਲ ਦੀਆਂ ਤੀਆਂ ਵਾਂਗੂ ਦਿਲ ਲੁੱਟਦੇ
Gym ਦੇ ਸ਼ੋਕੀਨ ਤੇ ਫੜਾਕ ਗੁੱਟ ਦੇ
ਨੀ ਉੱਤੋ ਬੰਦੇ ਸਾਰੇ ਸਹੁੰ ਮਿੱਤਰਾਂ ਦੇ ਜੁੱਟ ਦੇ
ਸਾਡੇ ਜੁਗਲੀ ਚਲਾਕੀ ਜਮਾ ਬੰਦ ਗੋਰੀਏ
ਨੀ ਕਦੇ ਨਾਲ ਨੀ ਬਤਯਾ ਬੰਦਾ ਗੰਦ ਗੋਰੀਏ
ਨੀ ਗੱਡੀ Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ
Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ

ਓ ਦੁਨੀਆਂ ਦਾਰੀ ਦੇ ਬਾਰੇ knowledge ਵੀ ਸਾਰੀ ਏ
ਕੇਹੜਾ ਬੰਦਾ good ਕਿਹੜੇ ਦਿਲ ਚ ਗੱਦਾਰੀ ਏ
ਓ ਤੱਟ ਕੱਦ ਲਿਖਯਾ ਆ ਖੱਚ ਥੋਡਾ ਮਾਰੀ ਏ
ਜੰਗ ਢਿੱਲੋਂ ਜੰਗ ਢਿੱਲੋਂ ਗੀਤ ਦਾ ਲਖਾਰੀ ਏ
ਲਾਇਨ ਹਲਕੀ ਨਾ ਮੁੰਡੇ ਨੂ ਪਸੰਦ ਗੋਰੀਏ
ਨੀ ਲੌਂਦਾ ਕਾਫੀਏ ਵੀ ਕਰ ਕਰ ਝੰਡ ਗੋਰੀਏ
ਨੀ ਗੱਡੀ Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ
Russia ਦੀ Italy ਦਾ ਸੰਦ ਗੋਰੀਏ
ਨੀ ਪੂਰਾ ਗਬਰੂ ਤੇ ਬਰਸੇ ਅਨੰਦੁ ਗੋਰੀਏ

WRITERS

PARVINDER DHILLON, WILBUR ROGER HARRIS

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

From This Artist