ਕੇ ਰਾਤੀ 2 ਵਜੇ ਤਕ ਗੱਲਾਂ ਤੇਰੇ ਨਾਲ on call
ਖਾਸ ਕੁੱਛ ਹੋਊ ਗੱਲ ਤਾਹੀ ਮੁੰਡਾ ਹੋਇਆ fall
ਜੱਟਾ ਦੇ ਮੁੰਡੇ ਨਾਲ ਕਰੀ ਨਾ ਤੂੰ ਮਖੌਲ
ਪਿਆਰ ਕੱਲਾ ਮੰਗਦਾ ਆ ਬੱਸ ਕੁੜੇ that's all
ਤੈਨੂੰ ਪੱਟਣ ਦੇ ਕਰਦੇ ਇਸ਼ਾਰੇ
ਹਾਏ ਤੈਨੂੰ ਪਤਾ ਤੇਰੇ ਸਾਡੇ ਨਾਲ ਨਜ਼ਾਰੇ
ਤਹੀਓ ਤੈਥੋਂ ਜਾਵੇ ਮੁੰਡਾ ਵਾਰੇ ਵਾਰੇ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਹਾਏ ਅੱਖਾਂ ਨਾਲ ਅੱਖਾਂ ਨਾਲ ਜੇ ਤੂੰ ਵਾਰ ਕਰਦੀ ਇਹ ਸੋਣੀਏ
ਕਾਹਤੇ ਜੀਨਾ ਦੁਸ਼ਵਾਰ ਕਰਦੀ ਇਹ
ਕੇਹ ਦੇ ਸਾਡੇ ਨਾਲ ਤੂੰ ਵੀ ਪਿਆਰ ਕਰਦੀ ਇਹ
ਮਾੜੀ ਗੱਲ ਤੋਰ ਅੱਸੀ ਆਰ ਪਾਰ ਕਰ ਦਈਏ
ਕੁੜੇ ਤੇਰੇ ਆਲਾ ਪਾਦੂਗਾ ਖਿਲਾਰੇ
ਨਹੀਂ ਤਾ ਪਤਾ ਕਰ ਲਈ ਤੂੰ ਸਾਡੇ ਬਾਰੇ
ਹਾਏ ਐਵੇਂ ਲਾਈ ਨਾ ਤੂੰ ਮੈਨੂੰ ਝੂਠੇ ਲਾਰੇ
ਨਹੀਂ ਤਾਂ ਕਿ ਬਣੂ ਸਾਡਾ ਸਰਕਾਰੇ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਦੱਸ ਦੇ ਦੱਸ ਦੇ ਨੀ ਤੂੰ ਕਿ ਏ ਮੰਗਦੀ
ਸੰਧੂਆਂ ਦੇ ਮੁੰਡੇ ਕੋਲੋਂ ਕਾਹਤੇ ਰਹਿਣੀ ਸੰਗਦੀ
ਨੇੜੇ ਨੇੜੇ ਹੋਕੇ ਹਸਕੇ ਤੂੰ ਲੰਘਦੀ
ਤੇਰੀ ਨਾਗਣੀ ਜੇਹੀ ਅੱਖ ਸਾਡਾ ਦਿਲ ਡੰਗਦੀ
ਤੇਰੀ ਕਾਤਿਲ ਅਦਾਵਾਂ ਮੁੰਡਾ ਮਾਰੇ
ਇੰਨੇ ਨਖਰੇ ਨਾ ਕਰ ਪੈਣੇ ਭਾਰੇ
ਤੇਰੇ ਕਰਕੇ ਰਹਿ ਜਾਣਾ ਆ ਕਵਾਰੇ
ਮੰਨ ਜਾ ਮੈਂ ਕਿਹਾ ਕੇਂਦੀ ਇਥੋਂ ਜਾ ਵੇ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ
(ਮੈਂ ਜਾਵਾਂ ਤੈਥੋਂ ਵਾਰੇ ਵਾਰੇ ਵਾਰੇ ਵਾਰੇ ਵਾਰੇ)
(ਮੈਂ ਜਾਵਾਂ ਤੈਥੋਂ ਵਾਰੇ ਵਾਰੇ ਸੋਣੀਏ)