ਓਹ ਤੇਰੇ ਪਿਆਰ ਬਿਨ ਕਿਵੇਂ ਰਵਾਂ
ਰਾਤਾਂ ਤੇ ਦਿਨ, ਤੇਰੇ ਹੀ ਨਾਮ
ਓ ਤੇਰੇ ਪਿਆਰ ਬਿਨਾਂ, ਕਿਵੇਂ ਜੀਵਾਂ
ਤੂੰ ਮੇਰੀ ਜਿੰਦ, ਤੂੰ ਮੇਰੀ ਜਾਨ
ਓਹ ਤੇਰੇ ਪਿਆਰ ਬਿਨ ਕਿਵੇਂ ਰਵਾਂ
ਰਾਤਾਂ ਤੇ ਦਿਨ, ਤੇਰੇ ਹੀ ਨਾਮ
ਓ ਤੇਰੇ ਪਿਆਰ ਬਿਨਾਂ, ਕਿਵੇਂ ਜੀਵਾਂ
ਤੂੰ ਮੇਰੀ ਜਿੰਦ, ਤੂੰ ਮੇਰੀ ਜਾਨ
ਏ ਰੁੱਤਾਂ, ਜਾਵੇ ਨਾ ਸੁਣ (ਜਾਵੇ ਨਾ ਸੁਣ)
ਪਿਆਰ ਦਾ ਵਾਸਤਾ ਸੁਣ (ਗੱਲ ਸੁਣ)