ਓ night club ਵਿਚ ਜਾਣਾ ਭੀ ਉਹ ਸਿੱਖ ਗਈ
ਮੁੰਡਿਆਂ ਤੇ magic ਚਲਾਣਾ ਭੀ ਵੋ ਸਿੱਖ ਗਈ
ਓਏ night club ਵਿਚ ਜਾਣਾ ਭੀ ਉਹ ਸਿੱਖ ਗਈ
ਮੁੰਡਿਆਂ ਤੇ magic ਚਲਾਣਾ ਭੀ ਵੋ ਸਿੱਖ ਗਈ
ਅੰਖਾਂ ਵਿਚ ਪੈਂਦੀ ਨਹੀਂ ਉਹ ਸੂਰਮਾ
ਹੋ ਕਰਦੀ fashion up to date
ਅੰਖਾਂ ਵਿਚ ਪੈਂਦੀ ਨਹੀਂ ਉਹ ਸੂਰਮਾ
ਹੋ ਕਰਦੀ fashion up to date
Gucci ਦੀ Model ਬੰਨ ਗਈ ਐ ..
ਬਿੱਲੋ ਕਲੇ ਰਗੇ ਨੀ ਲਾ ਕੇ ..
ਬਿੱਲੋ ਕਲੇ ਰਗੇ ਨੀ ਲਾ ਕੇ ..
Club ਵਿਚ ਕੁੜੀ ਜਾਂਦੀ ਐ daily
4(Four) ਉੱਠੇ ਨੱਚਦੀ ਐ ਅਕੇਲੀ
ਅੱਖਾਂ ਫਾੜ ਫਾੜ ਤਕੜੇ ਨੇ ਸਾਰੇ
ਜਾਣ ਜਾਣ ਲੱਕ ਨੂੰ ਹਿਲਾਯੀ ਜਾਵੇ
ਲਾਕੇ ਕਲੇ ਰਗੇ ਅਣਖੀਆਂ ਚੁਪਈ ਜਾਵੇ
ਦਿਨ ਬਹੁਤ ਉੱਗੇ ਤੇਰੀ ਤਸੱਵੀਰਾਂ ਤੋਂ
ਤੂੰ Model ਹੈ top ਦੀ follow ਕਰੇ ਤੈਨੂੰ ਸ਼ਕੀਰਾਂ
ਤੇਰੀ beauty ਦਾ ਜ਼ੋਰ ਨਹੀਂ ਤੂੰ ਹੈ antique
ਉਹ ਜਾਂਦੀ beauty ਪਾਰਲਰ ਰੋਜ ਰੋਜ
ਉਹ ਰਹਿੰਦੀ ਮੁੰਡਿਆਂ ਕੋਲੋਂ ਬਚ ਕੇ
ਨਾ ਦਿਲ ਤੇ ਕਰਨੇ ਨੀ ਦੇਤੀ knocking
ਉਹ ਜਾਂਦੀ beauty ਪਾਰਲਰ ਰੋਜ ਰੋਜ
ਉਹ ਰਹਿੰਦੀ ਮੁੰਡਿਆਂ ਕੋਲੋਂ ਬਚ ਕੇ
ਨਾ ਦਿਲ ਤੇ ਕਰਨੇ ਨੀ ਦੇਤੀ knocking..
Gucci ਦੀ Model ਬੰਨ ਗਈ ਐ ..