ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਨੀ ਅੱਜ ਖੁਸ਼ੀ ਮਨਾਈ ਜਾ, ਚੁੱਪ ਕਰਕੇ
ਓ ਅੱਜ ਖੁਸ਼ੀ ਮਨਾਈ ਜਾ, ਚੁੱਪ ਕਰਕੇ
ਨੀ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਗੱਲ ਦਿਲ ਦੀ ਤੂੰ ਗਾਈ ਜਾ, ਚੁੱਪ ਕਰਕੇ
ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਓ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਸੀਨੇ ਚ ਨਾ ਜਾਣ ਅੱਜ ਖੁਸ਼ੀਆਂ ਸੰਭਾਲੀਆਂ
ਅੱਖੀਆਂ ਮਿਲਾ ਕੇ ਨੀ ਤੂੰ ਪਲਕਾਂ ਝੁਕਾ ਲੀਆਂ
ਸੀਨੇ ਚ ਨਾ ਜਾਣ ਅੱਜ ਖੁਸ਼ੀਆਂ ਸੰਭਾਲੀਆਂ
ਅੱਖੀਆਂ ਮਿਲਾ ਕੇ ਨੀ ਤੂੰ ਪਲਕਾਂ ਝੁਕਾ ਲੀਆਂ
ਵੇਖਦੇ ਖੜੇ ਜੋ ਛੱਡ ਲਾਉਣ ਦੇ ਅੰਦਾਜ਼ੇ
ਅੱਜ ਚਕਰਾਂ ਚ ਪਾਈ ਜਾ, ਚੁੱਪ ਕਰਕੇ
ਨੀ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਓ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਇਹੋ ਹੀ ਉਮਰ ਹੁੰਦੀ ਮਸਤੀ ਮਨਾਉਣ ਦੀ
ਨੱਚਣ-ਨਚਾਉਣ ਦੀ ਤੇ ਰੁੱਸਣ-ਮਨਾਉਣ ਦੀ
ਇਹੋ ਹੀ ਉਮਰ ਹੁੰਦੀ ਮਸਤੀ ਮਨਾਉਣ ਦੀ (ਓ ਓ)
ਨੱਚਣ-ਨਚਾਉਣ ਦੀ ਤੇ ਰੁੱਸਣ-ਮਨਾਉਣ ਦੀ
ਦੁਨੀਆ ਤੋਂ ਚੋਰੀ ਗੱਲ ਦਿਲ ਦੀ ਕਰਾਂਗੇ
ਅੱਖਾਂ ਨਾਲ ਸਮਝਾਈ ਜਾ, ਚੁੱਪ ਕਰਕੇ
ਨੀ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਓ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ
ਮਰਦੇ ਆ ਅਸੀਂ ਤੇਰੇ ਰੂਪ ਦੇ ਸਰੂਰ ਤੋਂ
ਮਿੱਤਰਾਂ ਨੂੰ ਆਉਂਦਾ ਨੀ ਨਜ਼ਾਰਾ ਦੂਰ-ਦੂਰ ਤੋਂ (ਓ ਓ)
ਮਰਦੇ ਆ ਅਸੀਂ ਤੇਰੇ ਰੂਪ ਦੇ ਸਰੂਰ ਤੋਂ
ਮਿੱਤਰਾਂ ਨੂੰ ਆਉਂਦਾ ਨੀ ਨਜ਼ਾਰਾ ਦੂਰ-ਦੂਰ ਤੋਂ
ਅਸ਼ਿਕਾਂ ਨੂੰ ਮਿਲੇ ਬਸ ਧੂੰਧ ਤੇ ਹਨੇਰਾ
ਚਲ ਨੇੜੇ-ਨੇੜੇ ਆਈ ਜਾ, ਚੁੱਪ ਕਰਕੇ (ਓ ਓ)
ਨੀ ਅੱਜ ਖੁਸ਼ੀ ਮਨਾਈ ਜਾ, ਚੁੱਪ ਕਰਕੇ
ਓ ਅੱਜ ਨੱਚੀ ਨਚਾਈ ਜਾ, ਚੁੱਪ ਕਰਕੇ