LyricFind Logo
LyricFind Logo
Profile image icon
Lyric cover art

Doremon

Apple Music logo
Deezer logo
Spotify logo
Lyrics
ਜੋ ਜਾਦੂ ਕਰਕੇ ਲਿਆਦੂ ਮਿੱਠੀਏ

Fendi ਦੀ dress ਮੈਥੋ ਰਹਿਣੀ ਆ ਤੂ ਮੰਗਦੀ
Kenzo ਵੀ ਲਿਆਦੇ ਮੈਨੂੰ ਓ ਵੀ ਕਾਲੇ ਰੰਗ ਦੀ
ਤੇਰੀਆਂ ਡਿਮਾਂਡਾਂ ਮੈਥੋ ਹੋਣੀਆਂ ਨੀ ਪੂਰੀਆਂ
Shopping ਕਰਾਦੇ ਕਹਿੰਦੀ ਜਮਾਂ ਵੀ ਸੰਗਦੀ

ਓ ਮੰਗਦੀ ਤੂ iPhone ਏ iPhone ਏ
ਮੇਰਾ ਬਜਟ ਹਿਲਾਦੂ ਜੱਟੀਏ
ਯਾਰ ਕੇਹੜਾ doremon ਏ
Doremon ਏ
ਜੋ ਜਾਦੂ ਕਰਕੇ ਲਿਆਦੂ ਮਿੱਠੀਏ

Dirty baby ਤੂ ਥੋੜੀ crazy
ਦਿਲ ਕਰੇ ਤੇਰੇ ਉੱਤੇ ਲਿਖਾਂ book
ਓ ਮੈਨੂੰ ਏ ਲੈ ਦੇ ਮੈਨੂੰ ਓ ਲੈ ਦੇ
ਸਾਰਾ ਦਿਨ ਮੈਨੂੰ ਕਰਦੀ ਰਹਿੰਦੀ cook
ਬਣੀ ਤੂ ਰਹਿੰਦੀ ਮੇਰੀ ਘਰਵਾਲੀ
ਕਰੇ ਤੂੰ ਰੋਜ਼ ਸ਼ਿਮਲਾ ਮਨਾਲੀ
ਬਹਾਨੇ ਲਾ ਕੇ ਮੰਗਦਾ ਮੈਂ ਪੈਸੇ
ਲਿਆਵਾ ਕਿੱਥੋਂ Gucci ਤੇ Cavalli

ਓ ਬਾਪੂ ਮੇਰਾ ਪੂਰਾ don ਏ ਪੂਰਾ don ਏ
ਸਾਡੀ game ਘੁਮਾਦੂ ਜੱਟੀਏ
ਓ ਯਾਰ ਕੇਹੜਾ doremon ਏ
Doremon ਏ
ਜੋ ਜਾਦੂ ਕਰਕੇ ਲਿਆਦੂ ਮਿੱਠੀਏ

ਹਰ ਥਾਂ ਘਰ 'ਚ ਖਲਾਰ ਕੇ ਤੂ
ਰੱਖੀਆਂ ਨੇ bootlan breezer ਦੀਆਂ
ਕਾਜਲ ਤੇ ਚਾਕਲੇਟਾਂ ਨਾਲ ਭਰ ਰੱਖੀਆਂ
ਨੇ ਡਬੀਆਂ freezer ਦੀਆਂ
Weekend ਤੇਰਾ PVR ਜਾਣਾ
ਪਟੇਂਗੀ king Noor ਦਾ ਟਿਕਾਣਾਂ
ਰਹਿਮ ਕਰ ਪਾਪਾ ਦੀਏ ਪਰਿਏ
Realize ਕਰ ਤੇਰਾ ਹੂ ਦੀਵਾਨਾ
ਨੀ ਤਾਹੀਂਓ ਜੱਟ ਰਹਿੰਦਾ ਮੋਨ ਏ ਰਹਿੰਦਾ ਮੋਨ ਏ
ਤੇਰਾ ਇਸ਼ਕ ਲੁਟਾਦੂ ਜੱਟੀਏ
ਯਾਰ ਕੇਹੜਾ doremon ਏ
Doremon ਏ
ਜੋ ਜਾਦੂ ਕਰਕੇ ਲਿਆਦੂ ਮਿੱਠੀਏ

WRITERS

BHUPINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other