ਨੀ ਤੇਰੇ ਸਦਕੇ ਮੈਂ ਰੋਜ਼ ਉਤਾਰਾ (ਆ ਆ)
ਤੈਨੂੰ ਲੱਗਣ ਨਾ ਤੇਜ਼ ਹਵਾਵਾਂ (ਆ ਆ)
ਤੇਰੇ ਬਿਨਾ ਚੰਗਾ ਲੱਗਦਾ ਨਾ ਕੋਈ
ਅੱਲਾਹ ਕਰੇ ਤੇਰੀ ਆਈ ਮਰਜਾਵਾਂ
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ
ਅੱਸਾਂ ਤੇ ਤੈਨੂੰ ਰੱਬ ਮੰਨਿਆ, ਰੱਬ ਮੰਨਿਆ (ਆ ਆ)
ਰੱਬ ਮੰਨਿਆ ਅੱਸਾਂ ਤੇ ਤੈਨੂੰ ਰੱਬ ਮੰਨਿਆ (ਆ ਆ)
ਆਰਜ਼ੂ ਹੈ ਮੇਰੀ ਯਾਰਾ ਤੈਨੂੰ ਵੇਖੀ ਜਾਵਾਂ ਮੈਂ (ਆ ਆ)
ਨਜ਼ਰ ਨਾ ਲੱਗੇ ਤੈਨੂੰ ਨਜ਼ਰਾਂ ਉਤਾਰਾਂ ਮੈਂ (ਆ ਆ)
ਹਰ ਪਾਸੇ ਤੂੰ ਹੀ ਤੂੰ ਆਉਣੀ ਏ ਨਜ਼ਰ ਨੀ (ਆ ਆ)
ਦਿਨ ਹੋ ਗਏ ਰਾਤ, ਰਾਤਾਂ ਹੋ ਗਈਆਂ ਫ਼ਜ਼ਰ ਨੀ
ਤੇਰੀ ਆਸਾਂ ਵਾਲਾ ਸੰਦਲੀ ਸਵੇਰਾ
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ (ਆ ਆ)
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ (ਆ ਆ)
ਅੰਬਰਾਂ ਦੇ ਤਾਰੇ ਤੇਰੀ ਝੋਲੀ ਵਿੱਚ ਪਾਵਾਂ ਮੈਂ (ਆ ਆ)
ਚੰਦ ਦੀਆਂ ਰਿਸ਼ਮਾਂ ਨੂੰ ਮੱਥੇ ਤੇ ਸਜਾਵਾਂ ਮੈਂ
ਫੁੱਲਾਂ ਦੇ ਗੁਲਾਲ ਤੇਰੀ ਰਾਹਾਂ ਚ ਉਡਾਵਾਂ ਮੈਂ
ਕਾਲੀਆਂ ਰਾਤਾਂ ਨੂੰ ਤੇਰਾ ਬਰਕ ਬਣਾਵਾਂ ਮੈਂ
ਦਿਲ ਹੋਇਆ ਨਹੀਂ ਸ਼ੁਦਾਈ ਹੁਣ ਤੇਰਾ
ਵੇਖ ਨੂਰ ਤੇਰਾ ਬਣੀ ਫਿਰੇ ਸੇਹਰਾ
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ (ਆ ਆ)
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ (ਆ ਆ)
ਅੱਸਾਂ ਤੇ ਤੈਨੂੰ ਰੱਬ ਮੰਨਿਆ ਰੱਬ ਮੰਨਿਆ