ਦਿਲ ਕਿ ਦਿਮਾਗ ਕਿ ਰੂਹ ਤੇ ਖ਼ਾਬ ਕਿ ਰੱਖ ਜਿੱਥੇ ਰੱਖਣਾ ਕੈਨੇਡਾ ਪੰਜਾਬ ਕਿ
ਤੇਰੇ ਨਾਲ ਲਾਲੀਆਂ ਰਾਜ ਕੇ ਰਵਾ ਲੀਆਂ ਨਾ ਨੀਂਦ ਪੈਂਦੀ ਅਖੀਆਂ ਚ ਪੈ ਜਾਨ ਲਾਲੀਆਂ
ਕਮਲੀ ਜਹੀ ਹੋਗੀ ਐਂ ਤੂੰ ਸਖੀਆਂ ਨੇ ਕਹਿੰਦੀਆਂ ਜਾਨ ਜਾਨ ਮੇਰੇ ਸਾਹਵੇਂ ਨਾ ਤੇਰਾ ਲੈਂਦੀਆਂ
Behaviour change ਤੇਰਾ ਮਾਂ ਮੈਨੂੰ ਕਹਿੰਦੀ ਏ
ਨੀਂਦ ਵੀ ਨਾ ਟੁੱਟ ਪੈਣੀ ਅਖੀਆਂ ਚ ਪੈਂਦੀ ਏ
ਗੱਲਾਂ ਵਾਲੀ ਲਾਲੀ ਉੱਡ ਅਖੀਆਂ ਚ ਆ ਗਈ ਵੇ
ਹੁਸਨ ਮੇਰੇ ਨੂੰ ਤੇਰੀ ਫਿਕਰ ਹੀ ਖਾ ਗਈ ਵੇ
ਕੰਡੇ ਕਿ ਗੁਲਾਬ ਕਿ ਬੰਜਰ ਕਿ ਬਾਗ਼ ਕਿ
ਰੱਖ ਜਿੱਥੇ ਰੱਖਣਾ ਕੈਨੇਡਾ ਪੰਜਾਬ ਕਿ
ਦਿਲ ਕਿ ਦਿਮਾਗ ਕਿ ਰੂਹ ਤੇ ਖ਼ਾਬ ਕਿ ਰੱਖ ਜਿੱਥੇ ਰੱਖਣਾ ਕੈਨੇਡਾ ਪੰਜਾਬ ਕਿ
ਤੇਰੇ ਨਾਲ ਲਾਲੀਆਂ ਰਾਜ ਕੇ ਰਵਾ ਲੀਆਂ ਨਾ ਨੀਂਦ ਪੈਂਦੀ ਅਖੀਆਂ ਚ ਪੈ ਜਾਨ ਲਾਲੀਆਂ
22 ਸਾਲਾਂ ਵਿੱਚ ਸਾਨੂੰ ਕੋਈ ਵੀ ਨਹੀਂ ਜਚਿਆ ਅੱਲ੍ਹਾ ਜਾਣੇ ਤੇਰੇ ਨਾਲ ਇਹਸਾਸ ਸੱਚੇ ਆ
ਜੁਬਾਨ ਦੀ ਤਾ ਜੱਟੀ ਤੇਰੇ ਵਾਂਗੂ ਪਾਵੇ ਪੱਕੀ ਵੇ ਦਿਲ ਤੇ ਇਮੋਸ਼ਨ ਤਾ ਕੱਚ ਵਾਂਗੂ ਕੱਚੇ ਆ
ਜ਼ਕੀਨ ਕੀਤਾ ਤੇਰੇ ਤੇ ਤਾਂ ਤਾਂ ਤੈਨੂੰ ਚੁਣਿਆ
ਦੇਖੀ ਕੀਤੇ ਕਰਦੀ ਨਾ ਲੋਕਾਂ ਤੋਂ ਜੋ ਸੁਣਿਆ
ਪਰਦਾ ਨਕਾਬ ਕਿ ਇਸ਼ਕ ਕਿਤਾਬ ਕਿ ਰੱਖ ਜਿੱਥੇ ਰੱਖਣਾ ਕੈਨੇਡਾ ਪੰਜਾਬ ਕਿ
ਦਿਲ ਕਿ ਦਿਮਾਗ ਕਿ ਰੂਹ ਤੇ ਖ਼ਾਬ ਕਿ ਰੱਖ ਜਿੱਥੇ ਰੱਖਣਾ ਕੈਨੇਡਾ ਪੰਜਾਬ ਕਿ
ਤੇਰੇ ਨਾਲ ਲਾਲੀਆਂ ਰਾਜ ਕੇ ਰਵਾ ਲੀਆਂ ਨਾ ਨੀਂਦ ਪੈਂਦੀ ਅਖੀਆਂ ਚ ਪੈ ਜਾਨ ਲਾਲੀਆਂ
ਸੁਰੇ ਬੀਸੀ ਮਿਲੇ ਓਦਾਂ ਦੋਵੇਂ ਆਪਾਂ ਮਾਝੇ ਤੋਂ
ਸਾਥ ਤੇਰਾ ਮੰਗਦੀ ਆ ਉਹਦੇ ਦਰਵਾਜੇ ਤੋਂ
ਸਕੂਨ ਮੇਰਾ ਜੁੜਿਆ ਆ ਤੇਰੇ ਨਾਲ ਚਾਹਲ ਵੇ
ਪਾਣੀ ਦੇ ਕਿਨਾਰੇ ਜਿਦਾਂ ਰਹਿੰਦੇ ਨਾਲ ਨਾਲ ਵੇ
ਘਾਟਾ ਕਿ ਤੇ ਲਾਭ ਕਿ ਪੀੜਾਂ ਦਾ ਹਿਸਾਬ ਕਿ
ਜੇਹਨ ਚ ਛਾ ਗਿਓਂ ਦਿਲ ਉੱਤੇ ਦਾਭ ਕਿ