LyricFind Logo
LyricFind Logo
Profile image icon
Lyric cover art

Non Commercial

Apple Music logo
Deezer logo
Spotify logo
Lyrics
Yeah (yo)
(CHAHAL)
Let's get it
Brrt
Call these brothers my guys, know that they-

ਤੇਰਾ ਦਰਜੀ ਸੂਟ ਜ ਸੀਂਦਾ ਜਾਟ ਦਾ ਸੀਂਦਾ ਕਫ਼ਨ ਕੁੜੇ
ਵੈਰੀਆਂ ਦੀ ਨੀ ਕੀਤੀ ਗਿਣਤੀ ਕਿਨੇ ਏ ਕਰਤੇ ਦਫ਼ਨ ਕੁੜੇ
ਜੱਟ ਜਿਨਾਂ ਤੇ ਵਰ ਗਿਆ ਮਿੱਠੀਏ, ਗਜਣਾ ਓਹੋ ਪੁਲ ਜਾਂਦੇ
ਅੱਖ ਜੇਹਦੇ ਲਈ ਡੋਲੇ ਤੂੰ, ਨੀ ਖੂਨ ਉਹਦੇ ਤੋਂ ਧੁੱਲ ਜਾਂਦੇ
ਪਾਦੇ ਅੰਦਰਾਂ ਰੂਸੀ ਸੰਦ ਨਾ
ਜਾਨ ਕੱਢਲੂ, ਕੱਢ ਦੰਦ ਨਾ
ਜੱਟ ਜ਼ਹਿਰ ਨੀ, ਢਾਹਵੇ ਕਹਿਰ ਨੀ
ਮੌਤ ਵੰਡਾ ਪੈਰ ਪੈਰ ਨੀ
ਪੈਰ ਪੈਰ ਨੀ, ਪੈਰ ਪੈਰ ਨੀ ਪੈਰ ਪੈਰ ਨੀ
ਪੈਰ ਪੈਰ ਨੀ

Call these brothers my guys
Know that they fly, know that they ride or die
I keep bosy by my side
CJ, I, never gonna roll with ICE

ਵਿੱਚ ਮੁਕੱਦਰ ਕਤਲ ਲਿਖੇ ਨੇ ਚਾਹ ਕੇ ਨਾ ਮੈਂ ਕਰਦਾ ਨੀ
ਟਿਕ ਟੋਕ ਦੇ ਵੈਲੀਆਂ ਦੇ ਬਾਰੂਦ ਰਗਾਂ ਵਿੱਚ ਭਰਦਾ ਨੀ
ਹਰੀ ਸਿੰਘ ਦੇ ਵਰਸ ਟਲਣ ਹੋਣੀ ਮੌਤ ਚੁਣੌਤੀ ਨੂੰ
ਸੱਤ ਜ਼ੀਰੋਆਂ ਭਾਗ ਲਾਉਂਦੀਆਂ , ਜੱਟ ਤੇ ਚੜ੍ਹੀ ਫ਼ਿਰੋਤੀ ਨੂੰ
ਲੈ ਜਾ ਧੱਕ ਕੇ, ਰੱਖੇ ਨੱਪ ਕੇ
ਜਿੱਛ ਦਮ ਨੀ, ਦੇਖੇ ਢੱਕ ਕੇ
ਵੈਰੀ ਰਿਪ ਨੀ, ਨੋ ਸ਼ੀਟ ਨੀ
ਰੌਂਦ ਪਾੜ ਦਾ, ਸਿੱਧੀ ਹੇਕ ਨੀ
ਸਿੱਧੀ ਹੇਕ ਨੀ, ਸਿੱਧੀ ਹੇਕ ਨੀ
ਸਿੱਧੀ ਹੇਕ ਨੀ
ਸਿੱਧੀ ਹੇਕ ਨੀ

Call these brothers my guys
Know that they fly, know that they ride or die
I keep boys by my side
CJ, I, never gonna roll with ICE

ਰਣ ਦੇ ਮੂਹਰੇ ਸ਼ੇਰ ਨੇ ਜੀਦਾ, ਜੱਟ ਦੇ ਮੂਹਰੇ ਢੇਰ ਨੇ ਓਦਾਂ
ਰਣ ਦੇ ਮੂਹਰੇ ਸ਼ੇਰ ਤੇ ਓਹਦਾ ਗੀਦੜ ਮੇਰਾ ਸਾਲਾ ਨੀ
ਲਾਉਂਦੇ ਜੇਹੇ ਨਾਲ ਘੁੰਮਦੀ ਏ, ਮੈਂ ਕੱਢ ਦੂ ਓਹਦਾ ਬਲਾ ਨੀ
ਚੇਂਜ ਕਰਮਾ ਵਾਲੀਏ ਡਰ ਕੇ ਮੇਰੇ ਕਾਲੇ ਨਿਸ਼ਤਰ ਤੋਂ
ਕਾਨਪੁਰੋ ਨੇ ਆਉਂਦੇ ਅਸਲੇ, ਜੱਟੀਏ ਸੁਨ 77 ਤੋਂ
ਲਾਥੇ ਧੌਣ ਨੀ, ਜੋ ਬਣੇ ਡੌਨ ਨੀ
ਮੂਹਰੇ ਕੁਸਕੇ ਦੱਸ ਕੌਣ ਨੀ
Ego bend ਨੀ , ਮੈਂ trend ਨੀ
ਜੇਹੜਾ ਟਾਈਮ ਨਾਲ ਹੋਜੂ ਐਂਡ ਨੀ, ਹੋਜੂ ਐਂਡ ਨੀ
ਹੋਜੂ ਐਂਡ ਨੀ,ਹੋਜੂ ਐਂਡ ਨੀ

WRITERS

HRMN CHAHAL, HARMAN CHAHAL

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other