ਓ ਅਫ਼ਵਾਵਾਂ ਨਹੀਂ ਅਫ਼ਵਾਵਾਂ ਨਹੀਂ ਜੋ ਸੁਣਦੀ ਮੇਰੇ ਬਾਰੇ ਨਹੀਂ
ਹਾਂ ਪਾਗਲ ਆ ਹਾਂ ਕਾਤਲ ਆ ਜੋ ਸੋਚੇ ਮੇਰੇ ਬਾਰੇ ਨਹੀਂ
ਨਾ ਕੇਅਰ ਨਾ ਸ਼ੇਅਰ ਕਰੇ ਜੋ ਦਿਲ ਤੇਰੇ ਵਿੱਚ ਥਾਵਾਂ ਨਹੀਂ
ਅਫ਼ਵਾਵਾਂ ਨਹੀਂ ਅਫ਼ਵਾਵਾਂ ਨਹੀਂ ਜੋ ਸੁਣਦੀ ਮੇਰੇ ਬਾਰੇ ਨਹੀਂ
ਜੇ ਤੂੰ ਦਿਲ ਦੇ ਨੇੜੇ ਰੱਖਲੇ ਕੁੜੇ ਨਹੀਂ ਤੇਰੇ ਦਿਲ ਨਾਲ ਦਿਲ ਨੂੰ ਜੋੜ ਲਵਾਂ
ਨੀਂ ਮੇਰੇ ਹਾਸੇ ਦੇ ਮੁੱਲ ਮੋੜ ਦੇਵੇ
ਨੀਂ ਸਾਰੇ ਤਾਰੇ ਅੰਬਰਾਂ ਚੋ ਤੋੜ ਲਵਾਂ
ਨੀਂ ਤੇਰਾ ਮੁਖੜਾ ਤੱਕਣ ਨੂੰ ਚੰਨ ਵਰਗਾ
ਨੀਂ ਸਭ ਹੀਰਾਂ ਦੇ ਦਿਲ ਤੋੜ ਦਵਾ
ਨੀਂ ਮੇਰੇ ਹਾਸੇ ਦੇ ਮੁੱਲ ਮੋੜ ਦੇਵੇ
ਨੀਂ ਸਾਰੇ ਤਾਰੇ ਅੰਬਰਾਂ ਚੋ ਤੋੜ ਲਵਾਂ
ਨੀਂ ਤੇਰਾ ਮੁਖੜਾ ਤੱਕਣ ਨੂੰ ਚੰਨ ਵਰਗਾ
Aiming for raps, I was making some steps
You were taking some naps
I got the heritage but you were sleeping on that
I'm repping my culture like never before
If words are weapons, my bars are like war
Act like I am not ready to get some awards
If you see me flex, know we above the law
ਤੂੰ ਮੈਂ ਤੇਰਾ ਆਪਾ ਦੱਸ ਲੈਣਾ ਕੀ ਏ ਕੇਂਦਾ ਕੀ ਜਮਾਨਾ
ਤੂੰ ਮੇਰੇ ਲਈ ਮੈਂ ਤੇਰੇ ਲਈ ਹੋਇਆ ਦਿਵਾਨਾ
ਆਪਾ ਦੱਸ ਲੈਣਾ ਕੀ ਏ ਕੇਂਦਾ ਕੀ ਜਮਾਨਾ
ਆਪਾ ਦੱਸ ਲੈਣਾ ਕੀ ਏ ਕੇਂਦਾ ਕੀ ਜਮਾਨਾ
ਰੰਗ ਤੇਰਾ ਨਹੀਂ ਸੰਗ ਤੇਰੀ ਨਹੀਂ
ਹਰ ਗੀਤ ਮੇਰਾ ਹਰ ਲਫ਼ਜ਼ ਮੇਰਾ ਦੀ ਤਰਜ ਤੇਰੇ ਤੋਂ ਲਾਵਾਂ ਨਹੀਂ
ਹੋਰ ਨਜ਼ਰ ਤੇਰੀ ਜੋ ਹੱਸਲੇ ਬਣੀ ਆ ਕਰਦੀਆਂ ਰੋਜ਼ ਸਲਾਹਾਂ ਨਹੀਂ
ਹੋਰ ਸ਼ੌਂਕ ਬੜੇ ਨੇ ਰੋੰਡ ਬੜੇ ਨੇ ਬਨਜਾ ਦੱਸ ਪਰਛਾਵਾਂ ਨਹੀਂ
ਤੇਨੂੰ ਗੀਤ ਬਣਾਕੇ ਰੱਖਲਾ ਨਹੀਂ ਹਰ ਲਫ਼ਜ਼ ਤੇਰੇ ਤੇ ਬੋਲ ਦੇਵਾਂ
ਨੀਂ ਮੇਰੇ ਹਾਸੇ ਦੇ ਮੁੱਲ ਮੋੜ ਦੇਣੇ ਨੀ
ਨੀਂ ਸਾਰੇ ਤਾਰੇ ਅੰਬਰਾਂ ਚੋ ਤੋੜ ਲਵਾਂ
ਨੀਂ ਤੇਰਾ ਮੁਖੜਾ ਤੱਕਨੇ ਨੂੰ ਚੰਨ ਵਰਗਾ
ਨੀਂ ਸਭ ਹੀਰਾਂ ਦੇ ਦਿਲ ਤੋੜ ਦਵਾ ਨੀ