LyricFind Logo
LyricFind Logo
Profile image icon
Lyric cover art

Big Town

Apple Music logo
Deezer logo
Spotify logo
Lyrics
ਹੋ ਰੋਡਾਂ ਉੱਤੇ ਮਹਿਲਦੀਆਂ ਕਾਰਾਂ ਬੱਲੀਏ ਨੀ
ਮੁੰਡੇ ਜੋੜਨੇ ਨੂੰ ਫਿਰਦੇ ਆ ਤਾਰਾਂ ਬੱਲੀਏ ਨੀ
ਦਿਲ ਦੀਆਂ ਬੋਲਦੀਆਂ ਅਖਬਾਰਾਂ ਬੱਲੀਏ
ਨੀ ਅੱਖ ਤੇਰੀ ਨੀ ਸ਼ਿਕਾਰੀ ਆ
ਕੋਈ ਲੈਂਦਾ ਫਿਰੇ weed ਦਾ ਸਹਾਰਾ ਬੱਲੀਏ ਨੀ
ਕੋਈ ਕਰਦਾ ਐ ਫੀਮ ਨਾਲ ਗੁਜ਼ਾਰਾ ਬੱਲੀਏ ਨੀ
ਕੋਈ ਟੱਪਣੇ ਨੂੰ ਫਿਰਦਾ ਚੁਬਾਰਾ ਬੱਲੀਏ
ਨੀ ਤੂੰ ਸੋਹਣੀ ਬਿੱਲੋ ਸਾਰੀ ਆ
ਸੋਹਣੀ ਬਿੱਲੋ ਸਾਰੀ ਆ
ਨੀ ਕਾਲੀ ਕਾਲੀ ਗੱਡੀ ਵਿਚ ਤੂੰ
ਲੱਗੇ ਚਿੱਟੀ ਰੂੰ
ਕੱਦ ਨਿੱਕਾ ਤੇ ਹੁਸਨ ਤੇਰਾ ਵੱਡਾ ਨੀ
ਤੇਰੇ ਪਿੱਛੇ ਆਮ ਹੋਗਿਆ ਜਾਮ ਹੋਗਿਆ ਨੀ
ਸਾਡੇ ਪਿੰਡ ਨਾਲੋਂ ਸ਼ਹਿਰ ਤੇਰਾ ਵੱਡਾ ਨਾ
ਓ ਬਾਹਲਾ ਬਿੱਲੋ ਜੱਚਕੇ ਰਹਿ ਬੱਚਕੇ ਰਹਿ
ਐਵੇਂ ਹੋਜੂ ਕੋਈ ਕਾਰਾ ਵੱਡਾ ਨੀ

ਹੋ ਟਾਊਨ ਬਿੱਲੋ ਟਾਊਨ ਤੇਰਾ ਹੋਗਿਆ ਐ ਫਲੋਅ ਨੀ
ਤੇਰੇ ਪਿੱਛੇ ਲੱਗੇ ਮੈਨੂੰ ਹੋਗੇ ਸਾਲ 2 ਨੀ
Liner winer treat ਕਰੇ sweet ਨੀ
ਡੁੱਲ੍ਹ ਡੁੱਲ੍ਹ ਪੈਂਦਾ ਤੇਰਾ ਗੋਰੀਏ ਗਲੋਅ ਨੀ
ਡੁੱਲ੍ਹ ਡੁੱਲ੍ਹ ਪੈਂਦਾ ਤੇਰਾ ਗੋਰੀਏ ਗਲੋਅ ਨੀ
ਓ ਮਿੱਠੀ ਮਿੱਠੀ fragrance ਲੱਭੇ ਕੋਈ reference
ਤੇਰੇ ਨਾਲ ਲੰਘੇ long slow ਨੀ
ਗੱਭਰੂ ਨੇ ਕਾਰੇ ਕਰਤੇ ਬਾਹਲੇ ਕਰਤੇ ਨੀ ਕੇਸ ਹੋਗਿਆ ਐ ਸਿਰ ਉੱਤੇ ਵੱਡਾ ਨੀ
ਤੇਰੇ ਪਿੱਛੇ ਆਮ ਹੋਗਿਆ ਜਾਮ ਹੋਗਿਆ ਨੀ
ਸਾਡੇ ਪਿੰਡ ਨਾਲੋਂ ਸ਼ਹਿਰ ਤੇਰਾ ਵੱਡਾ ਨੀ
ਨਾ ਬਾਹਲਾ ਬਿੱਲੋ ਜੱਚਕੇ ਰਹਿ ਬੱਚਕੇ ਰਹਿ
ਐਵੇਂ ਹੋਜੂ ਕੋਈ ਕਾਰਾ ਵੱਡਾ ਨੀ

ਹੋ ਦੱਸ ਬਿੱਲੋ ਦੱਸ ਕੀ ਕੀ ਲੈਕੇ ਨੀ ਤੂੰ ਮੰਨੇਗੀ
ਡਿਮਾਂਡਾਂ ਕਰੂ ਪੂਰੀਆਂ ਜੋ ਹੁਕਮ ਤੂੰ ਮੰਗੇਗੀ
ਕਰਦੇ close ਗੱਲ ਹੱਥ ਬੰਨਾ ਗੋਰੀਏ ਨੀ
ਕਿੰਨਾ ਚਿਰ ਕਿੰਨਾ ਚਿਰ ਲਾਰਿਆਂ 'ਚ ਟੰਗੇਗੀ
ਕਰਦਾ afford Ford, Bentley ਕੀ Thar ਨੀ
ਚੱਲਦਾ ਦੁਬਈ ਵਿਚ ਸੋਨੇ ਦਾ ਵਪਾਰ ਨੀ
ਓ ਡਾਇਮੰਡ ਦੀ ਰਿੰਗ ਪਾਵਾ ਲੈ ਜੇ ਤੂੰ ਸਾਰ ਨੀ
ਆਉਂਦੇ ਸਾਲ ਦੇਖਲੇ ਨੀ ਵਿਆਹ ਦੇ ਵਿਚਾਰ ਨੀ
ਹੋ ਕਰਦਾ depend ਗੱਲ ਤੇਰੇ ਤੇ ਆ end
ਐਵੇਂ ਪਾ ਲਈਂ ਨਾ ਹੋਰ ਕਿਤੇ ਮੋਹ ਨੀ
ਸੋਚ ਤੇ ਵਿਚਾਰ ਕਰਲੇ ਸਾਰ ਕਰਲੇ
ਓ ਪੁੱਠਾ ਲੈ ਲਈਂ ਨਾ decision ਕੋਈ ਵੱਡਾ ਨੀ
ਤੇਰੇ ਪਿੱਛੇ ਆਮ ਹੋਗਿਆ ਜਾਮ ਹੋਗਿਆ ਨੀ
ਸਾਡੇ ਪਿੰਡ ਨਾਲੋਂ ਸ਼ਹਿਰ ਤੇਰਾ ਵੱਡਾ ਨੀ
ਨਾ ਬਾਹਲਾ ਬਿੱਲੋ ਜੱਚਕੇ ਰਹਿ ਬੱਚਕੇ ਰਹਿ
ਐਵੇਂ ਹੋਜੂ ਕੋਈ ਕਾਰਾ ਵੱਡਾ ਨੀ

WRITERS

Hukam, El Boii

PUBLISHERS

Lyrics © Sentric Music

Share icon and text

Share


See A Problem With Something?

Lyrics

Other