LyricFind Logo
LyricFind Logo
Profile image icon
Lyric cover art

Haal

Apple Music logo
Deezer logo
Spotify logo
Lyrics
ਸਾਡਾ ਹਾਲ ਵੀ ਹੋਯਾ ਐ ਬੇਹਾਲ
ਓ ਘੁੰਮਦੇ ਖਿਆਲ
ਓ ਚੁਪ ਚਾਪ ਹੋਕੇ ਚਲੇਯਾ
ਹੋ ਸਾਡੇ

ਪਲ ਦੇ ਵਿਚ ਲਾਕੇ ਮੁੰਦਰੀ
ਛੱਡ ਗਈ ਚੰਦਰੀ
ਏ ਲੱਗੀ ਕਿਹਦੀ ਨਜ਼ਰ ਬੁਰੀ
ਸਾਡੇ ਅਖਾਂ ਚੋਂ ਹੰਜੂ ਡੁਲ ਗਏ
ਖੁਦ ਨੂ ਵੀ ਭੁੱਲ ਗਏ
ਜ਼ਿੰਦਗੀ ਐਸੀ ਓਹਦੇ ਨਾਲ ਜੁੜੀ
ਸਾਡਾ ਹਾਲ ਵੀ ਹੋਯਾ ਐ ਬੇਹਾਲ
ਓ ਘੁੰਮਦੇ ਖਿਆਲ
ਓ ਚੁਪ ਚਾਪ ਹੋਕੇ ਚਲੇਯਾ
ਹੋ ਸਾਡੇ ਨੈਨਾ ਨੇ ਵੀ ਪੁੱਛਿਆ ਸਵਾਲ
ਕਿਥੇ ਗਈ ਤੇਰੇ ਨਾਲ
ਜੋ ਕੱਲਾ ਕੱਲਾ ਅੱਜ ਚਲੇਯਾ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹਾਏ ਛੱਡ ਵਿਚਕਾਰ
ਹਾਏ ਓਹ੍ਨਾ ਅੱਜ ਸੌਖਾ ਚਲੇਯਾ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹਾਏ ਛੱਡ ਵਿਚਕਾਰ
ਹਾਏ ਓਹ੍ਨਾ ਅੱਜ ਸੌਖਾ ਚਲੇਯਾ

ਮੈਨੂ ਇਕ ਆਕੇ ਸੁਪਨਾ ਸਤਾਵੇ
ਕੇ ਓ ਕਿਸੇ ਹੋਰ ਦੀਆਂ ਬਾਹਾਂ ਵਿਚ ਜਾਵੇ
ਤੇ ਲੱਗੇ ਮੇਰੀ ਰੂਹ ਜਿਹੀ ਨਿਕਲਦੀ ਜਾਵੇ
ਤੇ ਸਮਾ ਸਾਰਾ ਰੁਕ੍ਦਾ ਹੀ ਜਾਵੇ
ਕਦੇ ਕਦੇ ਚੰਨ ਤਾਰੇ ਪੁੱਛਦੇ ਸਵਾਲ ਨੀ
ਓ ਕਿਥੇ ਕੀਹਦੇ ਨਾਲ ਐ
ਤੇ ਕਿ ਐ ਓਹਦਾ ਹਾਲ ਨੀ
ਓ ਅੱਜ ਕਲ ਕੌਣ ਓਹਦਾ ਰਖਦਾ ਖਿਆਲ ਨੀ
ਤੇ ਦਿਲ ਮੇਰਾ ਟੁੱਟਦਾ ਹੀ ਜਾਵੇ

ਸਾਡਾ ਹਾਲ ਵੀ ਹੋਯਾ ਐ ਬੇਹਾਲ
ਓ ਘੁੰਮਦੇ ਖਿਆਲ
ਓ ਚੁਪ ਚਾਪ ਹੋਕੇ ਚਲੇਯਾ
ਹੋ ਸਾਡੇ ਨੈਨਾ ਨੇ ਵੀ ਪੁੱਛਿਆ ਸਵਾਲ
ਕਿਥੇ ਗਈ ਤੇਰੇ ਨਾਲ
ਜੋ ਕੱਲਾ ਕੱਲਾ ਅੱਜ ਚਲੇਯਾ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹਾਏ ਛੱਡ ਵਿਚਕਾਰ
ਹਾਏ ਓਹ੍ਨਾ ਅੱਜ ਸੌਖਾ ਚਲੇਯਾ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹਾਏ ਛੱਡ ਵਿਚਕਾਰ
ਹਾਏ ਓਹ੍ਨਾ ਅੱਜ ਸੌਖਾ ਚਲੇਯਾ

ਹੋ ਜਦੋਂ ਕਦੇ ਸੋਹਣੀਏ ਨੀ ਯਾਦ ਤੇਰੀ ਆਵੇ
ਨੀ ਸਚ ਜਾਣੀ ਜਿਓਂਦਿਆਂ ਨੂ ਮਾਰਨ ਤਕ ਜਾਵੇ
ਜੇ ਦਿਲ ਦੇ ਕਰੀਬੀ ਛੱਡ ਜੀਣਾ ਕੋਈ ਸਿਖਾਵੇ
ਨੀ ਮੈਂ ਤਾਂ ਮਾਨ ਜਾਵਾਂ ਕੌਣ ਦਿਲ ਨੂ ਮਨਾਵੇ
ਹਰ ਪਾਸੇ ਦੇਖ ਲੇਯਾ ਚਿਤ ਚਾਰੇ ਪਾਸੇ
ਨੀ ਸਾਡੇ ਲੱਗੇ ਗਮ ਬਣੇ ਦੁਨੀਆਂ ਦੇ ਹਾਸੇ
ਨੀ ਸਦਰਾਂ ਦੀ ਕਾਂਡ ਉਠੀ ਸਾਡੇ ਹਰ ਪਾਸੇ
ਨੀ ਇਕ ਪਾਸੇ ਬੇਬਸ ਮੈਂ ਤੂ ਐ ਦੂਜੇ ਪਾਸੇ

ਸਾਡਾ ਹਾਲ ਵੀ ਹੋਯਾ ਐ ਬੇਹਾਲ
ਓ ਘੁੰਮਦੇ ਖਿਆਲ
ਓ ਚੁਪ ਚਾਪ ਹੋਕੇ ਚਲੇਯਾ
ਹੋ ਸਾਡੇ ਨੈਨਾ ਨੇ ਵੀ ਪੁੱਛਿਆ ਸਵਾਲ
ਕਿਥੇ ਗਈ ਤੇਰੇ ਨਾਲ
ਜੋ ਕੱਲਾ ਕੱਲਾ ਅੱਜ ਚਲੇਯਾ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹਾਏ ਛੱਡ ਵਿਚਕਾਰ
ਹਾਏ ਓਹ੍ਨਾ ਅੱਜ ਸੌਖਾ ਚਲੇਯਾ

Hey El Boii

WRITERS

Hukam, El Boii

PUBLISHERS

Lyrics © Sony/ATV Music Publishing LLC, Sentric Music

Share icon and text

Share


See A Problem With Something?

Lyrics

Other