ਸਾਡੇ ਅਖਾਂ ਚੋਂ ਹੰਜੂ ਡੁਲ ਗਏ
ਜ਼ਿੰਦਗੀ ਐਸੀ ਓਹਦੇ ਨਾਲ ਜੁੜੀ
ਹੋ ਸਾਡੇ ਨੈਨਾ ਨੇ ਵੀ ਪੁੱਛਿਆ ਸਵਾਲ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਕੇ ਓ ਕਿਸੇ ਹੋਰ ਦੀਆਂ ਬਾਹਾਂ ਵਿਚ ਜਾਵੇ
ਤੇ ਲੱਗੇ ਮੇਰੀ ਰੂਹ ਜਿਹੀ ਨਿਕਲਦੀ ਜਾਵੇ
ਤੇ ਸਮਾ ਸਾਰਾ ਰੁਕ੍ਦਾ ਹੀ ਜਾਵੇ
ਕਦੇ ਕਦੇ ਚੰਨ ਤਾਰੇ ਪੁੱਛਦੇ ਸਵਾਲ ਨੀ
ਓ ਅੱਜ ਕਲ ਕੌਣ ਓਹਦਾ ਰਖਦਾ ਖਿਆਲ ਨੀ
ਤੇ ਦਿਲ ਮੇਰਾ ਟੁੱਟਦਾ ਹੀ ਜਾਵੇ
ਹੋ ਸਾਡੇ ਨੈਨਾ ਨੇ ਵੀ ਪੁੱਛਿਆ ਸਵਾਲ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ
ਹੋ ਜਦੋਂ ਕਦੇ ਸੋਹਣੀਏ ਨੀ ਯਾਦ ਤੇਰੀ ਆਵੇ
ਨੀ ਸਚ ਜਾਣੀ ਜਿਓਂਦਿਆਂ ਨੂ ਮਾਰਨ ਤਕ ਜਾਵੇ
ਜੇ ਦਿਲ ਦੇ ਕਰੀਬੀ ਛੱਡ ਜੀਣਾ ਕੋਈ ਸਿਖਾਵੇ
ਨੀ ਮੈਂ ਤਾਂ ਮਾਨ ਜਾਵਾਂ ਕੌਣ ਦਿਲ ਨੂ ਮਨਾਵੇ
ਹਰ ਪਾਸੇ ਦੇਖ ਲੇਯਾ ਚਿਤ ਚਾਰੇ ਪਾਸੇ
ਨੀ ਸਾਡੇ ਲੱਗੇ ਗਮ ਬਣੇ ਦੁਨੀਆਂ ਦੇ ਹਾਸੇ
ਨੀ ਸਦਰਾਂ ਦੀ ਕਾਂਡ ਉਠੀ ਸਾਡੇ ਹਰ ਪਾਸੇ
ਨੀ ਇਕ ਪਾਸੇ ਬੇਬਸ ਮੈਂ ਤੂ ਐ ਦੂਜੇ ਪਾਸੇ
ਹੋ ਸਾਡੇ ਨੈਨਾ ਨੇ ਵੀ ਪੁੱਛਿਆ ਸਵਾਲ
ਹੋ ਕਿੰਨਾ ਔਖਾ ਮਿਲੇਯਾ ਸੀ ਦਿਲਦਾਰ