LyricFind Logo
LyricFind Logo
Profile image icon
Lyric cover art

Pyar Ne Hona

Apple Music logo
Deezer logo
Spotify logo
Lyrics
El Boii beat
ਹੋ ਗਿਣ ਗਿਣ ਕੇ ਕੱਟਦੇ ਰਹੇ
ਉਹ ਨਮਕ ਛਿੜਕਦੇ ਫੱਟ ਤੇ ਰਹੇ
ਕਰਦੇ ਰਹਿ ਗਏ ਪਿਆਰ ਪਿਆਰ
ਉਹ ਮਹਿੰਗਿਆਂ ਵਿਚੋਂ ਖੱਟਦੇ ਰਹੇ

ਹੁਣ ਵਾਪਿਸ ਤੂੰ ਆਉਣੀ ਐਂ
ਮਿਲ ਗਲ ਨਾਲ ਲੱਗਣਾ ਚਾਹੁੰਣੀ ਐਂ
ਪਰ ਪਹਿਲਾਂ ਜਿਹੜਾ ਕਰ ਬੈਠੇ
ਇਸ ਵਾਰ ਨਹੀਂ ਹੋਣਾ

ਹੁਣ ਸੋਨੇ ਦੀ ਬਣਜਾ
ਭਾਵੇਂ ਜੜਲਾ ਹੀਰੇ ਮੋਤੀ ਨੀ
ਪਰ ਤੇਰੇ ਲਈ ਦਿਲ ਵਿਚ
ਹੁਣ ਕਦੇ ਪਿਆਰ ਨੀ ਆਉਣਾ

ਹੁਣ ਸੋਨੇ ਦੀ ਬਣਜਾ
ਭਾਵੇਂ ਜੜਲਾ ਹੀਰੇ ਮੋਤੀ ਨੀ
ਪਰ ਤੇਰੇ ਲਈ ਦਿਲ ਵਿਚ
ਹੁਣ ਕਦੇ ਪਿਆਰ ਨੀ ਆਉਣਾ

ਜੇ ਤੈਨੂੰ ਕੁਝ ਯਾਦ ਨਹੀਂ
ਮੈਨੂੰ ਉਹ ਭੁੱਲਣੀ ਰਾਤ ਨਹੀਂ
ਹੁਣ ਤੂੰ ਪੁੱਛੇ ਸ਼ਰੇਆਮ ਕਹਾਂ
ਮੈਨੂੰ ਤਾਂ ਕੁਝ ਵੀ ਯਾਦ ਨਹੀਂ
ਸਭ ਫ਼ਿਕਰ ਜ਼ਿਕਰ ਹੁਣ ਛੱਡ ਦਿੱਤੇ
ਤੇਰੇ ਜਿਹੇ ਦਿਲ ਚੋਂ ਕੱਢ ਦਿੱਤੇ
ਹੁਣ ਪਹਿਲਾਂ ਜਿਹੜਾ ਕਰ ਬੈਠੇ
ਐਤਬਾਰ ਨਹੀਂ ਹੋਣਾ

ਹੁਣ ਸੋਨੇ ਦੀ ਬਣਜਾ
ਭਾਵੇਂ ਜੜਲਾ ਹੀਰੇ ਮੋਤੀ ਨੀ
ਪਰ ਤੇਰੇ ਲਈ ਦਿਲ ਵਿਚ
ਹੁਣ ਕਦੇ ਪਿਆਰ ਨੀ ਆਉਣਾ

ਹੁਣ ਸੋਨੇ ਦੀ ਬਣਜਾ
ਭਾਵੇਂ ਜੜਲਾ ਹੀਰੇ ਮੋਤੀ ਨੀ
ਪਰ ਤੇਰੇ ਲਈ ਦਿਲ ਵਿਚ
ਹੁਣ ਕਦੇ ਪਿਆਰ ਨੀ ਆਉਣਾ

El Boii beat

WRITERS

Hukam, El Boii

PUBLISHERS

Lyrics © Sentric Music

Share icon and text

Share


See A Problem With Something?

Lyrics

Other