LyricFind Logo
LyricFind Logo
Profile image icon
Lyric cover art

Sokhi

Apple Music logo
Deezer logo
Spotify logo
Lyrics
ਤੂੰ ਹੀ ਦੱਸ ਸਾਡੀ ਲਾਈਫ ਕਿੱਥੇ ਸੋਖੀ ਬੱਲੀਏ
ਨਿੱਤ ਦੇ ਖਿਲਾਰੇ ਇਹ ਤਾਂ ਹੌਬੀ ਬੱਲੀਏ
ਕਈਆਂ ਦੀ ਅੱਖ ਵਿਚ ਮੈਂ ਰੜਕਾਂ
ਕਰਨਾ ਚਾਹੁੰਦੇ ਨੇ ਕਈ ਰੀਸ ਬੱਲੀਏ
ਸੁਣ ਸੋਹਣੀਏ ਮਿੱਤਰਾਂ ਨੇ ਰੱਖੀ ਲੁੱਕ ਨੀਟ
ਚਾਹੁੰਦੇ ਕਮਪੀਟੀਸ਼ਨ ਕਰ ਪਰ ਨਹੀਂ ਪੈਂਦੇ ਬੀਟ
ਭਾਲਦੇ success ਦੀ ਜੇ ਹੋਵੇ ਚੀਟ ਸ਼ੀਟ
Success ਨਹੀਂ ਮਿਲੂਗੀ ਜੇ ਨਾ ਹੋਵੇ ਬੰਦਾ ਢੀਠ
ਪਲੇ ਸ਼ਹਿਰਾਂ ਵਿੱਚ ਹੁੱਡ ਨੂੰ ਬਿਲੌਂਗ ਕਰਦੇ
ਪਰ ਪਿੰਡਾਂ ਵਾਂਗੂੰ ਖਿੱਚ ਕੇ ਨਿਸ਼ਾਨੇ ਮਾਰਦੇ
ਭਾਵੇਂ ਗੋਰੇ ਰੰਗ ਅਸੀਂ ਇੱਥੇ ਵੇਖੇ ਨੇ ਬੜੇ
ਪਰ ਰੀਸ ਨਹੀਂ ਕੋਈ ਬਦਾਮੀ ਨਾਰ ਦੇ
ਫੁਕਰੇਆਂ ਦੀ ਜਾਣਦੇ ਟ੍ਰਿਕ ਆ
ਮੁੰਡੇ ਕਰਨ ਟ੍ਰਿਪ ਨਾ
ਸਾਨੂੰ ਕਿੱਥੇ ਮਿਲ ਜਾ
ਛੋਟਾ ਸਰਕਲ ਯਾਰਾਂ ’ਚ ਮੈਂ ਦਿਸਦਾ
ਫੋਟੋ ਹੋਣ ਜਾਂ ਗੱਲਾਂ, ਜ਼ਿਆਦਾ ਨਹੀਂ ਮੈਂ ਖਿੱਚਦਾ
ਗੀਤਕਾਰ ਵੀ ਨਹੀਂ ਲਿਖਦੇ ਸਟੋਰੀ
ਬਸ ਕਰਨ ਟ੍ਰਾਂਸਲੇਸ਼ਨ, ਕਰਦੇ ਨੇ ਚੋਰੀ
ਜਾਣੇ ਬਿਨਾਂ ਕਲਚਰ ਇਹ ਬਣਦੇ ਨੇ ਮੋਹਰੀ
ਰਿਸਪੈਕਟ ਟੂ ਓਜੀਜ਼, ਰਿਸਪੈਕਟ ਟੂ ਦੇਅਰ ਗਲੋਰੀ
ਦਿੱਲੀ ਸ਼ਹਿਰ ਰਾਤੀਂ ਨਿਕਲੀ ਨਾ ਬਾਹਰ
ਰਾਵਲ ਕਹਿੰਦਾ ਜੇ ਨਾ ਹੋਣ ਕੁੱਤੇ ਤੇਰੇ ਨਾਲ
ਕੰਮ ਕਰ ਮੁੰਡੇ, ਇੱਥੋਂ ਹੋ ਜਾਂਦੇ ਫਰਾਰ
ਖੋਰੇ ਕਿਦੇ ਉੱਤੇ ਕਦੋਂ ਪੈ ਜਾਵੇ ਕਾਲ
ਮੁੰਡੇ ਜਾਣ ਨਹੀਂ ਪਾਂਦੇ ਚਾਲ ਇਹ ਸਾਡੀ
ਲਾ ਕੇ ਸਕੀਮਾ ਮਿਲਦੀ ਨਹੀਂ ਕਾਮਯਾਬੀ
ਚਾਹੀਦੀ ਪੂਰੀ ਲਗਜ਼ਰੀ, ਤੌਰ ਨਵਾਬੀ
ਆਟੋਮੈਟਿਕ ਵਿਪ ਲੱਗਦੀ, ਨਾ ਚਾਬੀ
ਤੂੰ ਹੀ ਦੱਸ ਸਾਡੀ ਲਾਈਫ ਕਿੱਥੇ ਸੋਖੀ ਬੱਲੀਏ
ਨਿੱਤ ਦੇ ਖਿਲਾਰੇ ਇਹ ਤਾਂ ਹੌਬੀ ਬੱਲੀਏ
ਕਈਆਂ ਦੀ ਅੱਖ ਵਿਚ ਮੈਂ ਰੜਕਾਂ
ਕਰਨਾ ਚਾਹੁੰਦੇ ਨੇ ਕਈ ਰੀਸ ਬੱਲੀਏ
ਤੂੰ ਹੀ ਦੱਸ ਸਾਡੀ ਲਾਈਫ ਕਿੱਥੇ ਸੋਖੀ ਬੱਲੀਏ
ਨਿੱਤ ਦੇ ਖਿਲਾਰੇ ਇਹ ਤਾਂ ਹੌਬੀ ਬੱਲੀਏ
ਕਈਆਂ ਦੀ ਅੱਖ ਵਿਚ ਮੈਂ ਰੜਕਾਂ
ਕਰਨਾ ਚਾਹੁੰਦੇ ਨੇ ਕਈ ਰੀਸ ਬੱਲੀਏ

WRITERS

HukumLive

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other