LyricFind Logo
LyricFind Logo
Profile image icon
Lyric cover art

Baah

Apple Music logo
Deezer logo
Spotify logo
Lyrics
ਉਹ ਕੁੜੀਏ ਤੂੰ ਕੁੜੀਆਂ ਚੋਂ ਐ ਜਚਦੀ ਨੀ
ਮੁੰਡਿਆਂ ਵਿਚ ਚਰਚਾ ਐ ਕੁੜੇ ਜੱਟ ਦੀ ਨੀ
ਤੇਰੇ ਤੇ ਮਾਰਦਾ ਫਿਰਦਾ ਗ਼ਬਰੂ ਦਿਲ ਹਾਰਦਾ ਫਿਰਦਾ
ਤੈਨੂੰ ਨੀ ਪਤਾ ਗੋਰੀਏ ਕੀ ਕੀ ਜੱਟ ਕਰਦਾ ਫਿਰਦਾ

ਜਰਦਾ ਕਿਸੇ ਦੀ ਕਦੇ ਨਾ
ਨੀ ਜੱਟੀਏ ਲੈਜੂ ਕਰੇ ਅਸਲੇ ਦੀ ਛਾ
ਕੋਈ ਤੇਰੇ ਮੇਰੇ ਵਿਚ ਆਇਆ ਪਾਦੂ ਜੱਟ ਬਾਂਹ
ਸੋਹਣੀਏ ਲੈਜੂ ਕਰ ਅਸਲੇ ਦੀ ਛਾ
ਜੱਟੀਏ ਸੋਹਣੀਏ ਜੱਟੀਏ ਸੋਹਣੀਏ

ਜੱਟਾ ਵੇ ਫਿਰੇ ਕਰਾਉਂਦਾ ਦੱਸਦੇ ਕਿਉਂ ਲਾ ਲਾ ਲਾ
ਤੇਰੇ ਦੇ ਇਕ ਫਿਰੇ ਨਾਲ ਕੰਬ ਜਾਂਦਾ ਸ਼ਹਿਰ ਐ ਸਾਰਾ
ਵੈਲੀ ਵੂਲੀ ਨਾ ਖੜ ਦੇ ਤੇਰੇ ਨਾ ਮੂਹਰੇ ਅੱਡ ਦੇ
ਤੇਰੀ ਵੇ ਵਾਅਰਦਾਤ ਵਿਚ ਡਰਦੇ ਨਾ ਮਾਮੇ ਵੱਡ ਦੇ

ਮੰਗਦੇ ਵੈਰੀ ਵੀ ਤੈਥੋਂ ਸਾਨ੍ਹ
ਤੇਰੇ ਤੋਹ ਬਿਨਾਂ ਫੜ੍ਹ ਲੂਣ ਜੱਟੀ ਦੀ ਕੇੜਾ ਬਾਂਹ
ਸੌਖੀ ਨੀ ਲੈਣੀ ਜੱਟੀ ਦੇ ਦਿਲ ਵਿਚ ਥਾ
ਤੇਰੇ ਤੋਹ ਬਿਨਾਂ ਫੜ੍ਹ ਲੂਣ ਜੱਟੀ ਦੀ ਕੇੜਾ ਬਾਂਹ
ਫੜ੍ਹ ਲੂਣ ਕਿਵੇਂ ਕੋਈ ਮੇਰੀ ਬਾਂਹ ਸੋਹਣਿਆਂ

ਜਾਨ ਤੇਰੇ ਵਿਚ ਵੱਸੇ ਸੋਹਣੀਏ
ਐਲਾਣ ਸ਼ਰੇਆਮ ਕਰਦਾ ਨੀ
ਬਾਂਹ ਫੜ੍ਹਨੇ ਤੋਹ ਤੇਰੀ ਨੀ
ਜੱਟ ਕਦੇ ਨਾ ਡਰਦਾ ਨੀ
ਤੇਰੇ ਤੇ ਮਾਨ ਸੋਹਣੀਏ
ਜੱਟ ਦੀ ਤੂੰ ਜਾਨ ਸੋਹਣੀਏ
ਪਟਦਾ ਨਾ ਪੈਰ ਪਿੱਛੇ ਨੀ
ਖੜਜੂ ਹਿਕ ਤਾਂ ਸੋਹਣੀਏ
ਮਾਰ ਦੁ ਕਿੱਸੇ ਨੂੰ ਓਸੇ ਥਾ
ਨੀ ਜੱਟੀਏ ਲੈਜੂ ਕਰੇ ਅਸਲੇ ਦੀ ਛਾ
ਕੋਈ ਤੇਰੇ ਮੇਰੇ ਵਿਚ ਆਇਆ ਪਾਦੂ ਜੱਟ ਬਾਂਹ
ਸੋਹਣੀਏ ਲੈਜੂ ਕਰ ਅਸਲੇ ਦੀ ਛਾ

ਰੁੱਸਿਆ ਦੀ ਰੀਫ਼ਲੇ ਵਰਗੀ ਜਦ ਵੀ ਅਜ਼ਮਾਲੀ ਵੇ
ਪਟਦੀ ਨਾ ਪੈਰ ਪਿੱਛੇ ਜੇ ਅੱਡ ਗੀ ਗਰਾਰੀ ਵੇ
ਜੱਟੀ ਬਾਰੂਦ ਵਰਗੀ ਜੱਟਾ ਵੇ ਦੂਰ ਨਾ ਕਰਦੀ
ਤੇਰੀ ਆ ਤੇਰੀ ਜੱਟਾ ਲੈਜੀ ਆਕੇ ਜਦ ਮਰਜੀ

ਤੇਰੇ ਨਾ ਦਿਲਾਂ ਦੇ ਸਿਧੇ ਰਾਹ
ਤੇਰੇ ਤੋਹ ਬਿਨਾਂ ਫੜ੍ਹ ਲੂਣ ਜੱਟੀ ਦੀ ਕੇੜਾ ਬਾਂਹ
ਸੌਖੀ ਨੀ ਲੈਣੀ ਜੱਟੀ ਦੇ ਦਿਲ ਵਿਚ ਥਾ
ਤੇਰੇ ਤੋਹ ਬਿਨਾਂ ਫੜ੍ਹ ਲੂਣ ਜੱਟੀ ਦੀ ਕੇੜਾ ਬਾਂਹ

ਜੱਟ ਸੋਹਣੀਏ ਨਾਥ ਸੋਹਣੀਏ ਪਾਉਂਦਾ ਭੂਤਰੇ ਸਨ੍ਹਾ ਨੂੰ
ਨਸਲ ਬੰਦੇ ਦੀ ਦੱਸਦੀ ਤਾਂਕਿ ਲਾਉਂਦੇ ਉਂਝ ਸਮਾਣਾ ਨੂੰ
ਲਾਲੀ ਦੇ ਵੈਰ ਸੋਹਣੀ ਈਏ ਝੱਲਦੇ ਨਾ ਕਹਿਰ ਸੋਹਣੀਏ
ਸਾਲੇ ਬਦਮਾਸ਼ੀ ਦੇ ਵਿਚ ਰੱਖਦੇ ਆ ਪੈਰ ਸੋਹਣੀਏ
ਸੁ ਖਣੇ ਵਾਲਾ ਤਾਂ ਪਾਉਂਦਾ ਗਾਹ
ਨੀ ਜੱਟੀਏ ਲੈਜੂ ਕਰੇ ਅਸਲੇ ਦੀ ਛਾ
ਕੋਈ ਤੇਰੇ ਮੇਰੇ ਵਿਚ ਆ ਯਾ ਪਾਦੂ ਜੱਟ ਬਾਂਹ
ਸੋਹਣੀਏ ਲੈਜੂ ਕਰ ਅਸਲੇ ਦੀ ਛਾ

WRITERS

Lally

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other