LyricFind Logo
LyricFind Logo
Profile image icon
Lyric cover art

Dil Tod Da

Apple Music logo
Deezer logo
Spotify logo
Lyrics
ਚਾਹ ਨਾਲ ਹੁੰਦੀ ਮਾਰਨਿੰਗ ਸਾਡੀ
ਪੈਗ ਸਾਡੀ ਸ਼ਾਮ ਹੋਵੇ
ਅ ਤਾ ਬਸ ਦਿਖਾਵੇ ਤੇਰੇ
ਕੰਮ ਨਾ ਤੇਰੇ ਆਮ ਹੋਵੇ
ਕਲੀ ਨਾਗਣੀ ਨਾ ਛਕਾਂ
ਮੈਂ ਬਦਾਮ ਵੀ ਨੇ ਖਾਈ ਦੇ
ਤੇਰੇ ਮੂੰਹੋਂ ਸੁੰਨ
ਕਿਸੇ ਵੇਖੇ ਨਹੀਂ ਚੜਾਈ ਦੇ
ਸੁੱਕੇ ਰੌਂਦ ਹੀ ਚਲਾਏ ਆ ਤੂੰ ਸੋਹਣਿਆ
ਬੰਦਾ ਇੱਕ ਵੀ ਨਾ ਕੀਤਾ ਕਦੇ ਕਿੱਲ ਤੂੰ
ਓ ਜੱਟ ਦੋ ਹੀ ਚੀਜ਼ਾ ਰੀਝਾਂ ਲਾ ਲਾ ਤੋੜਦਾ
ਹਿੰਡ ਵੈਰੀਆਂ ਤੇ ਅੱਲੜਾਂ ਦੇ ਦਿਲ ਨੂੰ
ਦਿਲ ਅੱਲੜਾਂ ਦੇ ਤੋੜੇ ਹੋਣੇ ਸੋਹਣਿਆ
ਕਦੇ ਜੱਟੀ ਨੂੰ ਵੀ ਆ ਕੇ ਜੱਟਾ ਮਿਲ ਤੂੰ
ਓ ਜੱਟ ਦੋ ਹੀ ਚੀਜ਼ਾ ਰੀਝਾਂ ਲਾ ਲਾ ਤੋੜਦਾ
ਹਿੰਡ ਵੈਰੀਆਂ ਤੇ ਅੱਲੜਾਂ ਦੇ ਦਿਲ ਨੂੰ
ਦਿਲ ਅਲਡਾ ਦੇ ਤੋੜੇ ਹੋਣੇ ਸੋਹਣਿਆ
ਕਦੇ ਜੱਟੀ ਨੂੰ ਵੀ ਆ ਕੇ ਜੱਟਾ ਮਿਲ ਤੂੰ

ਓ ਜੱਟ ਦੇ circle ਦੇ ਵਿਚ ਜੱਟੀਏ ਇਸ਼ਕੇ ਦੇ ਲਈ ਕੋਡ ਨਹੀਂ
ਜੀਪਾਂ ਭਰ ਭਰ ਰੋਜ਼ ਆਉਂਦੇ ਨੇ ਮੈਨੂੰ ਵੀ ਕੋਈ ਥੋਡ ਨਹੀਂ
ਓ ਅੱਧਾ ਪਿੰਡ ਪਿੱਛੇ ਜੱਟ ਚਲੇ ਅੱਗੇ ਅੱਗੇ
ਲੋਕੀ ਖੜ ਖੜ ਵਹਿੰਦੇ ਜਦੋ ਜੱਟੀ ਟੋਹਰ ਕੱਢੇ
ਤੈਨੂੰ ਫਿਕਰ ਨਾ ਭੋਰਾ ਸਾਡੇ ਪਿਆਰ ਦੀ
ਯਾਰਾਂ ਨਾਲ ਸਾਰਾ ਦਿਨ ਕਰੇ ਚਿੱਲ ਤੂੰ
ਯਾਰਾਂ ਨਾਲ ਸਾਰਾ ਦਿਨ ਕਰੇ ਚਿੱਲ ਤੂੰ
ਓ ਜੱਟ ਦੋ ਹੀ ਚੀਜ਼ਾ ਰੀਝਾਂ ਲਾ ਲਾ ਤੋੜਦਾ
ਹਿੰਡ ਵੈਰੀਆਂ ਤੇ ਅੱਲੜਾਂ ਦੇ ਦਿਲ ਨੂੰ
ਦਿਲ ਅਲਡਾ ਦੇ ਤੋੜੇ ਹੋਣੇ ਸੋਹਣਿਆ
ਕਦੇ ਜੱਟੀ ਨੂੰ ਵੀ ਆ ਕੇ ਜੱਟਾ ਮਿਲ ਤੂੰ
ਓ ਜੱਟ ਦੋ ਹੀ ਚੀਜ਼ਾ ਰਿਜਾ ਲਾ ਲਾ ਤੋੜਦਾ
ਹਿੰਡ ਵੈਰੀਆਂ ਤੇ ਅੱਲੜਾਂ ਦੇ ਦਿਲ ਨੂੰ
ਦਿਲ ਅਲਡਾ ਦੇ ਤੋੜੇ ਹੋਣੇ ਸੋਹਣਿਆ
ਕਦੇ ਜੱਟੀ ਨੂੰ ਵੀ ਆ ਕੇ ਜੱਟਾ ਮਿਲ ਤੂੰ

Avvy Khaira ਨਾਮ ਜੱਟ ਦਾ ਟੋਹਰ ਟੱਪਾ ਜਮਾ ਕੋਕਾ ਆ
ਦੇਓਨੀ ਮੇਰੇ ਵਰਗੀ ਵੀ ਨਾ ਲਾਸਟ ਤੇਥੋ ਮੌਕਾ ਆ
ਜੱਟ ਪਿਆਰ ਅੱਗੇ ਝੁਕ ਜੁ ਨਾ ਗੁੱਸੇ ਆਗੇ ਝੁਕਦਾ
ਓ ਕਰੇ ਗੰਨ ਨੂੰ ਪਿਆਰ ਦੱਸ ਮੇਰੇ ਲਈ ਕਿਉਂ ਮੁੱਕਦਾ
ਮੇਰੀ ਚੱਕਣੀ ਆ ਜਿਵੇਂ ਵਾਰੀ ਦੱਸ ਦੇ
ਯਾ ਪਠਾਨਕੋਟ ਛੱਡ ਆਇਆ ਦਿਲ ਤੂੰ
ਯਾ ਪਠਾਨਕੋਟ ਛੱਡ ਆਇਆ ਦਿਲ ਤੂੰ
ਓ ਜੱਟ ਦੋ ਹੀ ਚੀਜ਼ਾ ਰੀਝਾਂ ਲਾ ਲਾ ਤੋੜਦਾ
ਹਿੰਡ ਵੈਰੀਆਂ ਤੇ ਅੱਲੜਾਂ ਦੇ ਦਿਲ ਨੂੰ
ਦਿਲ ਅਲਡਾ ਦੇ ਤੋੜੇ ਹੋਣੇ ਸੋਹਣਿਆ
ਕਦੇ ਜੱਟੀ ਨੂੰ ਵੀ ਆ ਕੇ ਜੱਟਾ ਮਿਲ ਤੂੰ
ਓ ਜੱਟ ਦੋ ਹੀ ਚੀਜ਼ਾ ਰੀਝਾ ਲਾ ਲਾ ਤੋੜਦਾ
ਹਿੰਡ ਵੈਰੀਆਂ ਤੇ ਅੱਲੜਾਂ ਦੇ ਦਿਲ ਨੂੰ
ਵੇ ਦਿਲ ਅਲਡਾ ਦੇ ਤੋੜੇ ਹੋਣੇ ਸੋਹਣਿਆ
ਕਦੇ ਜੱਟੀ ਨੂੰ ਵੀ ਆ ਕੇ ਜੱਟਾ ਮਿਲ ਤੂੰ

WRITERS

Jaspreet Singh, Lalit Kumar, Satnam Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other