ਓ ਤੇਰੇ ਭਾਰ ਜਿੱਡੇ ਬੱਕਰੇ ਤਾ ਖਾਈਏ ਇਕ ਟਾਈਮ ਦੇ
ਸੁਣ ਕੇ ਖੜਕ ਸਾਡਾ ਖੜਾ ਬੰਦਾ ਸਹਿਮ ਜੇ
ਕਿੱਦਾ ਤੇਰੀ ਲੱਤਾਂ ਤੋੜ ਕਰਾ ਦੁ ਸੱਜਣਾ
ਕੱਦ ਦੂਂਗਾ ਰੱਖੀ ਬੈਠੇ ਦਿਲ ਵਿਚ ਫ਼ਹਮ ਜੇ
ਮੈਂ ਤਾ ਮਰਦੇ ਨੀ ਅੱਕ ਸੁੱਜੀ ਛੱਬ ਲੀ
ਦਾਨੋ ਵਾਲੀ ਹੀ ਭਜਾਏ ਸੌਂ ਰੱਬ ਦੀ
ਨਾ ਰੁਕੇ ਓਹਨਾਂ ਸਾਅ ਵੀ ਲੈਯਾ
ਹੋ ਤੇਰੀ ਹੁੰਦੀ ਜੇਡੀ ਖਾਜ਼ ਜਦੋ ਥਾ ਨੂ ਬੇੜਾ
ਤੇਰੇ ਲੜ ਦੀ ਜੋ ਮਾਰਕ ਸਾਰੀ ਥਾਰ ਦੁ ਬੇੜਾ
ਓ ਚਿੱਟਾ ਕੋਟ ਪੈਂਟ ਕਰਕੇ ਪ੍ਰੈੱਸ ਪਾਈਏ
ਰੋਬ ਪੈਂਦਾ ਜਦੋ ਲੰਗ੍ਹ ਹੱਥ ਚਲ ਜਾਈਏ
ਸ਼ੌਂਕ ਮਹਿੰਗੇ ਥੇਡੇ ਵਾਲ ਜੇ ਕਟੌਂਨ ਦਾ
ਕੰਨੀ ਵਾਸਨਾ ਤੇ ਪੈਰੀ ਗੜ ਗੈਬੀ ਪਾਈਏ
ਜੇਡੇ college school'ਆਂ ਚ ਨੇ ਪੜਦੇ
ਰਹੰਦੇ ਸ਼ਹਿਰ ਵਿਚ ਚੌੜ ਬਾਜੀ ਕਰਦੇ
ਕਿੱਟੇ ਸਾਫ ਘਰੋ ਘਰੀ ਕੱਡ ਕੇ ਓਹ
ਹੋ ਤੇਰੀ ਹੁੰਦੀ ਜੇਡੀ ਖਾਜ਼ ਜਦੋ ਥਾ ਨੂ ਬੇੜਾ
ਤੇਰੇ ਲੜ ਦੀ ਜੋ ਮਾਰਕ ਸਾਰੀ ਥਾਰ ਦੁ ਬੇੜਾ
ਇਕ ਸੌ ਚੌਤਾਲੀ 201 pincode ਮੇਰੇ ਸ਼ਹਿਰ ਦਾ
ਆਉਂਦਾ ਏ ਸਵਾਦ ਬੜਾ ਮੱਲ ਲੈ ਵੈਰ ਦਾ
ਫੰਨੀਅਰ ਸੱਪਾਂ ਨਾਲੋ ਪੈਰਨ ਰੱਖਾ ਜ਼ਹਿਰ ਦਾ
ਓ ਹੁਨਰ ਚ ਹੁਨਰ ਆ ਚੋਟ ਗਲ ਪੈਣ ਦਾ
ਜੇ ਬੰਦਾ ਬੰਦਾ ਮਰਨੇ ਨੂੰ ਕਾਹਲੀ ਨੀ
ਹੋ ਤੇਰੀ ਹੁੰਦੀ ਜੇਡੀ ਖਾਜ਼ ਜਦੋ ਥਾ ਨੂ ਬੇੜਾ
ਤੇਰੇ ਲੜ ਦੀ ਜੋ ਮਾਰਕ ਸਾਰੀ ਥਾਰ ਦੁ ਬੇੜਾ