LyricFind Logo
LyricFind Logo
Profile image icon
Lyric cover art

Tuteya Dil

Apple Music logo
Deezer logo
Spotify logo
Lyrics
ਸਾਨੂ ਰੋਣਾ ਖਾ ਗਯਾ ਏ
ਕੋਈ ਲਾਰੇ ਲਾ ਗਯਾ ਏ
ਸਾਨੂ ਰੋਣਾ ਖਾ ਗਯਾ ਏ
ਕੋਈ ਲਾੜੇ ਲਾ ਗਯਾ ਏ
ਸੀ ਜਿਹੜਾ ਆਸ਼ਿਕ਼ ਤੇਰਾ ਨੀ
ਦਿਨ ਗਿਣ ਗਿਣ ਕਟਦਾ ਏ
ਇੰਝ ਫਟੇਯਾ ਹਾਏ ਦਿਲ
ਜਿਵੇਂ ਬਦਲ ਫਟਦਾ ਏ (ਬਦਲ ਫਟਦਾ ਏ)
ਇੰਝ ਫਟੇਯਾ ਹਾਏ ਦਿਲ
ਜਿਵੇਂ ਬਦਲ ਫਟਦਾ ਏ

ਹਮ ਕਾਮ ਮੇਂ ਥੋੜਾ ਸਾ ਕ੍ਯਾ ਉਲ੍ਝ ਗਏ
ਗੈਰੋਂ ਸੇ ਮੁਲਾਕਾਤੇ ਆਪਕੀ ਆਮ ਹੋਈ (ਆਮ ਹੋਈ)
ਜੋ ਕਭੀ ਹਮਾਰੇ ਹਿੱਸੇ ਮੇਂ ਆਤੀ ਥੀ (ਆਤੀ ਥੀ)
ਵੋ ਸ਼ਾਮੇ ਫਿਰ ਔਰ ਕਿਸੀ ਕੇ ਨਾਮ ਹੋਈ (ਨਾਮ ਹੋਈ)
ਓ ਕਿਸੇ ਹੋਰ ਦਾ ਹੋਜੂ ਗਾ ਦਿਲ ਮਿਸਾਲ ਦਾ ਘਟਦਾ ਏ
ਇੰਝ ਫਟੇਯਾ ਹਾਏ ਦਿਲ ਜਿਵੇਂ ਬਦਲ ਫਟਦਾ ਏ (ਬਦਲ ਫਟਦਾ ਏ)
ਇੰਝ ਫਟੇਯਾ ਹਾਏ ਦਿਲ ਜਿਵੇਂ ਬਦਲ ਫਟਦਾ ਏ

ਏ ਵੀ ਕਿ ਮਹੋਬਤ ਹੋਈ
ਲੋਕਾਂ ਵਿਚ ਬੈਠ ਕੇ ਸਾਨੂ ਅਣਜਾਨ ਕਿਹ ਦਿੱਤਾ (ਅਣਜਾਨ ਕਿਹ ਦਿੱਤਾ)
ਗੱਲਾਂ ਦੋਗਲੀਆਂ ਤੁਸੀ ਕਰਦੇ
ਫਿਰ ਕੱਲੇ ਕ੍ਯੂਂ ਮਿਲਕੇ ਸਾਨੂ ਕ੍ਯੂਂ ਜਾਨ ਕਿਹ ਦਿੱਤਾ (ਜਾਨ ਕਿਹ ਦਿੱਤਾ)
ਜਿਹੜੀ ਦਿਲ ਤੇ ਖਾ ਲਯੀ ਏ
ਰੌਲਾ ਸੱਟ ਦਾ ਏ
ਇੰਝ ਫਟੇਯਾ ਹਾਏ ਦਿਲ
ਜਿਵੇਂ ਬਾਦਲ ਫਟਦਾ ਏ (ਬਦਲ ਫਟਦਾ ਏ)
ਇੰਝ ਫਟੇਯਾ ਹਾਏ ਦਿਲ
ਜਿਵੇਂ ਬਾਦਲ ਫਟਦਾ ਏ

WRITERS

MANDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other