ਹੋ ਲਾਣੇਦਾਰ ਜਿੰਨਾ ਜਿੱਦਾਂ ਹੌਸਲਾ ਰਕਾਨੇ ਨੀ
ਢਿੱਲੀਆਂ ਚੁਲ੍ਹਾਂ ’ਚ ਜਿਹੜਾ ਠੋਕਦਾ ਏ ਫਾਨੇ ਨੀ
ਓਹ ਜਿਹੜਾ ਬੇਬੇ ਵਾਂਗੂ ਮੋਹ ਕਰੇ ਜੱਟ ਦਾ ਬੜਾ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ ਨੀ ਮੇਰਾ ਵੱਡਾ ਬਾਈ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ ਨੀ ਮੇਰਾ ਵੱਡਾ ਬਾਈ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ
ਮੈਂ ਇੱਕ ਚੀਜ਼ ਮੰਗਾ ਲਿਆ ਕੇ ਦੋ ਧਰਦਾ ਏ ਨੀ
ਜਿੱਥੇ ਪੈਂਦੀ ਲੋੜ ਮੈਥੋਂ ਕੁੜੇ ਮੂਹਰੇ ਖੜਦਾ ਏ
ਓਹ ਜਿਹਦੇ ਹੁੰਦੇ ਫਿਕਰ ਨਾ ਫਾਕਾ ਬੱਲੀਏ
ਉਸੇ ਨੇ ਵਗਾੜਿਆ ਏ ਕਾਕਾ ਬੱਲੀਏ
ਜਦੋਂ ਫੋਟੋ ਦੋਨੇ ਪਾਈਏ ਐਂਟੀ ਮੱਚਦਾ ਬੜਾ
ਫੋਟੋ ਦੋਵੇਂ ਪਾਈਏ ਐਂਟੀ ਮੱਚਦਾ ਬੜਾ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ ਨੀ ਕੁੜੇ ਵੱਡਾ ਬਾਈ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ ਨੀ ਕੁੜੇ ਵੱਡਾ ਬਾਈ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ
ਵੱਡੇ ਬਾਈ ਨੇ ਬਥੇਰੇ ਕੁੜੇ ਸਾਂਭੇ ਆ
ਜੋ ਘਰੇ ਆਏ ਲਾਂਬੇ ਆ ਮੇਰੇ ’ਤੇ ਗੱਲ ਆਉਣ ਨੀ ਦਿੱਤੀ
ਭਾਵੇਂ ਮਾੜੇ ਸੀ ਭਾਵੇਂ ਸੀ ਘਰੋਂ ਤਕੜੇ
ਕੋਈ ਚੀਜ਼ ਮਾੜੀ ਪਾਉਣ ਨੀ ਦਿੱਤੀ
ਜਿਹਨੇ ਮੇਰੇ ਲਈ ਰਕਾਨੇ ਬੜੇ ਦੁੱਖ ਜਰੇ ਆ
Sidhu Jajjal ਵਾਲੇ ਨੂੰ ਏਨੇ ਜੋਗਾ ਕਰੇਆ
ਨਾ ਉਹਦੇ ਬਿਨਾਂ ਮਿੰਟ ਮੇਰਾ ਸਰਦਾ ਜਰਾ
ਉਹਦੇ ਬਿਨਾਂ ਮਿੰਟ ਮੇਰਾ ਸਰਦਾ ਜਰਾ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ ਨੀ ਕੁੜੇ ਵੱਡਾ ਬਾਈ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ ਨੀ ਕੁੜੇ ਵੱਡਾ ਬਾਈ
ਵੱਡਾ ਬਾਈ ਬੈਕਬੋਨ ਬੈਕ ’ਤੇ ਖੜਾ
ਲੋਕਾਂ ਦੀ ਮਸ਼ੂਕਾ ਨਾਲ ਹੈ ਲੋਕਾਂ ਦੀ ਮਸ਼ੂਕਾ ਨਾਲ ਹੈ
ਲੋਕਾਂ ਦੀ ਮਸ਼ੂਕਾ ਨਾਲ ਹੈ ਲੋਕਾਂ ਦੀ ਮਸ਼ੂਕਾ ਨਾਲ ਹੈ