LyricFind Logo
LyricFind Logo
Profile image icon
Lyric cover art

Bottle Glock

Apple Music logo
Deezer logo
Spotify logo
Lyrics
ਹੋ ਮਾਨ ਨੀ ਕਰਦੇ ਮਾਨ ਨੀ ਕਰਦੇ
ਹੋ ਸ਼ੇਰ ਤੇਰਾ ਨੂੰ ਮੋਹਰੇ ਲਾਉਂਦੇ ਆ
ਹੋ ਸੋਹਣੇ ਲੱਗਦੇ ਸੋਹਣੇ ਲੱਗਦੇ ਨਾ ਲੀੜੇ ਮਾੜੇ ਪਾਉਂਦੇ ਆ
ਹੋ ਕੁੜੀਏ ਪੱਟਦੀ ਤੂੰ ਵੀ ਤੱਕ ਦੀ ਗੈਂਟ ਜਿਹੇ ਜੱਟ ਦੀ ਵਾਕ ਕੁੜੇ
ਹੋ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ ਗਲੋਕ ਕੁੜੇ
ਓਹ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ

ਹੋ ਫਬ ਦੇ ਆ ਨੀ ਫਬ ਦੇ ਆਏ ਕੰਮ ਜੱਟਾਂ ਨੂੰ
ਕਿਯੂ ਲੈਮਬੋ ਵਰਗੀਏ ਫੂਕਾਂ ਮਾਰੇ ਤੂੰ ਲਤਾ ਨੂੰ
ਹੋ ਫਬ ਦੇ ਆ ਨੀ ਫਬ ਦੇ ਆਏ ਕੰਮ ਜੱਟਾਂ ਨੂੰ
ਤੂੰ ਲੈਮਬੋ ਵਰਗੀਏ ਫੂਕਾਂ ਮਾਰੇ ਤੂੰ ਲਤਾ ਨੂੰ
ਹੋ ਟੂਣੇਹਾਰੇ ਨੈਣ ਨੀ ਤੇਰੇ ਸ਼ਲਕੇ ਵਿਚ ਸਕਾਤਚ ਕੁੜੇ
ਹੋ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ
ਓਹ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ
ਹੋ ਨਖਰੇ ਤੇਰੇ ਕਰ ਗਏ ਨੀ ਸਾਡਾ ਇਨਕਾਊਂਟਰ
Robi con ਝਾੜ ਕੇ ਬਹਿਜਾ ਨੀ ਥੱਲੇ ਮਹਿੰਗੀ ਮੋਟਰ
ਹੋ ਨਖਰੇ ਤੇਰੇ ਕਰ ਗਏ ਨੀ ਸਾਡਾ ਇਨਕਾਊਂਟਰ
ਝਾੜ ਕੇ ਜੁੱਤੀ ਕੇ ਬਹਿਜਾ ਨੀ ਥੱਲੇ ਮਹਿੰਗੀ ਮੋਟਰ
ਬਿਚਕਾਰ ਨੀ ਛੱਡ ਦੇ ਮਤਲਵ ਨੀ ਕੱਢ ਦੇ
ਨਾ ਕਰੀ ਇਹਨਾਂ ਤੇ ਡੋੱਬਤ ਕੁੜੇ
ਹੋ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ
ਓਹ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ

ਹੋ ਦੇਈਏ ਬੱਟ ਮੁੱਛਾਂ ਨੂੰ ਲਾਹਨਤ ਨੀ ਚੁਣ ਦੇ
ਹੋ ਜਦੋਂ ਮੂਡ ਵਿਚ ਹੁੰਦੇ ਆ ਬਾਪੂ ਮਾਣਕ ਸੁਣਦੇ
ਹੋ ਦੇਈਏ ਬੱਟ ਮੁੱਛਾਂ ਨੂੰ ਲਾਹਨਤ ਨੀ ਚੁਣ ਦੇ
ਹੋ ਜਦੋਂ ਮੂਡ ਵਿਚ ਹੁੰਦੇ ਆ ਬਾਪੂ ਮਾਣਕ ਸੁਣਦੇ
ਪ੍ਰਦੀਪ ਮਾਲਕ ਨਾਲ Hunter ਬੱਲੀਏ ਯਾਰੀ ਜਿੰਨਾ ਦੀ Top ਕੁੜੇ
ਹੋ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ
ਓਹ ਪੁੱਤ ਜੱਟਾ ਦੇ ਨੇਫਹੇ ਚੋਂ ਨਿਕਲੋ ਬੋਤਲ ਜਾ Glock ਕੁੜੇ

WRITERS

Hunter D

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other