LyricFind Logo
LyricFind Logo
Profile image icon
Lyric cover art

Cops Behind

Apple Music logo
Deezer logo
Spotify logo
Lyrics
ਕਾਲੀ ਰਾਤ ਉੱਤੋਂ ਗੱਡੀ ਕਾਲੀ
ਗੱਲ ਬਾਤ ਵੀ ਐ ਵੱਡੀ ਵਾਹਲੀ
ਉੱਤੋਂ ਮੇਰੀ ਅੱਖ ਲਾਲ
ਤੂੰ ਬੈਠੀ ਜੱਟ ਨਾਲ
ਮਾਮਿਆਂ ਨੇ ਪਿੱਛੇ ਗੱਡੀ ਲਾਲੀ

ਕਾਲੀ ਰਾਤ ਉੱਤੋਂ ਗੱਡੀ ਕਾਲੀ
ਗੱਲ ਬਾਤ ਵੀ ਐ ਵੱਡੀ ਵਾਹਲੀ
ਉੱਤੋਂ ਮੇਰੀ ਅੱਖ ਲਾਲ
ਤੂੰ ਬੈਠੀ ਜੱਟ ਨਾਲ
ਮਾਮਿਆਂ ਨੇ ਪਿੱਛੇ ਗੱਡੀ ਲਾਲੀ

ਕਾਲੀ ਰਾਤ ਉੱਤੋਂ ਗੱਡੀ ਕਾਲੀ
ਗੱਲ ਬਾਤ ਵੀ ਐ ਵੱਡੀ ਵਾਹਲੀ
ਉੱਤੋਂ ਮੇਰੀ ਅੱਖ ਲਾਲ
ਤੂੰ ਬੈਠੀ ਜੱਟ ਨਾਲ
ਮਾਮਿਆਂ ਨੇ ਪਿੱਛੇ ਗੱਡੀ ਲਾਲੀ

ਤੇਰੇ ਨੀ ਕਹਿਰ ਥੱਲੇ
ਜੱਟ ਕੋਲੋਂ ਬਿੱਲੋ ਸ਼ਹਿਰ ਚੱਲੇ
ਬੈਠਦਾ ਨਾ ਜੱਟ ਖੱਚ ਨਾਲ
ਵੈਰੀਆਂ ਨੂੰ ਰੱਖਾਂ ਪੈਰ ਥੱਲੇ

ਤੇਰੇ ਨੀ ਕਹਿਰ ਥੱਲੇ
ਜੱਟ ਕੋਲੋਂ ਬਿੱਲੋ ਸ਼ਹਿਰ ਚੱਲੇ
ਬੈਠਦਾ ਨਾ ਜੱਟ ਖੱਚ ਨਾਲ
ਵੈਰੀਆਂ ਨੂੰ ਰੱਖਾਂ ਪੈਰ ਥੱਲੇ

Bombay ਤੱਕ ਚੱਲੇ ਚੇਨ
Chandigarh ਵਿੱਚ ਮੈਂ
ਆਸੇ ਪਾਸੇ ਮੇਰੇ ਬੰਦੇ 40

ਕਾਲੀ ਰਾਤ ਉੱਤੋਂ ਗੱਡੀ ਕਾਲੀ
ਗੱਲ ਬਾਤ ਵੀ ਐ ਵੱਡੀ ਵਾਹਲੀ
ਉੱਤੋਂ ਮੇਰੀ ਅੱਖ ਲਾਲ
ਤੂੰ ਬੈਠੀ ਜੱਟ ਨਾਲ
ਮਾਮਿਆਂ ਨੇ ਪਿੱਛੇ ਗੱਡੀ ਲਾਲੀ

South to Punjab ਤੱਕ
ਬਾਕੀਆਂ ਦੇ ਰਹਿਣ ਖ਼ਵਾਬ ਤੱਕ
What they believe baby
I don't give damn F

South to Punjab ਤੱਕ
ਬਾਕੀਆਂ ਦੇ ਰਹਿਣ ਖ਼ਵਾਬ ਤੱਕ
What they believe baby
I don't give damn F

ਨੀ ਤੇਰਾ Pardeep ਦੱਸੂਗਾ brief
ਜੋ ਮੇਰੇ ਨਾਲ ਕਹਾਣੀ ਪਾਲੀ

ਕਾਲੀ ਰਾਤ ਉੱਤੋਂ ਗੱਡੀ ਕਾਲੀ
ਗੱਲ ਬਾਤ ਵੀ ਐ ਵੱਡੀ ਵਾਹਲੀ
ਉੱਤੋਂ ਮੇਰੀ ਅੱਖ ਲਾਲ
ਤੂੰ ਬੈਠੀ ਜੱਟ ਨਾਲ
ਮਾਮਿਆਂ ਨੇ ਪਿੱਛੇ ਗੱਡੀ ਲਾਲੀ

WRITERS

Pardeep Malak

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other