LyricFind Logo
LyricFind Logo
Profile image icon
Lyric cover art

Maye Ni Maye

Apple Music logo
Deezer logo
Spotify logo
Lyrics
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ
ਕਰਕੇ ਬੰਦ ਅੱਖਾਂ ਨੀ ਹਾਏ
ਸੁਰਗਾਂ ਵਿਚ ਕਹੋ ਜਾਵਾਂ
ਹੁਣ ਨਾ ਕੋਇ ਆਂ ਅੰਬਰਾਂ ਵੇ
ਰੋਂਦਿਆਂ ਨੂੰ ਨਾ ਚੁੱਪ ਕਰਾਵੇ
ਦਿਲ ਕਰਦਾ ਗੱਲ ਲੱਗ ਤੇਰੇ
ਰੱਜ ਕੇ ਮੈਂ ਰੋ ਜਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ
ਕਰਕੇ ਬੰਦ ਅੱਖਾਂ ਨੀ ਹਾਏ
ਸੁਰਗਾਂ ਵਿਚ ਕਹੋ ਜਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ
ਵੇਖ ਮੈਨੂੰ ਦੁੱਖ ਵਿਚ ਨੀ ਮਾਏ
ਭੱਜੀ ਭੱਜੀ ਆਉਂਦੀ ਸੀ
ਕਿਹੜੀ ਦਾ ਤੂੰ ਅੱਡਾ ਡੋਲ ਕੇ
ਮੈਨੂੰ ਚੁੱਪ ਕਰਾਉਂਦੀ ਸੀ
ਕਿਹੜੀ ਦਾ ਤੂੰ ਅੱਡਾ ਡੋਲ ਕੇ
ਮੈਨੂੰ ਚੁੱਪ ਕਰਾਉਂਦੀ ਸੀ
ਪਹਾੜ ਕੇ ਤੈਥੋਂ ਪੈਸੇ ਅਮਿਏ
ਚਿਜੀ ਮੈਂ ਲੈ ਖਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ
ਕਰਕੇ ਬੰਦ ਅੱਖਾਂ ਨੀ ਹਾਏ
ਸੁਰਗਾਂ ਵਿਚ ਕਹੋ ਜਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ

ਪੈਸਾ ਮਿਲ ਗਿਆ ਬੋਹਤ ਨੀ ਮਾਏ
ਤਾਂਗ ਦਿਲਾਂ ਨੂੰ ਰਹਿੰਦੀ ਐ
ਬਿਨ ਮਾਵਾਂ ਤੇ ਕਿੰਨੀ ਜਵਾਨੀ
ਮੁਲਕ ਬਾਹਰਲੇ ਰਹਿੰਦੀ ਏ
ਬਿਨ ਮਾਵਾਂ ਤੇ ਕਿੰਨੀ ਜਵਾਨੀ
ਮੁਲਕ ਬਾਹਰਲੇ ਰਹਿੰਦੀ ਏ
ਤੇਰੇ ਹੱਥ ਦੀ ਪੱਕੀਆਂ ਰੋਟੀਆਂ
ਬੈਠ ਤੇਰੇ ਨਾਲ ਮੈਂ ਖਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ
ਕਰਕੇ ਬੰਦ ਅੱਖਾਂ ਨੀ ਹਾਏ
ਸੁਰਗਾਂ ਵਿਚ ਕਹੋ ਜਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ

ਸੁਪਨੇ ਦੇ ਵਿਚ ਅੱਜ ਵੀ ਦੀਪ ਦੇ
ਸੂਰਤ ਤੇਰੀ ਆਉਂਦੀ ਐ
ਉੱਠ ਜਾ ਪੁੱਤ ਸਕੂਲ ਜਾਣਾ
ਵੱਜਣ ਮਾਰ ਜਗਾਉਂਦੀ ਐ
ਉੱਠ ਜਾ ਪੁੱਤ ਸਕੂਲ ਜਾਣਾ
ਵੱਜਆ ਮਾਰ ਜਗਾਉਂਦੀ ਐ
ਪੈਰ ਚੁਮਾ ਮੱਥੇ ਲਉ
ਜੱਦ ਪੰਜਾਬ ਨੂੰ ਮੈਂ ਜਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ
ਕਰਕੇ ਬੰਦ ਅੱਖਾਂ ਨੀ ਹਾਏ
ਸੁਰਗਾਂ ਵਿਚ ਕਹੋ ਜਾਵਾਂ
ਮਾਏ ਨੀ ਮਾਏ ਤੇਰੀ
ਬੁੱਕਲ ਵਿਚ ਸੋ ਜਾਵਾਂ

WRITERS

Deep Sandhu

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other