ਹੋ ਲਕ ਦੇ ਬਣਾਕੇ ਨੀ ਤੂੰ 8 ਤੁਰਦੀ
ਹੋ ਦੇਖੀ ਤੂੰ ਬਣਾ ਕੇ ਅੱਜ ਮੋਰ ਤੋਰ ਦਾ
ਤੋਰ ਹੋਰ ਤੁਰਦਾ ਨੀ ਮੇਰੇ ਸਾਲਿਆ ਦੀ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਹੋ ਵੈਲਪੁਣਾ ਜੱਟ ਦਾ ਉਭਾਲ਼ੇ ਮਰਦਾ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਹੋ ਲੱਗਜੂ ਪਤਾ ਦੇਖੀ ਪੱਟ ਹੋਣੀਏ
ਵੇ ਅਸਲੇ ਤੋਹ ਵੱਧ ਜੱਟਾ ਤੇਰੇ ਉੱਤੇ ਮਾਨ
ਫੇਰ ਆਏ ਕਿਵੇਂ ਅੱਖਾਂ ਭਾਰ ਤਕਜੁ
ਓ ਫੁੱਕਾ ਫਾਂਟਰ ਪਟੋਲਿਆ ਸਾਰੇ ਜਾਣਦੇ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਹੋ ਵੈਲਪੁਣਾ ਜੱਟ ਦਾ ਉਭਾਲ਼ੇ ਮਰਦਾ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਨੈਫਫੇ ਵਿਚ ਤੰਗ ਕੇ ਤੂੰ ਸੰਧ ਰੱਖਦਾ
ਤੂੰ ਵੀ ਜਾਣਕੇ ਸਵਾਮੇ ਤੰਗ ਸੂਟ ਬੱਲੀਏ
ਵੇ ਢਿੱਲੋਂ ਪ੍ਰਦੀਪ ਗੱਲ ਤੇਰੀ ਮੇਰੀ ਹੁਣ
ਹੋ ਪਿੰਡੋ ਬਾਹਰ ਮਾਲਿਕ ਚ ਘਰ ਜੱਟ ਦਾ
ਹੋ ਪਾਲੀ ਗਿੱਲ ਪੱਕਾ ਮੇਰਾ ਯਾਰ ਸੁਣੀਦਾ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਹੋ ਵੈਲਪੁਣਾ ਜੱਟ ਦਾ ਉਭਾਲ਼ੇ ਮਰਦਾ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਹੋ ਪੁਲਿਸ ਦੀ ਗੱਡੀ ਫਿਰੇ ਗੇੜੇ ਮਾਰਦੀ
ਓ ਤੂੰ ਕੁੜੇ ਵੈਸਾਈਂ ਦੀ ਬਰਫੀ ਜਹੀ
ਹੋ ਧਰਾ ਨਾ ਲਵਾ ਦੇਵੇ ਤੇਰੇ ਉੱਤੇ ਕੋਈ
ਹੋ ਓ ਤਾਂ ਕੁੜੇ ਜ਼ੋਰ ਲਾਉਂਦੇ ਪੂਰਾ ਫੜਦੇ
ਹੋ ਗੱਬਰੂ ਨੇ ਕੋਈ ਵੀ ਕਰਾਰ ਕਰਕੇ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ
ਹੋ ਵੈਲਪੁਣਾ ਜੱਟ ਦਾ ਉਭਾਲ਼ੇ ਮਰਦਾ
ਹੋ ਅੱਖਾਂ ਵਿਚ ਬਾਲ ਵਾਂਗੂ ਤੂੰ ਰੜਕੇ