LyricFind Logo
LyricFind Logo
Profile image icon
Lyric cover art

Saale Darde Aa

Apple Music logo
Deezer logo
Spotify logo
Lyrics
ਹੋ ਜੱਟ ਸੀਗਾ ਓਥੋ ਦਾ Principle ਨੀ
Relax ਜਿਹੀ ਹੋਜਾ ਕੋਯੀ ਏਡੀ ਗੱਲ ਨੀ
ਹੋ ਜਿਥੇ ਓ ਅੱਜ ਕੱਲ ਪੜਦੇ ਆ

ਓ ਮੁਹ ਦੇ ਉੱਤੇ ਆਕੇ ਮੇਰੇ ਬੋਲਦੇ ਨਹੀ
ਬੰਦਾ ਘੱਟ 5 ਕਿੱਸੇ ਨੂ ਵੀ ਮੋਡਦੇ ਨਹੀ

ਸਾਲੇ ਡਰ੍ਦੇ ਆ
ਸਾਲੇ ਡਰ੍ਦੇ ਆ

ਓ ਔਂਦੇ ਨਿਓ ਹਥ ਨਿੱਤ ਫੇਰਾ ਪਾਇਦਾ
ਤੋਣਾ ਮੁੱੜ ਲੌ ਗੋਡੇਯਾ ਤੇ ਜਿਹੜਾ ਚਾਹੀਦਾ

ਓ ਮੋਕੇ ਉੱਤੇ ਚਲਦੇ ਨੇ ਕੱਟੇ ਗੋਰੀਏ
ਸਾਡੇ ਗੱਲ Licence ਪੁਰ ਪੱਕੇ ਗੋਰੀਏ
ਨੀ ਬੰਦੇ ਮਰਦੇ ਆ

ਓ ਮੁਹ ਦੇ ਉੱਤੇ ਆਕੇ ਮੇਰੇ ਬੋਲਦੇ ਨਹੀ
ਬੰਦਾ ਘੱਟ 5 ਕਿੱਸੇ ਨੂ ਵੀ ਮੋਡਦੇ ਨਹੀ

ਸਾਲੇ ਡਰ੍ਦੇ ਆ
ਸਾਲੇ ਡਰ੍ਦੇ ਆ

ਹੋ ਲੌਂਦਾ ਪਿਛੇ ਗਡੀ ਜਾ ਫਿਰ ਮੰਗ ਕਰਦਾ
ਓ ਦੱਸ ਡਯੀ ਜੇ ਲੰਡੂ ਕੋਯੀ ਤੰਗ ਕਰਦਾ
ਓ ਕਡ਼ਾ ਵੇਲਈ ਜਿਹਦਾ ਜੈਲ ਨੀ ਗਯਾ
ਸਾਨੂ ਹਥ ਪੌਣਾ ਕੁੜੇ ਖੇਲ ਨੀ ਪੇਯਾ
ਨੀ ਛਿੱਤਰ ਵੜਦੇ ਆ

ਓ ਮੁਹ ਦੇ ਉੱਤੇ ਆਕੇ ਮੇਰੇ ਬੋਲਦੇ ਨਹੀ
ਬੰਦਾ ਘੱਟ 5 ਕਿੱਸੇ ਨੂ ਵੀ ਮੋਡਦੇ ਨਹੀ

ਸਾਲੇ ਡਰ੍ਦੇ ਆ
ਸਾਲੇ ਡਰ੍ਦੇ ਆ

ਓ ਕਦ ਨਲੋਂ ਵੱਡੀ ਗਲ ਕਰ ਜਾਂਦੇ ਆ
ਓ ਗਿਪਪੇ ਫਿਰ ਖੁਦਾ ਵਿਚ ਵੱਡ ਜਾਂਦੇ ਆ

ਓ ਕਿ ਦੱਸਾ ਕਿ ਦੱਸਾ ਚੀਤੇ ਗੋਰੀਏ
ਓ ਏਨੇ ਜੋਗੇ ਏਨੇ ਜੋਗੇ ਕੀਤੇ ਗੋਰੀਏ
ਦਿਖਾਵੇ ਕਰਦੇ ਆ

ਓ ਮੁਹ ਦੇ ਉੱਤੇ ਆਕੇ ਮੇਰੇ ਬੋਲਦੇ ਨਹੀ
ਬੰਦਾ ਘੱਟ 5 ਕਿੱਸੇ ਨੂ ਵੀ ਮੋਡਦੇ ਨਹੀ

ਸਾਲੇ ਡਰ੍ਦੇ ਆ
ਸਾਲੇ ਡਰ੍ਦੇ ਆ

ਓ ਮੁਹ ਦੇ ਉੱਤੇ ਆਕੇ ਮੇਰੇ ਬੋਲਦੇ ਨਹੀ
ਬੰਦਾ ਘੱਟ 5 ਕਿੱਸੇ ਨੂ ਵੀ ਮੋਡਦੇ ਨਹੀ

ਸਾਲੇ ਡਰ੍ਦੇ ਆ
ਸਾਲੇ ਡਰ੍ਦੇ ਆ

WRITERS

Pardeep Malak

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other