LyricFind Logo
LyricFind Logo
Profile image icon
Lyric cover art

No Benefits

Apple Music logo
Deezer logo
Spotify logo
Lyrics
ਦਾਦੇ ਦੀ ਲੋਯੀ ਜੇਹਾ ਨਿੱਘ ਨੀਂ ਕੋਈ
ਬਾਪੂ ਵਾਂਗੂ ਸਿੱਦੇ ਵੱਲ ਵਿੰਗ ਨੀਂ ਕੋਈ
ਮੂਹੋ ਕਰਦੇ ਆ ਖੰਡ ਤੇ ਜ਼ਮੀਰੋ ਨੰਗ ਨੇ
ਬੁੱਕਲਾ ਚ ਰਹਿ ਕੇ ਮਾਰ ਜਾਂਦੇ ਡਾਂਗ ਨੇ
ਵਹੀ ਖਾਤੇ ਯਾਰੀਆਂ ਚ ਚੱਕਾ ਨਾ
ਜੇਬ ਯਾਰ ਦੀ ਤੇ ਅੱਖ ਰੱਖਾਂ ਨਾ
ਕਿੰਨੇ ਕਿੱਥੇ ਦਿਤੇ note ਪੁੱਠੇ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਨਾਮੀ ਐ ਨੀਂ ਮੁੰਡਾ ਨਾਮੀ ਐ
ਇਹਨਾਂ ਦੇ ਨੀਂ ਭਾਅ ਦਾ ਜੱਟ ਸਾਮੀ ਐ
ਸਾਮੀ ਨਿਯਤਾਂ ਦਾ ਜਾਉ ਦੁਨੀਆਂ ਨੂੰ ਜਿੱਤ ਕੇ
ਜਿਥੇ ਅੜ੍ਹਦੇ ਤਾ ਅੜ੍ਹਦੇ ਨੀਂ ਲਿਖ ਖਿੱਚ ਕੇ
Income source ਜੱਟ ਦੇ ਨੀਂ ਲੱਬਦੇ
ਉਹ ਭਾਂਡੇ ਮੱਚਦੇ ਆ ਕਯੀ ਜੱਟ ਤੋਂ
ਨੀਂ ਜੱਟ ਤੋਂ ਤਾਹੀ ਮੱਚ ਦੇ
Luck ਦੇ ਸੈਰ ਨੀਂ ਚੱਲਦੇ
ਨਈ ਚੱਲ ਦੇ ਸੈਰ luck ਦੇ
ਕੀ ਕਰਦਾ ਫਿਰਦਾ ਡੱਬ ਦੇ ਨੀਂ
ਪੈੜ੍ਹਾ ਡੱਬ ਦੇ ਨੀਂ ਦਬਦੇ
ਤੇ ਦਾਬੇ ਦੁਬੇ ਮਿੱਤਰਾਂ ਨੂੰ ਸਹਿਣੇ ਆਉਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ

ਚੱਕਦੇ ਨੇ ਨੀਂ ਬਿੱਲੋ ਚੱਕਦੇ ਨੇ
ਮਰਿਆ ਤੋਂ ਮੌਡੇ ਉੱਤੇ ਚੱਕਦੇ ਨੇ
ਤੇ ਜਿਓੰਦੇ ਜੀਆ ਨੂੰ ਫਿਰਦੇ ਆ ਮਾਰਦੇ
ਬਿੱਲੋ ਜਾਨ ਦੇ ਆ ਵੈਰੀ ਸਰਪਾਲ ਦੇ
ਪੇਲਾ ਰਹੇ ਫੋਨ ਕਟਦੇ
ਉਹ ਕਟਦੇ ਸਾਡੇ ਕਟਦੇ
Miss ਕਾਲਾਂ ਪਇਆ ਫੋਨ ਤੇ
ਹਾਂ ਫੋਨ ਤੇ ਨੀਂ ਜੱਟ ਦੇ
ਇਹਨਾਂ ਲਯੀ out range ਨੀਂ
ਹਾਂ range ਨੀਂ engage ਨੀਂ
ਭਾਵੇਂ ਪਿੰਡ ਦੀ ਜੂਹ ਨੀਂ ਟੱਪਦੇ
ਨੀਂ ਟੱਪਦੇ ਜੱਟ ਟੱਪਦੇ
ਟੱਪਦੇ ਟੱਪਉਣੇ ਚੰਗੀਤਰਾਂ ਆਉਂਦੇ ਆ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਆਉਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ
ਫਾਇਦੇ ਫੂਦੇ ਮਿੱਤਰਾਂ ਨੂੰ ਲੈਣੇ ਓਂਦੇ ਨਾ

WRITERS

Arsh Sarpal

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other