ਰਮਜਾ ਨੂੰ ਸਮਝਾ ਮੈ ਕੌਣ ਕਿੱਥੋਂ ਬੋਲਲੇ
ਜਿੱਥੇ ਅੜ ਗੇ ਹਾਲਾਤ ਕੌਈ ਏਡੇ ਵੀ ਨੀ ਪੋਲੇ
Guts ਪੰਜਾਬ ਦੇ ਤੇ ਅਸਲਾ ਏ ਰੂਸੀ ਨੀ
ਤਿੱਖੇ ਕੰਨਾਂ ਆਲੀ ਨੁਕਰੀ ਤੇ ਬੈਠਾ ਪਾ ਕੇ Gucci ਨੀ
ਚੁਪ ਬਿਲੋ ਜੱਟ ਦੀ ਪਵਾਂਦੀ ਆ ਭਚੀੜ ਨੀ
ਬੱਲੇ ਬੱਲੇ ਜੱਟ ਦੀ ਕਰਾਵੇ low feel ਨੀ
ਬੱਲੇ ਬੱਲੇ ਜੱਟ ਦੀ ਕਰਾਵੇ low feel ਨੀ
ਮਰਦਾ ਦੇ ਵੇਹੜਿਆਂ ਚ ਮੌਤ ਪਾਵੇ ਗਿੱਧਾ
ਮੂੰਛ ਖੜੀ ਆ ਨੀ ਜੰਗ ਦਾ ਐਲਾਨ ਕਰੇ ਜਿੱਦਾਂ
ਲਾਲ ਬੱਤੀ ਸਾਡੇ ਪਿੰਡ ਤੋਂ ਨੀ ਓਹਲਾ ਕਰ ਲੰਘੇ
ਧੌਂਸ ਵੇਖ ਹੱਥ ਬੰਨੇ ਬੰਦਾ ਹੋਵੇ ਚਾਹੇ ਕਿੱਡਾ
ਰੁਤਬੇ ਦਾ ਤਹਲਕਾ ਮਚਾਉਂਦੀ ਲੰਡੀ ਜੀਪ ਨੀ
ਬੱਲੇ ਬੱਲੇ ਜੱਟ ਦੀ ਕਰਾਵੇ low feel ਨੀ
ਬੱਲੇ ਬੱਲੇ ਜੱਟ ਦੀ ਕਰਾਵੇ low feel ਨੀ
ਜਿਹੜੀ ਸਾਡੇ ਉਤੇ ਬਨੂ ਹੋਣੀ hit biography
ਯਾਰ ਜਿਨੇ ਆ ਕੰਮਾਏ ਸਾਡੀ ਏਹੋ ਆ trophy
Head ਕਰੀ ਕਰੇ ਲੱਕ ਜੋ ਕਰੀ ਕਰੇ ਹਿੱਕ
Sarpal ਐਸੇ ਗੱਲਾਂ ਹੀ ਸੁਰੱਖਿਆ ਦੇ ਵਿੱਚ
ਜਾਉ ਦੁਨੀਆਂ ਨੂੰ ਜਿੱਤ ਕੇ ਰਿਆਸਤਾਂ ਦੀ ਚੀਜ਼ ਨੀ
ਓ ਬੱਲੇ ਬੱਲੇ ਜੱਟ ਦੀ ਕਰਾਵੇ low feel ਨੀ
ਬੱਲੇ ਬੱਲੇ ਜੱਟ ਦੀ ਕਰਾਵੇ low feel ਨੀ