LyricFind Logo
LyricFind Logo
Profile image icon
Lyric cover art

Vichola

Apple Music logo
Deezer logo
Spotify logo
Lyrics
ਅੰਬਰਸਰੋ ਪੇਜਿਆਂ ਮੈ ਕਰਾ ਗੁੱਟ ਪਾਲਿਆ
ਤੇਰੀ shirt ਨਾ ਦਾ ਮੈ ਜੱਟਾ ਸੂਟ ਵੀ ਸਵਾਲਿਆਂ
ਮਾਲਵੇ ਵਾਲੀ ਵੀ ਵੱਜੇ ਮਾਝੇ ਚ ਮਝੈਲ
ਮਾਲਵੇ ਵਾਲੀ ਵੀ ਵਜੂ ਮਾਝੇ ਚ ਮਝੈਲ
ਗੱਲਬਾਤ ਵੇਖ ਸਿਰੇ ਤੱਕ ਲਾਈ ਹੋਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ

ਵੇ ਤੂੰ ਵੈਲਪੁਣੇ ਛੜੇ ਨਾ ਵੇ ਜੱਟੀ ਡਰਦੀ
ਕਿੰਜ ਦਸਾ ਸੋਹਣਿਆ ਮੈਂ ਤੇਰੇ ਉੱਤੇ ਮਰਦੀ
ਸੰਗਦੀ black ਜੇਹਾ ਕੀ suit ਪਾਲਿਆ
ਵੇ ਮੈਂ ਆਪਣੇ ਹਿਸਾਬ ਨਾਲ ਰਿਹਾ ਜੱਚਦੀ
ਤੇਰੇ ਆਹੀ ਕੰਮਾਂ ਦੀ ਤਾ ਮੈ ਸਤਾਈ ਪਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ

Insta ਤੇ reel ਆਪਾਂ ਪੋਣੀ ਦੋਹਾ ਕਠਿਆ
ਕਿੰਨਾ ਸੋਹਣਾ ਲਗੁ ਨਾਮ ਤੁਸੀ ਪੁੱਤ ਪੁੱਤ ਰੱਖਿਆ
ਵਿਆਹ ਵਾਲੇ ਸੁਪਨੇ ਜੇ ਵੇਖ ਵੇਖ ਕੇ
ਵਿਆਹ ਵਾਲੇ ਸੁਪਨੇ ਜੇ ਵੇਖ ਵੇਖ ਕੇ
ਨੀਂਦ ਰਾਤਾਂ ਵਾਲੀ ਜੱਟੀ ਦੀ ਉਡਾਈ ਪਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ

ਜੋ ਸੋਚਿਆ ਸੀ ਜੱਟਾ ਹੁਣ ਹੋਗਿਆ ਏ ਪੁਰਾ
ਨਾਮ ਲਿਖ ਕੇ ਪਰਮ ਤੇਰਾ ਬਾਹੀ ਪੋਣਾ ਚੂੜਾ
ਲਾਵਾਂ ਨੁੰ ਵੀ ਦਿਨ ਹੁਣ ਨੇੜੇ ਲਗਦੇ
ਲਾਵਾਂ ਨੁੰ ਵੀ ਦਿਨ ਹੁਣ ਨੇੜੇ ਲਗਦੇ
ਆਪਾਂ ਮੁੰਦਰੀ ਵੇ ਦੋਹਾ ਨੇ ਵਟਾਈ ਹੋਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ
ਘਰਦੇ ਮਨਾਕੇ ਜੱਟਾ ਘਰੇ ਪੇਜਦੇ
ਵਿਚੋਲਿਆਂ ਨੇ ਜਾਨ ਜੀ ਸਤਾਈ ਪਈ ਆ

WRITERS

Husan, Param Ramgharia, SKULL BEAT MUSIC

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other