LyricFind Logo
LyricFind Logo
Profile image icon
Lyric cover art

Athru Te Akhan

Apple Music logo
Deezer logo
Spotify logo
Lyrics
ਹਾਏ ਹਨੇਰੀਆ ਨੇ ਰਾਤਾਂ ਚੰਨਾ ਤਾਰੇਆ ਦੀ ਲੋਹ ਵੇ
ਸੁਪਨੇ ਵਖਾਕੇ ਆਪੇ ਨਿੰਦਾ ਲਾਇਆ ਖੋ ਵੇ
ਕਿੱਥੇ ਕਿੱਥੇ ਲਵਾ ਦੱਸ ਇਨ੍ਹਾ ਨੂੰ ਲੁਕੋ ਵੇ
ਕਿੱਥੇ ਕਿੱਥੇ ਲਵਾ ਦੱਸ ਇਨ੍ਹਾ ਨੂੰ ਲੁਕੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਹਾਏ ਸਾਡੇ ਵੀ ਤਾ ਸੁਪਨੇ ਮਲੰਗ ਬਣੇ ਪਏ ਨੇ
ਕਿਵੇਂ ਦੱਸਾ ਨਿੰਦਾ ਦੇ ਪਤੰਗ ਬਣੇ ਪਏ ਨੇ
ਮਾਲਕ ਹਹੁਆ ਦੇ ਨਾਲ ਬੁਜਦੀ ਪਿਆਸ ਨੀ
ਮਾਲਕ ਹਹੁਆ ਦੇ ਨਾਲ ਬੁਜਦੀ ਪਿਆਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ

ਵੇ ਇਨ੍ਹਾ ਦੇ ਜਦੋੜੇ ਪਰਸ਼ਾਵੇ ਪਿੱਛੇ ਰਹਿ ਗਏ
ਵਗ ਵਗ ਹੰਜੂਆ ਦੇ ਪੈਰੀ ਛਾਲੇ ਪੈ ਗਏ
ਸ਼ਹਿਰ ਪਟਿਆਲਾ ਮਹੀਨਾ ਭੁਲਦਾ ਨਾ ਪੋਹ ਵੇ
ਸ਼ਹਿਰ ਪਟਿਆਲਾ ਮਹੀਨਾ ਭੁਲਦਾ ਨਾ ਪੋਹ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਨੀ ਲੇਖ ਕਿਸੇ ਹੋਰ ਦੇ ਤੇ ਮੱਥਾ ਕਿਸੇ ਹੋਰ ਦਾ
ਕਿਹਨੇ ਭੇਤ ਪਾਯਾ ਵਣਜਾਰੇਆ ਦੀ ਤੋਰ ਦਾ
ਰੱਬ ਦੇ ਨੇ ਰੰਗ ਸਾਰੇ ਰੱਖ ਤਰਵਾਸ ਨੀ
ਰੱਬ ਦੇ ਨੇ ਰੰਗ ਸਾਰੇ ਰੱਖ ਤਰਵਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ

ਗੈਰਾ ਦੇਆ ਗੱਲਾਂ ਵਿੱਚ ਹਾਰ ਵਾਂਗੂ ਮਿਲੇਗਾ
ਹੁਣ ਤਾ ਵੇ ਸੱਜਣਾ ਤਿਓਹਾਰ ਵਾਂਗੂ ਮਿਲੇਗਾ
ਬੱਦਲਾ ਦੀ ਛਾ ਵਾਂਗੂ ਉੱਡ ਗਿਆ ਮੋਹ ਵੇ
ਬੱਦਲਾ ਦੀ ਛਾ ਵਾਂਗੂ ਉੱਡ ਗਿਆ ਮੋਹ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਆਖ਼ਰੀ ਤੇ ਪਹਿਲੀ ਮੇਰੀ ਤੁਹੀ ਏ ਪਸੰਦ ਨੀ
ਟੱਪੀ ਨਹੀਓ ਜਾਂਦੀ ਮਜਬੂਰੀਆ ਦੀ ਕੰਧ ਨੀ
ਨੌਹਾ ਨਾਲੋ ਅਡ ਕਦੋ ਹੁੰਦਾ ਦੱਸ ਮਾਸ ਨੀ
ਨੌਹਾ ਨਾਲੋ ਅਡ ਕਦੋ ਹੁੰਦਾ ਦੱਸ ਮਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ

ਤੇਰੇ ਵੇ ਮਲਾਹਾ ਜਹੇ ਬੋਲ ਚੇਤੇ ਰਹਿਣ ਗੇ
ਹਾਸੇ ਠੱਠੇ ਪੁਲ ਜਾਣੇ ਹੋਲ ਚੇਤੇ ਰੈਣ ਗੇ
ਜੋਗੀਆ ਦੀ ਆਖ਼ਰੀ ਵਰਾਗ ਹੁੰਦਾ ਢੋ ਵੇ
ਜੋਗੀਆ ਦੀ ਆਖ਼ਰੀ ਵਰਾਗ ਹੁੰਦਾ ਢੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ
ਅਥਰੂ ਨੇ ਲੱਖਾ ਚੰਨਾ ਅਖੀਆ ਨੇ ਦੋ ਵੇ

ਨਈ ਭੁੱਲਣੇ ਮਖਾਣੇ ਸੱਚੀ road ਤੇਰੇ ਸ਼ਹਿਰ ਦੇ
ਲੱਗਦੇ ਫਕੀਰਾਂ ਜਹੇ ਮੋੜ ਤੇਰੇ ਸ਼ਹਿਰ ਦੇ
ਜਿਨ੍ਹਾਂ ਦੇ ਪੈਰਾ ′ਚ ਜੁੜ ਬੈਠਦੀ ਸਿ ਆਸ ਨੀ
ਜਿਨ੍ਹਾਂ ਦੇ ਪੈਰਾ ‘ਚ ਜੁੜ ਬੈਠਦੀ ਸਿ ਆਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ

WRITERS

Hustinder Singh

PUBLISHERS

Lyrics © TUNECORE INC, TuneCore Inc., Universal Music Publishing Group

Share icon and text

Share


See A Problem With Something?

Lyrics

Other

From This Artist