LyricFind Logo
LyricFind Logo
Profile image icon
Lyric cover art

Casa Bella

Apple Music logo
Deezer logo
Spotify logo
Lyrics
Ayy, dude, if you get yours, get yours
Get yours and get out
Get your money, take your winnings and go home

Desi Crew, Desi Crew
Desi Crew, Desi Crew

ਦੱਸਾਂ ਪਹਿਲਾਂ ਖੜਦੇ ਕਾਲਜੀ ਪੜ੍ਹਦੇ
ਸ਼ਾਮ ਨੂੰ ਡਿਮ modify ਰਿਮ ਨੀਵੀਂ ਕਰੀ ਸੜਕ
ਵਲੈਤੀ ਮੜਕ ਠੁਕਾਂ ਨੇ ਬੜੀਆਂ
ਤੂੰ ਬਚ ਕੇ ਰਹਿ ਅੱਖਾਂ ਨੇ ਚੜ੍ਹੀਆਂ
ਨੀ ਬਚ ਕੇ ਰਹਿ ਅੱਖਾਂ ਨੇ ਚੜ੍ਹੀਆਂ
ਹਾਏ ਘੋੜੀ ਲੱਖਾਂ ਤੇ ਨੀ ਵੇਟ ਪੱਟਾਂ ਤੇ
Off ਤੇ ਫੋਨ ਹਾਏ ਮਹਿੰਗਾ ਗਲੋਣ
ਵੇਪ ਤੇ ਸਿਪ ਕਸੌਣ trip, feel ਪੂਰੀ ਖਾਖੀ
ਯੂਨੀ ਦੀ ਗੇੜੀ ਸ਼ਾਮ ਨੂੰ ਬਾਕੀ
ਯੂਨੀ ਦੀ ਗੇੜੀ ਸ਼ਾਮ ਨੂੰ ਬਾਕੀ

ਹਾਏ ਘੋੜਾ ਨੀ ਅੱਥਰਾ ਬਾਹਰਲਾ ਅੱਸਲਾ
ਕਿਤੇ ਨੀ ਘਿਰਦਾ ਹੈ ਘੁੰਮਦਾ ਫਿਰਦਾ ਨੀ
ਦਿਲ ਵਿੱਚ ਹੌਲ ਤੇ ਤਪੇ ਮਾਹੌਲ ਕੀ ਲੈਣਾ ਏ
ਬੱਸ ਬਹਿ ਕੇ ਵਿਲੀ ਤੇ ਆਈਏ
Coffee ਟਿੰਮ ਬਹਿ ਕੇ ਵਿਲੀ ਤੇ ਆਈਏ
Coffee ਟਿੰਮ ਬਹਿ ਕੇ
ਸ਼ਿਕਾਰ ਜੇ ਖੇਡਾਂ ਵਾਰ ਵੀ ਸੇਕਾਂ
ਯਾਰ ਜੱਟ ਮੌਲਾ 16 ਇੰਚੀ ਡੌਲਾ
ਬਾਬੇ ਦੀ ਮਿਹਰ ਗੱਡੀ ਦਾ ਗੇਰ ਕਦੇ ਵੀ ਨਹੀਂ ਅੜਦਾ
ਹਾਏ ਬਸ ਜ਼ਿੰਦਗੀ ਨਾਲ ਆਸ਼ਕੀ ਕਰਦਾ
ਨੀ ਬਸ ਜ਼ਿੰਦਗੀ ਨਾਲ ਆਸ਼ਕੀ ਕਰਦਾ

Brunch ਤੇ ਉੱਠਦੇ ਸ਼ਕੀਨੀ ਕੁੱਟਦੇ ਨੀ
ਮਾਡਲ 85 ਮੇਜਰ ਦੀ ਚਾਸੀ
ਜਿੰਦਾ ਉਹਨੂੰ ਕਹਿਣ ਸੋਣੇ ਦੀ ਚੇਣ ਨੀ ਗਲ ਵਿੱਚ ਰੱਖੀਏ
ਕਿੱਡਾ ਵੀ ਹੋਵੇ ਹੁਸਨ ਕਹਿ ਕੇ ਚੱਕੀਏ
ਕਿੱਡਾ ਵੀ ਹੋਵੇ ਹੁਸਨ ਕਹਿ ਕੇ ਚੱਕੀਏ
ਕੋਈ ਨੀ ਰਾਣੀ ਮੋਟਰ ਤੇ ਢਾਣੀ
ਸ਼ੈਰੀ ਦਾ ਗੀਤ ਯਾਰਾਂ ਦੀ ਸੀਪ ਨੀ
ਰੱਬ ਨੂੰ ਲੇਖਾ ਖੁੱਡੀਆਂ ਦਾ ਠੇਕਾ
ਖੁੱਲੇ ਚੋਵੀ ਸੱਤ ਨੀ
ਹਾਏ ਬੁਲਟ ਪੁਰਾਣਾ ਤੋੜਦਾ ਲੱਤ ਨੀ
ਹਾਏ ਬੁਲਟ ਪੁਰਾਣਾ ਤੋੜਦਾ ਲੱਤ ਨੀ

WRITERS

Zinda

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None

From This Artist