LyricFind Logo
LyricFind Logo
Profile image icon
Lyric cover art

Hard Hit

Apple Music logo
Deezer logo
Spotify logo
Lyrics
ਓ ਰਾਜਿਆਂ ਵਰਗੀ ਲਾਈਫ ਰਕਾਣੇ
ਪਾਲੇ ਸੌਂਖ ਆ ਡਾਢੇ ਨੀ
ਮਹੰਗਾ ਖੂਨਜਾ ਤੇਰੇ ਸੇਹਰ ਦਾ
ਨਾਮ ਬੋਲਦਾ ਸਾਡੇ ਨੀ

ਓ ਪੈਂਟ ਹਾਊਸ ਨੂੰ ਕਹੇਨ ਚੌਬਾਰਾ
ਜਿੱਥੇ ਗੱਡ ਦੇ ਮਹਫਿਲ ਆ
ਅੱਖਾਂ ਕਹ ਕੇ ਕਰਨਾ ਬੇਜ਼ਤੀ
ਨਜ਼ਰਾਂ ਭਰਨਾਂ ਰਾਈਫਲ ਆ

ਓ ਲੱਗੇ ਜੱਟ ਆਲੇ ਅਠਰੇ ਅਸੂਲ ਨੀ
ਹਾਏ ਸੁਈਆਂ ਦੋਵੇ ਉੱਤੇ ਰੱਖਦੇ
ਪਹਿਲੇ ਗੁੱਸੇ ਆਲੀ ਦੂਜੀ ਆ ਫਿਊਲ ਦੀ
ਨੀ ਸੁਈਆਂ ਦੋਵੇ ਉੱਤੇ ਰੱਖਦੇ
ਪਹਿਲੇ ਗੁੱਸੇ ਆਲੀ ਦੂਜੀ ਆ ਫਿਊਲ ਦੀ
ਸੁਈਆਂ ਦੋਵੇ ਹਾਏ ਉੱਤੇ ਰੱਖਦੇ

ਹੋ ਬਾਏ ਫਬਡੇ ਚਿੱਟੇ ਕੁਰਤੇ ਲੰਬੇ ਕੱਦ ਤੇ ਕਾਠੀ ਤੇ
ਅੱਖ ਮਾਰਦੀ ਫੁਲ ਸਕੈਨ ਆ ਗੱਡੀ ਅਦਬ ਛਾਤੀ ਤੇ
ਜੱਟ ਰਕਾਣੇ ਕੱਚਾ ਵਰਗੇ ਜਿਵੇਂ ਕਾਂਦੇ ਆ ਢਾਤੀ ਤੇ
14 ਲੱਖ ਆ ਅਸਲੇ ਦੇ ਨੀ ਰਾਊਂਡ ਬਣੇ ਆ ਛਾਤੀ ਤੇ

ਹੋ ਗੱਲਾਂ ਨੇ ਬੇਸ਼ਕ ਵਾਲਿਆਂ
ਚਿੱਟੇ ਚੀਨੇ ਤੇ ਬੱਲੀਏ ਨੀ
ਦੁਸ਼ਮਨੀ ਅਸੀਂ ਚੀਜਾ ਦੋਵੇ ਪਾਲੀਆਂ
ਚਿੱਟੇ ਚੀਨੇ ਤੇ ਬੱਲੀਏ ਨੀ
ਦੁਸ਼ਮਨੀ ਅਸੀਂ ਚੀਜਾ ਦੋਵੇ ਪਾਲੀਆਂ

ਖੁੱਲੀ ਆਉਂਦੀ ਰੋਡ ਨਾ ਬਿਛੜੀ 60 ਕਿਲੇ ਆ ਜੱਦੀ ਚਾ
Pure ਬੰਦਿਆਂ ਨਾਲ ਰੱਖੀ ਦੇ pure ਹੁੰਦੇ ਆ ਡੱਬੀ ਚ
ਸੋਨਾ ਜਡਿਆ 24 ਕਰਟ ਗੁੱਟ ਉੱਤੇ ਨੀ ਲੱਗੀ ਚ
ਕਰਨ ਥਾਬਲ ਨੇ ਨਾਲ ਬੈਠਾਇਆ ਖਚ ਮੰਦਰਿ ਗੱਡੀ ਚ

ਤੇ ਫੋਰਡ ਤੇ ਲਵਾਇਆ ਐਮਪ ਨੀ
ਤੇ ਫੋਰਡ ਤੇ ਲਵਾਇਆ ਐਮਪ ਨੀ
ਲੋਕੀ ਮੋੜ ਕੇ ਲੈ ਜਾਂਦੇ ਨੋਟ ਜੇਬਾ ਚਾ
ਨੀ ਸਾਡੀ ਦੇਕੇ ਰੈਫਰੰਸ ਨੀ
ਲੋਕੀ ਮੋੜ ਕੇ ਲੈ ਜਾਂਦੇ ਨੋਟ ਜੇਬਾ ਚਾ
ਨੀ ਸਾਡੀ ਦੇਕੇ ਰੈਫਰੰਸ ਨੀ

ਵੈਰੀ ਦੇ ਸਿਰ ਉੱਤੇ ਫੇਰ ਕੇ ਚੰਦ ਚੜ੍ਹੀਏ ਜੁੱਤੀ ਦੀ
ਹੋਈ ਜਵਾਨੀ ਫੈਨ ਜੱਟਾਂ ਦੀ ਅਸੀਂ ਰੀਝ ਨਾਲ ਲੁੱਟੀ ਵੀ
ਫੁਲ ਗੈਰੰਟੀ ਜੁਰਤਾਂ ਆਲੀ ਪਹਿਲੇ ਦਿਨ ਤੋਂ ਚੱਕੀ ਦੀ
ਸਿੱਧੇ ਹੋਕੇ ਚਲ ਪੈਂਦੀ ਆ ਮੱਟ ਯਾਰਾਂ ਦੀ ਪੁੱਠੀ ਜੀ

ਹੋ ਲੱਕ ਨੇਗੇਟਿਵਿਟੀ ਦਾ ਡੇਲੀ ਟੋੜੀਏ ਨੀ
ਨੀ ਜਿੱਥੇ ਬਹਿਕੇ ਪਾਵੇ ਫੋਟੋਆਂ
ਨੀ ਜਿੱਥੇ ਬਹਿਕੇ ਪਾਵੇ ਫੋਟੋਆਂ
ਨੀ ਕੈਫੇ ਸਾਡੇ ਹੀ ਚਲਾਏ ਹੋਏ ਗੋਰੀਏ ਨੀ
ਨੀ ਜਿੱਥੇ ਬਹਿਕੇ ਪਾਵੇ ਫੋਟੋਆਂ ਨੀ ਕੈਫੇ ਸਾਡੇ ਹੀ ਚਲਾਏ ਹੋਏ ਗੋਰੀਏ ਨੀ ਨੀ ਜਿੱਥੇ ਬਹਿਕੇ ਨੀ ਜਿੱਥੇ ਬਹਿਕੇ ਪਾਵੇ ਫੋਟੋਆਂ

WRITERS

Karan Thabal

PUBLISHERS

Lyrics © TUNECORE INC, TuneCore Inc., IPRS, Universal Music Publishing Group

Share icon and text

Share


See A Problem With Something?

Lyrics

Other

From This Artist