LyricFind Logo
LyricFind Logo
Profile image icon
Lyric cover art

Well Known

Apple Music logo
Deezer logo
Spotify logo
Lyrics
Desi Crew
Desi Crew
Desi Crew
Desi Crew

ਹੋ ਮੈਂ ਯੂਨੀ ਵਿੱਚ ਟੌਪ ਕਰਾਂ ਤੇਰੇ ਯਾਰ ਸਪਲੀਆਂ ਵਾਲੇ
ਵੇ ਮੈਂ ਯੂਨੀ ਵਿੱਚ ਟੌਪ ਕਰਾਂ ਤੇਰੇ ਯਾਰ ਸਪਲੀਆਂ ਵਾਲੇ
ਹਾਏ ਲੂਈ ਵੁਈਟੌਂ ਦੀ ਜੁੱਤੀ ਕੱਢ ਲਈ ਉੱਤੇ ਲਵਾ ਲਏ ਤਾਰੇ
ਮੈਂ ਬੱਤੀਆਂ ਕ੍ਰਾਸ ਕਰ ਗਈ
ਵੇ ਤੈਨੂੰ ਮਿਲਣ ਦੇ ਮਾਰੇ ਮੈਂ ਬੱਤੀਆਂ ਕ੍ਰਾਸ ਕਰ ਗਈ
ਹਾਏ ਤੈਨੂੰ ਮਿਲਣ ਦੇ ਮਾਰੇ ਮੈਂ ਬੱਤੀਆਂ ਕ੍ਰਾਸ ਕਰ ਗਈ

ਓ 4×4 ਗੱਡੀਆਂ ਰਕਾਨੇ ਲਾਉਣੇ ਆ ਚੰਨ ਚਾਰੇ
ਓ 4×4 ਗੱਡੀਆਂ ਰਕਾਨੇ ਲਾਉਣੇ ਆ ਚੰਨ ਚਾਰੇ
ਓ ਮੂੰਹੋਂ ‘ਚੋਂ ਨਾ ਓ ਮਿੱਠਾ ਬੋਲਦੇ ਉੱਤੋਂ ਚੜ੍ਹਾਉਂਦੇ ਖਾਰੇ
ਨੀ ਸਾਨੂੰ ਬਣਨਾ ਚੰਨਾ ਜਾਣ ਦਾ ਕੇਹੜਾ ਨਾ ਲਈ ਦੀ ਮੁਟਿਆਰੇ
ਨੀ ਸਾਨੂੰ ਬਣਨਾ ਚੰਨਾ ਜਾਣ ਦਾ ਕੇਹੜਾ ਨਾ ਲਈ ਦੀ ਮੁਟਿਆਰੇ
ਨੀ ਸਾਨੂੰ ਬਣਨਾ ਚੰਨਾ ਜਾਣ ਦਾ

ਵੇ ਯਾਰ ਫਾਰਸੀ ਵਰਗੇ ਤੇਰੇ ਜਮਾਂ ਸਮਝ ਨੀ ਆਉਂਦੇ
ਹਨੇਰੇ ਵਿੱਚ ਲਈ ਰੱਖਦੇ ਐਨਕਾਂ ਨਾ ਅੱਖਾਂ ਜਮਾਂ ਨੀ ਵਿਖਾਉਂਦੇ
ਹਨੇਰੇ ਵਿੱਚ ਲਈ ਰੱਖਦੇ ਐਨਕਾਂ ਨਾ ਅੱਖਾਂ ਜਮਾਂ ਨੀ ਵਿਖਾਉਂਦੇ
ਹਾਏ ਤੂੰ ਜੱਟੀ ਨੂੰ ਆਫ਼ ਦੇ ਵਰਗਾ ਫਿਰਾਂ ਚੱਕਣ ਨੂੰ ਚਿਰ ਦੀ
ਬੀਏ ਤੋਂ ਲੈ ਕੇ ਹੁਣ ਤੱਕ ਵੇ ਕਰਦੀ ਸਟਾਕ ਤੈਨੂੰ ਫਿਰਦੀ
ਬੀਏ ਤੋਂ ਲੈ ਕੇ ਹੁਣ ਤੱਕ ਵੇ ਕਰਦੀ ਸਟਾਕ ਤੈਨੂੰ ਫਿਰਦੀ ਬੀਏ ਤੋਂ ਲੈ ਕੇ ਹੁਣ ਤੱਕ ਵੇ

ਆ ਮਾਲ ਮਿੱਠਾ ਯਾਰ ਤੇਜ਼ ਤਿੰਨੇ ਗੱਲ ਹੌਲੀ ਸਮਝ ਤੈਨੂੰ ਆਉਣੀ
ਨੀ ਸ਼ਰਟਾਂ ਉੱਤੇ ਸਾਈਨ ਪੋਲੋ ਤੇ ਜੁੱਤੀ ਨੀ ਸਸਤੀ ਪਾਉਣੀ
ਓ ਸ਼ਰਟਾਂ ਉੱਤੇ ਸਾਈਨ ਪੋਲੋ ਤੇ ਜੁੱਤੀ ਨੀ ਸਸਤੀ ਪਾਉਣੀ

ਓ ਆਫ਼-ਰੋਡਿੰਗ ਤੇ ਯਾਰ ਜਾਂਦੇ ਤੈਨੂੰ ਕੈਂਡਲ-ਲਾਈਟ ਤੇ ਲੈ ਜੂ
ਨੀ ਹੱਡਾਂ ਵਿੱਚ ਜੱਟ ਬੱਲੀਏ ਓ ਤੱਕੂਏ ਵਾਂਗੂੰ ਬਹਿ ਜੂ
ਨੀ ਹੱਡਾਂ ਵਿੱਚ ਜੱਟ ਬੱਲੀਏ
ਓ ਤੱਕੂਏ ਵਾਂਗੂੰ ਬਹਿ ਜੂ ਨੀ ਹੱਡਾਂ ਵਿੱਚ ਜੱਟ ਬੱਲੀਏ

ਵੇ ਇੱਕ ਤੈਨੂੰ ਵੇਖਣ ਦੀ ਮਾਰੀ ਲਵਾਂ ਯੂਨੀ ਵਿੱਚ ਗੇੜੇ
ਲਾਅ ਐਂਟ੍ਰੈਂਸ ਦੀ ਕਰਦੀ ਤਿਆਰੀ ਘਰ ਜੱਜਾਂ ਦੇ ਫੇਰੇ
ਵੇ ਲਾਅ ਐਂਟ੍ਰੈਂਸ ਦੀ ਕਰਦੀ ਤਿਆਰੀ ਘਰ ਜੱਜਾਂ ਦੇ ਫੇਰੇ

ਓ ਜੇ ਨਾ ਹੁਣ ਤੂੰ ਮੰਨਿਆ ਯਾਰਾ ਪਛਤਾਏਂਗਾ ਬਾਹਲਾ
ਵੇ ਥਾਣੇ ‘ਚ ਨਾ ਮਿਲੇ ਜਿੰਦਿਆ ਵੇ ਪਾਣੀ ਗੀਜ਼ਰ ਵਾਲਾ
ਵੇ ਥਾਣੇ ‘ਚ ਨਾ ਮਿਲੇ ਜਿੰਦਿਆ
ਹਾਏ ਪਾਣੀ ਗੀਜ਼ਰ ਵਾਲਾ ਵੇ ਥਾਣੇ ‘ਚ ਨਾ ਮਿਲੇ ਜੁੰਡੀਆ

ਆ ਦੋ ਰਫ਼ਲਾਂ ਇੱਕ ਪਿਸਤੌਲ ਕੱਢੀਏ ਫਾਇਰ ਮੋਟਰ ਤੇ ਅੱਡੀਏ
ਆ ਪਿੰਡ ਖੁੱਡੀਆਂ ਦੇ ਵੈਲੀ ਸਾਰੇ ਚੂੜੀਆਂ ਪੱਦਰ ਨੇ ਬੱਲੀਏ
ਆ ਪਿੰਡ ਖੁੱਡੀਆਂ ਦੇ ਵੈਲੀ ਸਾਰੇ ਚੂੜੀਆਂ ਪੱਦਰ ਨੇ ਬੱਲੀਏ
ਨੀ ਤੇਰੇ ਥਾਣੇ ਦਾ ਮੁੰਸ਼ੀ ਪੱਟ ਲੂ ਪੱਟ ਲੂ ਫੀਮ ਖਵਾ ਕੇ
ਛੋਬਰ ਦੇ ਦੌਲੇ ਕੋਈ ਦੇਖ ਲਵੇ ਹੱਥ ਪਾ ਕੇ ਛੋਬਰ ਦੇ ਡੋਲੇ ਨੂੰ
ਹਾਏ ਦੇਖ ਲਵੇ ਹੱਥ ਪਾ ਕੇ ਛੋਬਰ ਦੇ ਡੋਲੇ ਨੂੰ

WRITERS

Zinda, HUSTINDER

PUBLISHERS

Lyrics © TUNECORE INC, Universal Music Publishing Group

Share icon and text

Share


See A Problem With Something?

Lyrics

Other

From This Artist