LyricFind Logo
LyricFind Logo
Profile image icon
Lyric cover art

Yaarian

Apple Music logo
Deezer logo
Spotify logo
Lyrics
ਕਹਿੰਦੇ ਨੇ ਜਿੱਥੇ ਮੱਥਾ ਲਾਉਣਾ ਪੈਂਦਾ ਆ ਨੀ ਬਿੱਲੋ
ਰਾਤਾਂ ਨੂੰ ਉੱਠ ਉੱਠ ਆਉਣਾ ਪੈਂਦਾ ਆ ਨੀ ਬਿੱਲੋ
ਤੇਰੇ ਮੇਰੇ ਆਲੀ ਗੱਲ ਭੁੱਲਣੀ ਪੈਂਦੀ ਆ ਸਾਰੀ
ਸਕਿਆਂ ਤੋਂ ਵੱਧ ਨਾਤਾ ਪਾਉਣਾ ਪੈਂਦਾ ਆ ਨੀ ਬਿੱਲੋ
ਆਖਦੇ ਜੋ ਆੜੀ ਕੁੜੇ, ਬਿੱਲੋ ਚੰਗੀ ਚਾਹੇ ਮਾੜੀ ਕੁੜੇ
ਬਿਨਾਂ ਸੋਚੇ ਮੰਨਣੀਆਂ ਪੈਂਦੀਆਂ ਨੇ ਸਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਨੀ ਫੇਰ ਕਿਤੇ ਜਾ ਕੇ ਬਿੱਲੋ
ਫੇਰ ਕਿਤੇ ਜਾ ਕੇ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਆ ਬਣੀ ਯਾਰੀ ਘਾਟੇ-ਵਾਧੇ ਸਹਿਣੇ ਪੈਂਦੇ ਆ
ਯਾਰਾਂ ਲਈ stand ਬਿੱਲੋ ਲੈਣੇ ਪੈਂਦੇ ਆ
ਕਈਆਂ ਦੇ ਤਾਂ ਪਰਦੇ ਵੀ ਪੈਂਦੇ ਰੱਖਣੇ
ਤੇ ਨਾਲ ਲੱਗ ਕਈਆਂ ਦੇ ਗ੍ਰਾਫ ਚੱਕਣੇ
ਓ ਆਜੇ ਔਖਾ ਟਾਈਮ ਕਿਸੇ ਨਾਲ ਦੇ ਤੇ ਬਿੱਲੋ
ਵਾਰਣੀਆਂ ਪੈਂਦੀਆਂ ਕਮਾਈਆਂ ਉਤੋਂ ਸਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ
ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ
ਓ ਯਾਰਾਂ ਪਿੱਛੇ ਕਈ ਵਾਰੀ ਪਿਆਰ ਪੈਂਦਾ ਛੱਡਣਾ ਨੀ
ਸੋਹਣੀਆਂ ਸਨੁੱਖੀਆਂ ਨੂੰ ਦਿਲੋਂ ਪੈਂਦਾ ਕੱਢਣਾ
ਸੋਹਣੀਆਂ ਸਨੁੱਖੀਆਂ ਨੂੰ ਦਿਲੋਂ ਪੈਂਦਾ ਕੱਢਣਾ
ਹੋ ਯਾਰਾਂ ਪਿੱਛੇ ਕਈ ਵਾਰੀ ਪਿਆਰ ਪੈਂਦਾ ਛੱਡਣਾ ਨੀ
ਸੋਹਣੀਆਂ ਸਨੁੱਖੀਆਂ ਨੂੰ ਦਿਲੋਂ ਪੈਂਦਾ ਕੱਢਣਾ
ਜਿੱਥੇ ਲੈ ਕੇ ਜਾਂਦੇ ਨਾਲ ਤੁਰਣਾ ਪੈਂਦਾ ਏ ਕੁੜੇ
ਜਿਹੜੇ ਰਾਹ ਨੂੰ ਮੋੜਦੇ ਆ ਮੁੜਨਾ ਪੈਂਦਾ ਏ
ਹੋ ਜਿਨ੍ਹਾਂ ਨਾਲ ਪਹਿਲਾਂ ਪੈਰ ਪੱਟਿਆ ਰਕਾਨੇ
ਉਨ੍ਹਾਂ ਨਾਲ ਹੀ ਜਿੱਤਣੀਆਂ ਮੰਜ਼ਿਲਾਂ ਨੇ ਸਾਰੀਆਂ
ਨੀ ਫੇਰ ਕਿਤੇ ਜਾ ਕੇ ਬਿੱਲੋ
ਹੋ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ
ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਨੀ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਹਾਏ ਯਾਰਾਂ ਦੇ ਘਰਾਂ ਨੂੰ ਪੈਂਦਾ ਘਰ ਮੰਨਣਾ
ਤੇ ਸਭ ਦੀਆਂ ਮਾਵਾਂ ਦਾ ਹੀ ਡਰ ਮੰਨਣਾ
ਹੋ ਭਾਈਆਂ ਵਾਂਗੂੰ ਰਲ ਕੇ ਜਿਉਣਾ ਪੈਂਦਾ ਏ
ਰੁੱਸ ਜੇ ਕੋਈ ਕੁੱਟ ਕੇ ਮਨਾਉਣਾ ਪੈਂਦਾ ਏ
ਹੋ ਕਈਆਂ ਨੇ ਜੋ ਗੱਲਾਂ ਅਫਤਾਬ ਨੇ ਰਕਾਨੇ
ਯਾਰਾਂ ਵਿੱਚ ਹੋਣੀਆਂ ਏ ਚਾਹੀਦੀਆਂ ਸਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ
ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ ਨੀ
ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

ਹਾਂ ਫੇਰ ਕਿਤੇ ਜਾ ਕੇ ਬਿੱਲੋ
ਹਾਂ ਫੇਰ ਕਿਤੇ ਜਾ ਕੇ ਬਿੱਲੋ
ਫੇਰ ਕਿਤੇ ਜਾ ਕੇ ਬਿੱਲੋ ਨਿਭਦੀਆਂ ਯਾਰੀਆਂ

WRITERS

Aaftab

PUBLISHERS

Lyrics © TUNECORE INC, Universal Music Publishing Group

Share icon and text

Share


See A Problem With Something?

Lyrics

Other

From This Artist