ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਓਹਨੂ ਪੁੱਛਣਾ ਪਵੇ ਨਾ ਘਰ ਮੇਰਾ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਕਦੀ ਬੇਹਨਿਯਾਂ ਤੇ ਉਠ ਉਠ ਨੱਸਨਿਯਾਂ
ਅੱਗੇ ਲੰਘ ਨਾ ਜਾਵੇ ਚੰਨ ਮੇਰਾ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨੀ ਆਂ
ਫੇਰਿਆ ਨੇ ਕੰਘਿਆ ਤੇ ਕਜਲਾ ਵੀ ਪਾਇਆ ਏ
ਅਜੇ ਵੇ ਪਰੌਹਣੇ ਨਹੀਓਂ ਬੂਹਾ ਖੜਕਾਯਾ ਏ
ਨੀ ਮੈਂ ਅੱਖੀਆਂ ਨੀ ਮੈਂ ਅੱਖੀਆਂ ਬੂਹੇ ਦੇ ਵਲ ਰਖਨਿਯਾਂ
ਆ ਕੇ ਮੁੜ ਨਾ ਜਾਵੇ ਮਾਹੀ ਮੇਰਾ ਹਾਏ ਨੀ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ ਹਾਏ ਨੀ
ਬੱਤੀ ਬਾਲ ਕੇ ਬਨੇਰੇ ਉੱਤੇ ਰਖਨਿਯਾਂ