ਸੰਗਦਾ ਸੀ ਜਦ ਬੁੱਲੀਆਂ ਵਿਚੋ ਹਸਦੀ ਸੀ
ਹੱਥ ਫੜ ਓਹਦਾ ਦਿਲ ਦੀਆਂ ਗੱਲਾਂ ਦਸਦੀ ਸੀ
ਸੰਗਦਾ ਸੀ ਜਦ ਬੁੱਲੀਆਂ ਵਿਚੋ ਹਸਦੀ ਸੀ
ਹੱਥ ਫੜ ਓਹਦਾ ਦਿਲ ਦੀਆਂ ਗੱਲਾਂ ਦਸਦੀ ਸੀ
ਰੱਬ-ਰੱਬ ਆਖਣ ਵਾਲਾ ਰਬ ਹੀ ਬਣ ਕੇ ਬਿਹ ਗਯਾ ਵੇ
ਰੱਬ-ਰੱਬ ਆਖਣ ਵਾਲਾ ਰਬ ਹੀ ਬਣ ਕੇ ਬਿਹ ਗਯਾ ਵੇ
ਜਾ ਮੈਨੂ ਭੁੱਲ ਜਾ ਹਾਣ ਦੀਏ ਕਿੰਨਾਂ ਸੌਖਾ ਕਿਹ ਗਿਐਂ ਵੇ
ਜਾ ਮੈਨੂ ਭੁੱਲ ਜਾ ਸੱਜਣਾਂ ਕਿੰਨਾਂ ਸੌਖਾ ਕਿਹ ਗਿਐਂ ਵੇ
ਹੋ ਚੰਨ ਥੱਲੇ ਬਿਹ ਗੱਲਾਂ ਕਰੀਆਂ ਤਾਰੇ ਯਾਦ ਕਰੋਂਦੇ ਨੇ
ਛੇਤੀ ਮੁੜ ਮੈਂ ਔਣਾ ਸਜ੍ਣਾ ਲਾਰੇ ਮਾਰ ਮੁਕਾਉਂਦੇ ਨੇ

ਹਥ ਬਨ ਖੈਰਾਂ ਮੰਗਦੀ ਮੁਰਸ਼ੀਦ ਬਣ ਕੇ ਬਿਹ ਗਿਐਂ ਵੇ
ਹਥ ਬਨ ਖੈਰਾਂ ਮੰਗਦੀ ਮੁਰਸ਼ੀਦ ਬਣ ਕੇ ਬਿਹ ਗਿਐਂ ਵੇ
ਜਾ ਮੈਨੂ ਭੁੱਲ ਜਾ ਹਾਣ ਦੀਏ ਕਿੰਨਾਂ ਸੌਖਾ ਕਿਹ ਗਿਐਂ ਵੇ
ਜਾ ਮੈਨੂ ਭੁੱਲ ਜਾ ਸੱਜਣਾਂ ਕਿੰਨਾਂ ਸੌਖਾ ਕਿਹ ਗਿਐਂ ਵੇ
ਵੇ ਤੈਨੂ ਪੌਣ ਲਯੀ ਸਜ੍ਣਾ ਰਬ ਤੋਂ ਫਰਯਾਦਾਂ ਮੰਗੀਯਾ ਨੇ
ਤੇਰਾ ਚਿਹਰਾ ਦਿਖਦਾ ਏ ਜਦ-ਜਦ ਵੀ ਅੱਖੀਆਂ ਲੱਗੀਆਂ ਨੇ

ਕ਼ਤਲ ਕਰ ਗਯਾ ਖੁਸ਼ਿਯਾਨ ਕ਼ਾਤਿਲ ਬਣ ਕੇ ਬਿਹ ਗਿਐਂ ਵੇ
ਕ਼ਤਲ ਕਰ ਗਯਾ ਖੁਸ਼ਿਯਾਨ ਕ਼ਾਤਿਲ ਬਣ ਕੇ ਬਿਹ ਗਿਐਂ ਵੇ
ਜਾ ਮੈਨੂ ਭੁੱਲ ਜਾ ਹਾਣ ਦੀਏ ਕਿੰਨਾਂ ਸੌਖਾ ਕਿਹ ਗਿਐਂ ਵੇ
ਜਾ ਮੈਨੂ ਭੁੱਲ ਜਾ ਸੱਜਣਾਂ ਕਿੰਨਾਂ ਸੌਖਾ ਕਿਹ ਗਿਐਂ ਵੇ
ਇੰਦਰ ਤੇਰਾ ਨਾਂ ਲੈਕੇ ਕਦੇ ਦਿਨ ਲਂਗੇਆ ਕਦੇ ਰਾਤ ਗਈ
ਯਾਦਾਂ ਵਿਛੜੀਆਂ ਸੱਜਣਾਂ ਵੇ ਮੇਰੇ ਨੈਣ ਕਦੇ ਨਾ ਨੀਂਦ ਪਈ

ਤੇਰੇ ਬਿਨ ਸੁੱਖ ਹਰ ਪੱਲ ਮੇਰਾ ਸਦੀਆਂ ਬਣ ਗਿਆ ਵੇ