ਇਕ ਵਾਰੀ ਮਿਲਣੇ ਨੂ ਦਿਲ ਕਰਦੈ
ਅੱਜ ਵਿਛੜਿਆਂ ਹੋ ਗਏ ਕਿਨੇ ਸਾਲ ਨੀ,
ਪਿਹਲਾਂ ਵਾਂਗੂ ਹੌਲੀ-ਹੌਲੀ ਕਰਨੀਆਂ ਗੱਲਾਂ
ਕੁਝ ਪੁਛਹਣੇ ਮੈਂ ਤੇਰੇ ਤੋਂ ਸਵਾਲ ਨੀ,
ਇਕ ਵਾਰੀ ਸ਼ਿਕਵੇ ਬੁਲਾਕੇ ਸਾਨੂ ਮਿਲ
ਮੈਨੂ ਨੀ ਬੁਲਾਯਾ ਕੋਈ ਹੋਰ ਗਯਾ ਮਿਲ
ਇੱਕ ਵਾਰੀ ਸ਼ਿਕਵੇ ਬੁਲਾਕੇ ਸਾਨੂ ਮਿਲ
ਮੈਨੂ ਨੀ ਬੁਲਾਯਾ ਕੋਈ ਹੋਰ ਗਯਾ ਮਿਲ
ਮੈਂ ਰਾਹ ਦੇਖਦੀ ਵੇ ਔਣਾ ਕੇੜੇ ਰਾਹ
ਵੇ ਮੇਰੇ ਕੋਲੋਂ ਹੋ ਗਯਾ ਕ੍ਯੋਂ ਜੁਦਾ
ਭੁਲ ਗਯਾ ਹਸਨਾ ਮੈਂ ਤੇਰੇ ਬਿਨ
ਮੌਤ ਨੂ ਕਬੂਲ ਲੇਯਾ ਤੇਰੇ ਬਿਨ
ਮੈਂ ਰਾਹ ਦੇਖਦੀ ਵੇ ਔਣਾ ਕੇੜੇ ਰਾਹ
ਵੇ ਮੇਰੇ ਕੋਲੋਂ ਹੋ ਗਯਾ ਕ੍ਯੋਂ ਜੁਦਾ
ਯਾਦ ਤੇਰੀ ਆਵੇ ਜਦੋਂ ਮਿਹਫਿਲ ਚ ਬੇਹਨਾ
ਕੋਈ ਛੇੜ ਦਾ ਏ ਪ੍ਯਾਰ ਵਾਲੀ ਬਾਤ ਨੀ
ਹੁੰਦਾ ਨਾਯੋ ਹੱਸ, ਦੁਖ ਹੁੰਦਾ ਨਾਯੋ ਦੱਸ
ਐਨੇ ਮਾਡੇ ਹੋਏ ਦਿਲ ਦੇ ਹਾਲਾਤ ਨੀ
ਯਾਦ ਤੇਰੀ ਆਵੇ ਜਦੋਂ ਮਿਹਫਿਲ ਚ ਬੇਹਨਾ,
ਕੋਈ ਛੇੜ ਦਾ ਏ ਪ੍ਯਾਰ ਵਾਲੀ ਬਾਤ ਨੀ
ਹੁੰਦਾ ਨਾਯੋ ਹੱਸ ਦੁਖ ਹੁੰਦਾ ਨਹਿਯੋ ਦੱਸ,
ਐਨੇ ਮਾਡੇ ਹੋਏ ਦਿਲ ਦੇ ਹਾਲਾਤ ਨੀ,
ਜ਼ਿੰਦਗੀ ਚ ਥੋਡੇ ਜਹੇ ਰਿਹ ਚੱਲੇ ਦਿਨ
ਹੋਣੇ ਨੀ ਗੁਜ਼ਰੇ ਹੁਣ ਤੇਰੇ ਬਿਨ
ਮੈਂ ਰਾਹ ਦੇਖਦੀ ਵੇ ਔਣਾ ਕੇੜੇ ਰਾਹ
ਵੇ ਮੇਰੇ ਕੋਲੋਂ ਹੋ ਗਯਾ ਕ੍ਯੋਂ ਜੁਦਾ
ਭੁੱਲ਼ੇਯਾ ਨੀ ਦਿਨ ਜਦੋਂ ਹੋਏ ਅੱਪਣ ਵਖ
ਰੋਏ ਯਾਦ ਕਰ ਤੈਨੂ ਸਾਰੀ ਰਾਤ ਵੇ
ਫੇਰ ਵੀ ਨਾ ਨੈਨਾ ਵਿਚੋ ਮੁੱਕੀ ਬਰਸਾਤ
ਓ ਭੁੱਲਦੀ ਨਾ ਪਿਹਲੀ ਮੁਲਾਕ਼ਾਤ ਵੇ.
ਭੁੱਲ਼ੇਯਾ ਨੀ ਦਿਨ ਜਦੋਂ ਹੋਏ ਅੱਪਣ ਵਖ
ਰੋਏ ਯਾਦ ਕਰ ਤੈਨੂ ਸਾਰੀ ਰਾਤ ਵੇ
ਫੇਰ ਵੀ ਨਾ ਨੈਨਾ ਵਿਚੋ ਮੁੱਕੀ ਬਰਸਾਤ
ਓ ਭੁੱਲਦੀ ਨਾ ਪਿਹਲੀ ਮੁਲਾਕਾਤ ਵੇ,
ਹੁਣ ਤੇਰਾ ਲਗਦਾ ਜਾਂਦਾ ਮੇਰੇ ਬਿਨਾ ਦਿਲ,
ਕਦੇ ਨੀ ਬੁਲਾਯਾ ਕੋਈ ਹਰ ਗਯਾ ਮਿਲ?
ਮੈਂ ਰਾਹ ਦੇਖਦੀ ਵੇ ਔਣਾ ਕੇੜੇ ਰਾਹ
ਵੇ ਮੇਰੇ ਕੋਲੋਂ ਹੋ ਗਯਾ ਕ੍ਯੋਂ ਜੁਦਾ