LyricFind Logo
LyricFind Logo
Profile image icon
Lyric cover art

Iko Zindagi

Apple Music logo
Deezer logo
Spotify logo
Lyrics
ਹੁਣ ਹੁੰਦੀ ਨਹੀਓਂ wait
ਮੇਰਾ ਬਣ soulmate
ਆਕੇ ਹੱਥ ਮੇਰਾ ਮੰਗ
ਕਿੱਥੇ ਹੋ ਨਾ ਜਾਈ late
ਹੁਣ ਹੁੰਦੀ ਨਹੀਓਂ wait
ਮੇਰਾ ਬਣ soulmate
ਆਕੇ ਹੱਥ ਮੇਰਾ ਮੰਗ
ਕਿੱਥੇ ਹੋ ਨਾ ਜਾਈ late
ਪਹਿਲੀ ਤੱਕਣੀ ਚ ਦਿਲ ਮੇਰੇ ਨੇ
ਸੋਹਿਨੀਆਂ ਵੇ ਹਾਮੀ ਭਰ ਦੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾ ਕਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾ ਕਰਤੀ
ਜੱਟੀ ਨੇ ਤੇਰੇ ਨਾਮ ਕਰਤੀ
ਜੱਟੀ ਨੇ ਤੇਰੇ ਨਾਮ ਕਰਤੀ

Wallpaper ਆਂ ਤੋਂ ਚੰਨਾ ਦਿਲ ਤੱਕ ਵੇ
ਮਿੱਠੀ ਮਿੱਠੀ ਕਾਲਜੇ ਦੀ ਸੈਰ ਤੱਕ ਵੇ
Sad mood ਉੱਤੋਂ ਜਮਾ chill ਤੱਕ ਵੇ
ਤੈਥੋਂ ਸਿੱਖੇ ਪਿਆਰ ਦੇ skill ਤੱਕ ਵੇ
Prince Rakhdi ਵਾਲਿਆਂ ਵੇ
ਤੇਰੇ ਕਦਮਾਂ ਚ ਜਾਂ ਧਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾ ਕਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾ ਕਰਤੀ
ਜੱਟੀ ਨੇ ਤੇਰੇ ਨਾਮ ਕਰਤੀ
ਜੱਟੀ ਨੇ ਤੇਰੇ ਨਾਮ ਕਰਤੀ

ਇਸ਼ਕ ਤੇਰੇ ਨੇ ਕੁੜੀ ਕਰ ਦਿੱਤੀ ਝੱਲੀ ਵੇ
Room ਬੰਦ ਕਰਕੇ ਮੈਂ ਬੈਠੀ ਰਹਿੰਦੀ ਕੱਲੀ ਵੇ
ਇਸ਼ਕ ਤੇਰੇ ਨੇ ਕੁੜੀ ਕਰ ਦਿੱਤੀ ਝੱਲੀ ਵੇ
Room ਬੰਦ ਕਰਕੇ ਮੈਂ ਬੈਠੀ ਰਹਿੰਦੀ ਕੱਲੀ ਵੇ
ਸੀ ਉਮਰ ਨਿਆਣੀ ਕਿਥੋਂ ਰਹੀ ਸੰਗਦੀ
ਚੜ੍ਦੀ ਜਵਾਨੀ ਤੇਰਾ ਸਾਥ ਮੰਗਦੀ
ਵੇ ਮੈਂ ਦੱਸਤਾ ਸਹੇਲੀਆਂ ਨੂੰ
ਜੱਟਾ ਤੈਨੂੰ ਹਾਂ ਕਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾ ਕਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾ ਕਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾਮ ਕਰਤੀ
ਇਕੋ ਜ਼ਿੰਦਗੀ ਦਿੱਤੀ ਸੀ ਜੱਟਾ ਰੱਬ ਨੇ
ਜੱਟੀ ਨੇ ਤੇਰੇ ਨਾਮ ਕਰਤੀ

WRITERS

JAGTAR SINGH PRINCE

PUBLISHERS

Lyrics © IPRS

Share icon and text

Share


See A Problem With Something?

Lyrics

Other