LyricFind Logo
LyricFind Logo
Profile image icon
Lyric cover art

Sajjna Ve Sajjna

Apple Music logo
Deezer logo
Spotify logo
Lyrics
ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ
ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ
ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ
ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁੰਣ ਲਈ
ਤੂੰ ਪਾਗਲ ਜੇਹਾ ਤਾਂ ਹੈ
ਮੈਂ ਹੀ ਆ ਤੇਰੇ ਢੰਗ ਦੀ
ਤੇਰਾ ਮੇਰਾ ਵਿਆਹ ਹੋਜੇ
ਮੈਂ ਰਬ ਤੋੰ ਇਹੋ ਮੰਗਦੀ
ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ
ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ

ਤੈਨੂੰ ਪਤਾ ਤੇਰੇ ਬਿਨਾਂ
ਕਿਸੇ ਦੀ ਨੀ ਮਾਨ ਦੀ
ਤੈਨੂੰ ਪਤਾ ਰੋਟੀ
ਮੈਥੋਂ ਗੋਲ ਨਈਓਂ ਬਣਦੀ
ਤੈਨੂੰ ਪਤਾ ਰੋ ਪਵਾਂ
ਛੋਟੀ ਛੋਟੀ ਗੱਲ ਤੇ
ਤੈਨੂੰ ਪਤਾ Pimple ਹੋਇਆ
ਮੇਰੀ ਗਲ ਤੇ
ਮੈਥੋਂ ਸਾਰੇ ਡਰਦੇ ਨੇ
ਮੈਂ ਤੇਰੇ ਅੱਗੇ ਸੰਗਦੀ
ਤੇਰਾ ਮੇਰਾ ਵਿਆਹ ਹੋਜੇ
ਮੈਂ ਰਬ ਤੋੰ ਇਹੋ ਮੰਗਦੀ
ਤੇਰਾ ਮੇਰਾ ਵਿਆਹ ਹੋਜੇ
ਮੈਂ ਰਬ ਤੋੰ ਇਹੋ ਮੰਗਦੀ
ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ
ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ

ਸੋਚਦੀ ਆ ਤੇਰੇ ਮੇਰੇ ਦਿੰਨੇ ਸੋਹਣੇ ਹੋਣਗੇ
ਤੇਰੇ ਮੇਰੇ ਬੱਚੇ ਸੱਚੀ ਕਿੰਨੇ ਸੋਹਣੇ ਹੋਣਗੇ
ਸ਼ੁਰੂ ਤੋੰ ਮੈਂ ਘਰ ਵਿੱਚ ਲਾਡਲੀ ਹਾਂ ਸਬਦੀ
ਨੈਟ ਉੱਤੇ ਵਿਆਹ ਵਾਲੇ ਕੱਪੜੇ ਹਾਂ ਲੱਭਦੀ
Babbu ਹੁਣ ਛੇਤੀ ਕਰ
ਤੇਰੇ ਬਿਨਾਂ ਘੜੀ ਨਈਂ ਲੰਘਦੀ
ਤੇਰਾ ਮੇਰਾ ਵਿਆਹ ਹੋਜੇ
ਮੈਂ ਰਬ ਤੋੰ ਇਹੋ ਮੰਗਦੀ
ਸੱਜਣਾ ਵੇ ਸੱਜਣਾ ਵੇ ਗੱਲ ਸੁਣ ਲਈ
ਸਾਰੀ ਕੁੜੀਆਂ ਦੇ ਵਿੱਚੋਂ ਮੈਨੂੰ ਚੁਣ ਲਈ

Sharry Nexus

WRITERS

BABBU, SHARRY NEXUS

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other