LyricFind Logo
LyricFind Logo
Profile image icon
Lyric cover art

Umraan Tak

Apple Music logo
Deezer logo
Spotify logo
Lyrics
ਦਿਲ ਵਿਚ ਜਜ਼ਬਾਤ ਬੜੇ ਨੇ ਕਿੱਦਾਂ ਦੱਸ ਫੋਲਾ ਮੈਂ
ਕਿਦਾਂ ਤਾਰੀਫ਼ ਤੇਰੀ ਨੀ ਬੁਲਾ ਚ ਬੋਲਾ ਮੈਂ
ਹਥਾਂ ਵਿਚ ਹੱਥ ਫੜ ਕੇ ਨੀ ਤੁਰੀਏ ਸੜਕੇ ਸੜਕੇ ਨੀ
ਲੈਣਾ ਦੱਸ ਕੀ ਲੜਕੇ ਨੀ
ਮੁਖ ਤੋਂ ਜਰਾ ਪਰੇ ਨੂੰ ਕਰ ਲੈ ਜੁਲਫਾਂ ਦੇ ਝਾਂਸੇ ਨੂ
ਉਮਰਾਂ ਤੱਕ ਸਾਂਭ ਕੇ ਰੱਖ ਲੂੰ ਅੜੀਏ ਤੇਰੇ ਹਾਸੇ ਨੂੰ
ਉਮਰਾਂ ਤੱਕ ਸਾਂਭ ਕੇ ਰੱਖ ਲੂੰ ਅੜੀਏ ਤੇਰੇ ਹਾਸੇ ਨੂੰ

ਕਿੱਕਰਾਂ ਦੇ ਫੁੱਲ ਨੇ ਕਿਰਦੇ ਮੌਸਮ ਨੀ ਜਿਹੜੇ ਨੂੰ
ਝੁਕ ਕੇ ਰੱਬ ਕਰੇ ਸਲਾਮੀ ਜੌਬਨ ਚੜ੍ਹੇ ਤੇਰੇ ਨੂੰ
ਪਾਉਣਾ ਵੀ ਲਾਉਂਦੀਆਂ ਮਹਿਕਣ ਪਿੰਡੇ ਨੀ ਤੇਰੇ ਨੂੰ
ਆਪੇ ਤੂੰ ਵਸ ਵਿਚ ਕਰ ਲੈ ਘੱਟ ਦੇ ਦਿਲ ਮੇਰੇ ਨੂੰ
ਅੱਲੜ ਉਮਰੇ ਮੰਨ ਮਾਣੀ ਮੰਗਦੇ ਨੇ ਦਿਲਬਰ ਜਾਨੀ
ਦੇ ਜਾ ਕੋਈ ਪਿਆਰ ਨਿਸ਼ਾਨੀ
ਕਰ ਦੇ ਤੂੰ ਰੋਸ਼ਨ ਚੰਨ ਦੇ ਦੂਜੇ ਨੀ ਪਾਸੇ ਨੂੰ
ਉਮਰਾਂ ਤੱਕ ਸਾਂਭ ਕੇ ਰੱਖ ਲੂੰ ਅੜੀਏ ਤੇਰੇ ਹਾਸੇ ਨੂੰ
ਉਮਰਾਂ ਤੱਕ ਸਾਂਭ ਕੇ ਰੱਖ ਲੂੰ ਅੜੀਏ ਤੇਰੇ ਹਾਸੇ ਨੂੰ

ਸਿੱਖ ਕੇ ਅਸੀਂ ਇਸ਼ਕ਼ ਤਮੀਜ਼ਾਂ ਕਾਬਲ ਹੋਏ ਤੇਰੇ ਲਈ
ਥੋੜ੍ਹਾ ਜਾ ਵਕਤ ਕੀਮਤੀ ਕੱਢ ਲੈ ਤੂੰ ਮੇਰੇ ਲਈ
ਸ਼ਾਇਰੀ ਮੈਂ ਲਿਖਤੀ ਤੇਰੇ ਸੋਹਣੇ ਜਿਹੇ ਚਿਹਰੇ ਲਈ
ਕੰਨਾਂ ਵਿੱਚ ਪਾਉਣੇ ਝੁਮਕੇ ਝੁਮਕੇ ਲੈ ਤੇਰੇ ਲਈ
Gill Rony ਕਰੇ ਉਡਕਾ ਖੌਰੇ ਕਦੋ ਆਉਣ ਤਰੀਕਾ
ਕੈਸਾ ਏ ਦੱਸ ਸਲੀਕਾ ਧਰਤੀ ਤੇ ਆ ਜਾ ਛੱਡ ਕੇ ਪਰੀਆਂ ਦੇ ਲਾਕੇ ਨੂ
ਉਮਰਾਂ ਤੱਕ ਸਾਂਭ ਕੇ ਰੱਖ ਲੂੰ ਅੜੀਏ ਤੇਰੇ ਹਾਸੇ ਨੂੰ
ਉਮਰਾਂ ਤੱਕ ਸਾਂਭ ਕੇ ਰੱਖ ਲੂੰ ਅੜੀਏ ਤੇਰੇ ਹਾਸੇ ਨੂੰ

Sharry Nexus

WRITERS

Rony Ajnali, Gill Machrai, Sharry Nexus

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other