LyricFind Logo
LyricFind Logo
Profile image icon
Lyric cover art

EGO Lofi Sad rap Song

Apple Music logo
Deezer logo
Spotify logo
Lyrics
ਪੈਸਿਆਂ ਦੀ ego ਬੋਲੇ ਸਿਰ ਚੜ੍ਹ ਕੇ
ਰਾਤੀਂ ਠੇਕਿਆਂ ਤੇ ਜਾਵੇ ਗੁਰੂ ਘਰ ਤੜ ਕੇ
ਕੱਲਾ room ਚ ਤੂੰ ਬੈਠਾ ਕਾਹਤੋਂ ਸਿਰ ਫੜ ਕੇ
90 metronome ਤੇ ਮੇਰਾ ਦਿਲ ਧੜ ਕੇ
ਮੇਰੇ ਹੱਥ ਚ ਕਲਮ ਜਾਏ ਕਰਦੀ ਕਤਲ
ਮੈਂ ਕਿੰਨਾ ਪਰੇਸ਼ਾਨ ਮੇਰੀ ਦੱਸਦੀ ਸ਼ਕਲ
ਮੇਰੇ Nike ਦੇ ਵਾਂਗੂ ਮੇਰੀ ਘੱਸ ਗਈ ਅਕਲ
ਗਵਾ ਕੇ ਹਜ਼ਾਰ ਕੀਤੀ ਲੱਖ ਦੀ ਕਦਰ
ਵੇਖਿਆ ਕਦੋਂ ਦਾ ਮੈਂ ਸੂਰਜ ਨੀ ਚੜ੍ਹਿਆ
ਪੱਛਮ ਨਰਾਜ਼ ਮੈਂ ਪੂਰਬ ਨੀ ਪੜ੍ਹਿਆ
ਰਾਤ ਦੇ ਹਨੇਰਿਆਂ ਚ police ਨੇ ਫੜਿਆ
ਰੋਲਾ ਕੇਹੜੀ ਗੱਲ ਦਾ ਏ ਸੁਲਝ ਨੀ ਸਕਿਆ
ਕੂੜ ਕੇ ਕੋਲੋਂ ਦੀ ਕਦੇ ਲੰਘਦਾ ਨੀ ਮੈਂ
ਬੇਗਾਨੀਆਂ ਨਾਰਾਂ ਨੂੰ ਵੇਖ ਕਦੇ ਖੰਘਦਾ ਨਾ ਮੈਂ
ਨਸ਼ਾ ਭੰਗ ਦਾ ਨੀ ਮੈਂ ਨਸ਼ਾ ਕਰਾਂ ਕਾਮਯਾਬੀ ਦਾ
ਦੀਵਾਨਾ ਤੇਰੀ ਸਾਦਗੀ ਦਾ ਅੰਗ ਦਾ ਨੀ ਮੈਂ
ਲੈਂਦੇ ਸਵਾਦ ਨੇ ਸਾਰੇ ਐਥੇ ਲਫ਼ਜ਼ਾਂ ਦੇ ਜਾਇਕੇ
ਕਹਿਣ ਨੂੰ ਨੇ ਯਾਰ ਪਰ ਦੁਸ਼ਮਣ ਦੇ ਲਾਇਕੇ
ਮੈਨੂੰ ਇੰਝ ਲੱਗਦਾ ਮੈਂ ਪੋਲ ਸਾਰੀ ਖੋਲ ਦੰਗਾ
ਬੋਲ ਸਾਰੇ ਰੋਲ ਦੰਗਾ ਯਾਰ ਸਾਲੇ ਕਾਹਦੇ ਕੇ

ਮੈਨੂੰ ਇੰਝ ਲੱਗਦਾ ਮੈਂ ਪੋਲ ਸਾਰੀ ਖੋਲ ਦੰਗਾ
Come on yeah ਆਹ

ਭਾਵੇਂ ਫ਼ੋਨ ਬੰਦ ਕਰ
ਭਾਵੇਂ id ਉਡਾ ਦੇ
ਭਾਵੇਂ ਛੱਡ ਦੇ ਤੂੰ ਘਰ
Society ਭੁਲਾ ਦੇ
ਤੈਨੂੰ ਕੋਈ ਨਾ ਪੁੱਛੂ ਬਾਈ ਗਿਆ ਕਿੱਥੇ
ਸਾਰਾ ਦਿਨ ਕੀ ਖਾਦਾ ਰਾਤੀਂ ਪਿਆ ਕਿੱਥੇ
ਸਾਰੇ ਕੰਮ ਦੀਆਂ ਗੱਲਾਂ ਕਰਨ business talk
ਅਣਜਾਣ ਨੇ ਸਾਰੇ ਦਿੱਤੇ signals ਤੋਂ
ਇਹ sickness ਤੋਂ ਮੈਂ ਸਿੱਖਲਾ ਕਿੰਵੇਂ
Depression anxiety ਤੋਂ ਨਿਕਲਾ ਕਿੰਵੇਂ
ਕਾਸ਼ ਸਮਝ ਪਾਉਂਦੇ ਮੈਨੂੰ ਕੇ ਮੈਂ ਚਾਹੁੰਦਾ ਕੀ ਆ
ਮੈਂ ਲਿਖਦਾ ਕੀ ਆ
ਮੈਂ ਗਾਉਂਦਾ ਕੀ ਆ
ਨਕਲੀ ਯਾਰ ਆਉਂਦੇ ਕੋਲ ਵੀ ਨਾ
ਦਿਲ ਦੀ ਜਾਣੂ ਕਿੱਥੋਂ ਸਮਝੇ ਇਹ ਬੋਲ ਵੀ ਨਾ
ਮੇਰੇ ਜਾਣ ਦਾ ਕਾਰਨ
ਮੇਰੇ ਦਿਲ ਤੇ ਲੱਗੀ ਕੋਈ ਚੋਟ ਨਾ ਹੋ ਜਾਏ
Hit ਹੋਣ ਤੋਂ ਪਹਿਲਾਂ ਕਿੱਥੇ ਮੌਤ ਨਾ ਹੋ ਜਾਏ
ਅਫਸੋਸ ਨਾ ਹੋ ਜਾਏ
ਸੋਚ ਸੋਚ ਨਾ ਪਛਤਾਏ
ਮੈਨੂੰ ਹੋਸ਼ ਨਾ ਕਿਉਂ
ਝੂਠੀ post'ਆਂ ਆ ਪਾਏ
ਸੱਚੇ ਦੋਸਤ ਕਹਾਂ ਸੇ ਲਾਏ
ਦਿਲ ਇਹੋ ਜੇ ਬੰਦਿਆਂ ਤੋਂ
ਰੋਜ਼ ਨੱਸਦਾ ਆ
ਫਿਰ ਰੋਜ਼ ਹੱਸਦਾ ਆ
ਕੇ ਮੈਂ ਸੱਪ ਪਾਲੇ ਹੋਏ ਸੀ
ਆਪਣੀ ਲੋੜ ਨੂੰ ਇਹ ਕਿਉਂ ਦੁਆਲੇ ਹੋਏ ਸੀ

Yeah

Yeah yeah ਆਹ

ਪਹਿਲਾਂ ਦਰਦ ਹੁੰਦਾ ਸੀਗਾ
ਹੁਣ ਆਦਤਾਂ ਮੈਂ ਪਾਲੀ ਏ
ਰਾਜਾ ਵੀ ਸੱਚ ਕਹਿੰਦਾ ਜਮਾਨਾ ਜਾਲੀ ਏ
ਜੇਬ ਜੇ ਖਾਲੀ ਏ ਤੇ ਕੋਈ ਨਾ ਕੋਲ ਆਏ
ਕੋਲ ਆਉਣ ਬੜੀਆਂ ਪਰ ਨੀਅਤ ਤਾ ਕਾਲੀ ਕਰਦੇ
ਦੋ ਜਗ੍ਹਾ ਗੱਲ ਲੈਗੇ ਦੋਗਲੇ
ਬੰਦੇ ਦੋਗਲੇ ਸਾਰਿਆਂ ਦੇ bro ਬਣੇ
ਹੁਣ ਤਾਂ ਹਰ ਕੋਈ ਲੱਗੇ ਧੋਖੇਬਾਜ਼ ਮੈਨੂੰ
ਪਰ ਧੋਖਾ ਨਹੀਓ ਦਿੰਦਾ ਵੱਜੇ ਸਾਜ਼ ਮੈਨੂੰ
ਮੈਨੂੰ musically lyrically ਸਾਰੀ ਗਲੀ ਗਿਆ
ਬੰਦੇ ਪਰਖੇ ਬਿਨਾਂ ਮੈਂ ਕਾਹਤੋਂ ਕਰੀ ਭਲੀ ਗਿਆ
ਮਾਫ ਕਰਾਂ ਬਾਰ ਬਾਰ ਭਰੋਸਾ ਇਕ ਵਾਰ
Selfish ਬੰਦਾ ਜ਼ਿੰਦਗੀ ਆ ਬਰਬਾਦ
ਪੈਸੇ ਦੀ ਔਕਾਤ ਜੇਬ ਵਿਚ ਰਹਿੰਦੀ
ਦਿਲਾਂ ਵਿਚ ਰਹਿਣ ਜੇਹੜੇ ਲੋੜ ਨਹੀਓ ਕਹਿਣ ਦੀ
ਸੋਚਾਂ ਨਾ ਮੈਂ plan b ਹਾਰ ਭਾਵੇਂ ਜਾਵਾਂ
ਗਲਤੀਆਂ ਸਾਰੀਆਂ ਸੁਧਾਰ ਭਾਵੇਂ ਜਾਵਾਂ
ਖੁਦ ਦੀਆਂ ਗੱਲਾਂ ਸਾਰੀ ਖੁਦ ਨਾਲ ਕਰਾਂ
ਯਾਨੀ ਖੁਦ ਦਾ ਮੈਂ ਖੁਦ ਦਾ ਏ ਭਾਰ ਪਾਈ ਜਾਵਾਂ
ਦੇਣ free ਦੀ ਸਲਾਹ commentator
ਮੇਰੀ ਸ਼ਾਇਰੀ ਤੇ ਕਰਦੇ comment hater
ਖਿੱਚਦੇ ਨੇ ਲੱਤਾ ਵੀਰੇ stand ਦੇਖ ਕਰ
ਨਿਭਾਈ ਨੀ ਮੈਂ ਦੋਸਤੀ brand ਦੇਖ ਕਰ
ਚੱਲ ਬਸ ਕਰ ਗਾਣਾ ਹੁਣ ਬੰਦ ਕਰਦੇ
ਮੇਰੇ ਬਾਅਦ ਤੂੰ ਸੰਭਾਲ ਲੇਂਗਾ ਐਲਾਨ ਕਰਦੇ
ਕਦੇ ਫਾਇਦਾ ਨਹੀਂ ਦੇਖੇਂਗਾ ਜ਼ੁਬਾਨ ਕਰਦੇ
ਮੇਥੋਂ ਪਹਿਲਾਂ ਮੇਰੇ pen ਨੂੰ ਸਲਾਮ ਕਰਦੇ, Last Level

WRITERS

Inder Bajwa

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other