ਛੱਡ ਕੇ ਪੜ੍ਹਾਈ ਤੈਥੋਂ ਵਾਰੀ ਮੈਂ ਲਖਾਈ ਸਾਰੀ
ਤੰਗ ਤੈਨੂੰ ਕਰਦੀ ਮੰਡੀਰ ਮੈਂ ਹਟਾਈ ਸਾਰੀ
ਇੱਜ਼ਤ ਗਵਾਈ ਸਾਰੇ ਸ਼ਹਿਰ ਵਿੱਚ ਨਾਮ ਸੀ
ਗਲੀਆਂ ਦੇ ਪੈੜ ਹੁਣ ਦਿੰਦੇ ਗਵਾਈ ਸਾਰੀ
ਰੋਜ਼ ਦੀ ਕਹਾਣੀ ਜਿੰਦਗਾਨੀ ਕਿੰਨੇ ਸਾਲ ਕੱਢੀ
ਲਾਲ ਗੱਡੀ ਤੇਰੇ ਮਗਰ ਸੀ ਲਾਈ ਹੁੰਦੀ
ਅੱਜ ਕੱਲ੍ਹ ਜੀਨ ਓਹਦੋਂ ਸੂਟ ਕਢਾਈ ਹੁੰਦੀ
ਤੇਰੀ ਵੀ ਚੜਾਈ ਹੁੰਦੀ ਜੇ ਤੂੰ ਸਾਡੇ ਨਾਲ ਹੁੰਦੀ
ਸਟੂਡੀਓ ਚ ਬਹਿਕੇ ਸਾਰੀ ਇੰਡਸਟਰੀ ਹਿਲਾਈ ਹੁੰਦੀ
ਮੋਟੀਵੇਸ਼ਨ ਧੋਖਾ ਤੇਰਾ ਦੇਂਦਾ ਸਾਨੂੰ ਲੋਰ ਆ
ਬਾਹਰੋਂ ਰਹਿੰਦਾ ਸ਼ਾਂਤ ਪਰ ਅੰਦਰੋਂ ਦੀ ਸ਼ੋਰ ਆ
ਫੇਸ ਤੇ ਸਮਾਈਲ ਪਰ ਦਿਲ ਮੇਰਾ ਰੋਇਆ
ਕਿੱਥੇ ਬਰਫ਼ ਕਿੱਥੇ ਕਿੱਥੇ ਆੱਗ
ਜੇਹੜੇ ਮਤਲਬੀ ਯਾਰ ਸਾਰੇ ਰੋਣ ਗਲੇ ਲੱਗ
ਤੇਰੇ ਅੱਗੇ ਪਿੱਛੇ ਸੱਜੇ ਖੱਬੇ
ਕੱਲਾ ਮੈਂ ਚੱਲਾ ਮੈਂ ਗੱਲਾਂ ਨਾ ਕਰਾਂ ਮੈਂ ਤੇਰੀ ਕਿਸੇ ਦੇ ਨਾਲ
ਦਿਲ ਦਿਲ ਦਿਲ ਚ ਰਾਖਾ ਮੈਂ ਕਿਸੇ ਨੂੰ ਕਹਿੰਦਾ ਨਾ