ਹੋ ਚਕਵੇ ਜੇ ਸੂਟ ਚ fruit ਲਗਦੀ
ਮਾਪੇਯਾ ਦੀ ਕੁੜੀ ਮੈਂ cute ਲਗਦੀ
ਹੋ ਚਕਵੇ ਜੇ ਸੂਟ ਚ fruit ਲਗਦੀ
ਮਾਪੇਯਾ ਦੀ ਕੁੜੀ ਮੈਂ cute ਲਗਦੀ
ਹੋ ਨੈਣ ਜਿਹਦੇ ਡੰਗ ਦੇ ਨੇ ਮੁੰਡੇ ਸੂਲੀ ਤੰਗ ਦੇ ਨੇ
ਹੋ ਜ੍ਪ ਹੱਤਤ ਨਾ ਤੂ ਐਵੇਈਂ ਕੀਤੇ ਪਲੀ ਮੁੰਡੇਯਾ
Afghan ਦੀ ਆ ਫ਼ੀਮ ਜੱਟੀ ਸਿਰੇ ਦੀ ਸ਼ੌਕੀਨ ਜੱਟੀ
ਜਾਪ੍ਦੀ ਆ loaded ਦੁਨਾਲੀ ਮੁੰਡੇਯਾ
Afghan ਦੀ ਆ ਫ਼ੀਮ ਜੱਟੀ ਸਿਰੇ ਦੀ ਸ਼ੌਕੀਨ ਜੱਟੀ
ਜਾਪ੍ਦੀ ਆ loaded ਦੁਨਾਲੀ ਮੁੰਡੇਯਾ
ਗਲੀ ਗਲੀ ਸ਼ਿਅਰ ਸ਼ਿਅਰ ਹੁਸਨਾ ਦੇ ਚਰਚੇ ਨੇ
ਮੇਰੇ ਪਿਛੇ ਮੁੰਡੇਯਾ ਤੇ 26'ਆਂ ਦੇ ਪਰਚੇ ਨੇ
ਗਲੀ ਗਲੀ ਸ਼ਿਅਰ ਸ਼ਿਅਰ ਹੁਸਨਾ ਦੇ ਚਰਚੇ ਨੇ
ਮੇਰੇ ਪਿਛੇ ਮੁੰਡੇਯਾ ਤੇ 26'ਆਂ ਦੇ ਪਰਚੇ ਨੇ
ਲਾਕੇ ਯਾਰੀ ਕੀਤੇ ਕਰ ਜੈ ਹੋ ਜਯੀ ਨਾ
ਹਾਇ ਏਂਡ ਜੱਟੀ ਦੇ ਤਾ ਹਾਇ ਏਂਡ ਖਰ੍ਚੇ ਨੇ
ਲੁਕ ਜਿਹੀ ਜਿੰਦਰੀ ਨੂ ਰਖ ਸਾਂਭ ਕੇ
ਦੇਖੀ ਕੀਤੇ ਹੋਜੇ ਨਾ ਕੋਈ ਹਾਨੀ ਮੁੰਡੇਯਾ
Afghan ਦੀ ਆ ਫ਼ੀਮ ਜੱਟੀ ਸਿਰੇ ਦੀ ਸ਼ੌਕੀਨ ਜੱਟੀ
ਜਾਪ੍ਦੀ ਆ loaded ਦੁਨਾਲੀ ਮੁੰਡੇਯਾ
Afghan ਦੀ ਆ ਫ਼ੀਮ ਜੱਟੀ ਸਿਰੇ ਦੀ ਸ਼ੌਕੀਨ ਜੱਟੀ
ਜਾਪ੍ਦੀ ਆ loaded ਦੁਨਾਲੀ ਮੁੰਡੇਯਾ
ਨਖੜਾ ਏ ਨਾਸਾ ਦੀ ਮਿਸਾਇਲ ਜੱਟੀ ਦਾ
ਹੋਣਾ ਨਹਿਯੋ ਤੇਰੇ ਤੋਂ ਅਫੋਰ੍ਡ ਚੌਬ੍ੜਾ
ਨਖੜਾ ਏ ਨਾਸਾ ਦੀ ਮਿਸਾਇਲ ਜੱਟੀ ਦਾ
ਹੋਣਾ ਨਹਿਯੋ ਤੇਰੇ ਤੋਂ ਅਫੋਰ੍ਡ ਚੌਬ੍ੜਾ
ਝਾਂਜਰਾਂ ਦੇ ਘੁੰਗਰੂ ਖਦਕ ਕਰਦੇ
ਜੋ ਮਾਰਦਾ ਫੂਕਰੇ ਦੇਖ ਫੋਰ੍ਡ ਚੌਬ੍ੜਾ
ਜਾਂ ਜਾਂ ਫਿਰੇ ਮੇਰੀ ਪੈੜ ਨਪਦਾ
ਨਾ ਮੌਤ ਦਾ ਸਮਾਂ ਗਲ ਪਾਲੀ ਮੁੰਡੇਯਾ
Afghan ਦੀ ਆ ਫ਼ੀਮ ਜੱਟੀ ਸਿਰੇ ਦੀ ਸ਼ੌਕੀਨ ਜੱਟੀ
ਜਾਪ੍ਦੀ ਆ loaded ਦੁਨਾਲੀ ਮੁੰਡੇਯਾ
Afghan ਦੀ ਆ ਫ਼ੀਮ ਜੱਟੀ ਸਿਰੇ ਦੀ ਸ਼ੌਕੀਨ ਜੱਟੀ
ਜਾਪ੍ਦੀ ਆ loaded ਦੁਨਾਲੀ ਮੁੰਡੇਯਾ