LyricFind Logo
LyricFind Logo
Profile image icon
Lyric cover art

Crazy Jatt

Apple Music logo
Deezer logo
Spotify logo
Lyrics
ਕਹਿੰਦਾ birthday ਤੇ 30 ਬੋਰ ਚਾਹੀਦੀ ਆ ਮਿਠੀਏ
Candle ਆ ਨੂ ਲਾਕੇ ਨਾ ਤੂੰ cake ਲੈਕੇ ਆਈ
Candle ਆ ਨੂ ਲਾਕੇ ਨਾ ਤੂੰ cake ਲੈਕੇ ਆਈ
ਢੀਠ ਬਡਾ ਸਚੀਏ ਦਾ ਕਰਾ ਦਸ ਕੀ ਮੈ ਏ
ਖ਼ਸਮਾ ਨੂ ਖਾਣੀ gun ਰੂਸ਼ ਤੋ ਮੰਗਾਈ
ਖ਼ਸਮਾ ਨੂ ਖਾਣੀ gun ਰੂਸ਼ ਤੋ ਮੰਗਾਈ
ਕ੍ਰੀਸ ਕੁੜਤੇ ਵੀ ਚੱਕਮੀ ਜੇਹੀ ਰੱਖਦਾ
ਕ੍ਰੀਸ ਕੁੜਤੇ ਵੀ ਚੱਕਮੀ ਜੇਹੀ ਰੱਖਦਾ
ਪਲਾਜ਼ੋ ਪਾਉਂਦੀ ਫਿਰਾਂ ਝਾਂਜਰਾਂ ਵਿਖਾਉਣ ਨੂ
ਓਏ ਦੇਖਦਾ ਕਿਓਂ ਨੀ
ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ
ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ

Nation Brothers

Bouquet ਨਹੀਂਓ ਦੱਬੇ ਲੈਕੇ ਦਵਾਂ protein ਦੇ
ਭੁੱਲ ਜੁਗਾ ਮੈਨੂੰ gym ਮੈਨੂੰ ਰੱਖਦਾ routine ਤੇ
ਭੁੱਲ ਜੁਗਾ ਮੈਨੂੰ gym ਮੈਨੂੰ ਰੱਖਦਾ routine ਤੇ
ਖੜਮੀ ਜੇ ਮੁੱਛ ਓਹਦੀ ਦੱਬ ਕੇ ਓਹ ਮਾਰਦੀ
ਬੰਬ ਜੱਟ ਆ ਕੋਈ ਪਟਾਕੇ ਨਹੀਂ ਓਹ ਚੀਨ ਦੇ
ਬੰਬ ਜੱਟ ਆ ਕੋਈ ਪਟਾਕੇ ਨਹੀਂ ਓਹ ਚੀਨ ਦੇ
ਹੋ ਬੰਦਾ ਜੜਾਂ ਵਾਂਗੂ ਧਰਤੀ ਤੋਂ ਪਟਦਾ
ਹੋ ਬੰਦਾ ਜੜਾਂ ਵਾਂਗੂ ਧਰਤੀ ਤੋਂ ਪਟਦਾ
ਦੇਵਾਂ lecture ਓਹਨੂੰ ਸਮਝਾਉਣ ਨੂ
ਤੂੰ ਸੁਧਰਦਾ ਕਿਉਂ ਨਹੀਂ
ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ
ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ

ਟੌਮ ਜੈਰੀ ਵਾਂਗੂ ਜੰਗ ਮੇਰੇ ਨਾਲ ਲੱਡਦਾ
ਜੱਟੀ ਮੁਹਰੇ ਬਸ ਆ ਸਰੈਂਡਰ ਯੋ ਕਰਦਾ
ਜੱਟੀ ਮੁਹਰੇ ਬਸ ਆ ਸਰੈਂਡਰ ਯੋ ਕਰਦਾ
ਰੋਕਾ ਮੈਂ ਪਤੰਦਰ ਨੂ ਦੱਸ ਕਿੱਥੇ ਟਲਦਾ
ਗੱਲ ਕੱਟ ਕੱਨਾ ਤੇ ਲਫੇੜੇ ਸਿੱਧੇ ਧਰਦਾ
ਗੱਲ ਕੱਟ ਕੱਨਾ ਤੇ ਲਫੇੜੇ ਸਿੱਧੇ ਧਰਦਾ
Sarb ਤੂੰ ਹੀ ਦੱਸ ਕਰਾ ਤੇਰਾ ਕੀ ਵੇ
Sarb ਤੂੰ ਹੀ ਦੱਸ ਕਰਾ ਤੇਰਾ ਕੀ ਵੇ
ਚੱਕੂ ਜੁੱਤੀ ਤੇਨੂ ਸਿਧੇ ਰਹੇ ਪੌਣ ਨੂੰ
ਤੂੰ ਤਾਂ ਵੀ ਨਹੀਂ ਸੁਧਰਨਾ
ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ
ਦਿਮਾਗੋ ਪੈਦਲ ਹੀ ਮੇਰੇ ਆਲਾ ਚਲਦਾ
ਮਿੰਟ ਲਾਉਂਦਾ ਨਈ ਓਹ ਬੰਦਾ ਖੜਕਾਉਣ ਨੂ

WRITERS

SARAB, NATION BROTHERS

PUBLISHERS

Lyrics © IPRS, Royalty Network, Sony/ATV Music Publishing LLC, Peermusic Publishing

Share icon and text

Share


See A Problem With Something?

Lyrics

Other